• ਅਟਾਰੀ ਸਰਹੱਦ ਲਈ ਤੁਰੰਤ ਮੁਕੰਮਲ ਖੁਸ਼ਕ ਬੰਦਰਗਾਹ ਦਰਜ਼ੇ ਦੀ ਅਧਿਸੂਚਨਾ ਛੇਤੀ ਜਾਰੀ ਕੀਤੀ
ਜਾਵੇ
• ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਵਿਸ਼ੇਸ਼ ਲਾਂਘੇ ਦੀ ਵਿਵਸਥਾ ਲਈ
ਪਾਕਿ ਸਰਕਾਰ ਨਾਲ ਮਾਮਲਾ ਉਠਾਉਣ ਦੀ ਮੰਗ
ਕੋਚੀ, 8 ਜਨਵਰੀ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ
ਸਿੰਘ ਅਤੇ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀ ਸਲਮਾਨ ਖੁਰਸ਼ੀਦ ਨੂੰ ਬੇਨਤੀ ਕੀਤੀ ਕਿ ਉਹ ਅਟਾਰੀ ਸਰਹੱਦ
ਸਥਿਤ ਇੰਟੈਗ੍ਰਟਿਡ ਚੈਕ ਪੋਸਟ ਜ਼ਰੀਏ ਵਪਾਰਕ ਸਰਗਰਮੀਆਂ ਦੀ ਵਧੀ ਹੋਈ ਮੰਗ ਦੀ ਪੂਰਤੀ ਲਈ
ਅੰਮ੍ਰਿਤਸਰ ਵਿਖੇ ਵੀਜ਼ਾ ਕੇਂਦਰ ਦੀ