Friday 30 November 2012

ਪੰਜਾਬ ਦਾ ਸੱਚਾ ਸਪੂਤ, ਨਿਰਪੱਖ ਲੋਕਰਾਜੀ ਅਤੇ ਵਿਸ਼ਵ ਨੇਤਾ ਸਾਥੋਂ ਵਿਛੜਿਆ-ਬਾਦਲ


  • ਭਾਰਤ ਪਾਕਿ ਸਬੰਧਾਂ ਦੇ ਇਸ ਅਹਿਮ ਦੌਰ ਵਿੱਚ ਸ੍ਰੀ ਗੁਜਰਾਲ ਦੀਆਂ ਸੇਵਾਵਾਂ ਦੀ ਬਹੁਤ ਲੋੜ ਸੀ  
  • ਸੁਖਬੀਰ ਤੇ ਮਜੀਠੀਆ ਵਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜ਼ਰਾਲ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 30 ਨਵੰਬਰ : ਪੰਜਾਬ ਦਾ ਜਿੱਥੇ ਅੱਜ ਆਪਣਾ ਇੱਕ ਸੱਚਾ ਸਪੂਤ ਵਿਛੜ ਗਿਆ ਹੈ, ਉਥੇ ਹੀ ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਦੇ ਯੁੱਗ ਦੇ ਸਭ ਤੋਂ ਸੂਝਵਾਨ ਤੇ ਉਘੇ ਨੇਤਾਵਾਂ 'ਚੋਂ ਇੱਕ ਮਹਾਨ ਸਖਸ਼ੀਅਤ ਸਦਾ ਲਈ ਚਲੀ ਗਈ ਹੈਇਸ ਮਹਾਨ ਸਿਆਸਤਦਾਨ ਦੇ ਤੁਰ ਜਾਣ ਨਾਲ ਇਸ ਘੜੀ 'ਚ ਵਿਸ਼ਵ ਗਮਗੀਨ ਹੈ ਜਿਨ੍ਹਾਂ ਨੂੰ ਸਦਾ ਹੀ ਵਿਸ਼ਵ ਸ਼ਾਂਤੀ ਦੇ ਮਹਾਨ ਝੰਡਾ ਬਰਦਾਰ ਵਜੋਂ ਚੇਤੇ ਕੀਤਾ ਜਾਵੇਗਾਦੇਸ਼, ਸਾਡੇ ਸਾਰਿਆਂ ਲਈ ਖਾਸ ਕਰਕੇ ਮੇਰੇ ਲਈ ਨਿੱਜੀ ਤੌਰ 'ਤੇ ਉਹਨਾਂ ਦੇ ਵਿਛੋੜੇ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈਅੱਜ ਮੈਂ ਇੱਕ ਅਜਿਹੇ ਸਭ ਤੋਂ ਨਜ਼ਦੀਕੀ ਤੇ ਭਰੋਸੇਯੋਗ ਸਾਥੀ ਅਤੇ ਸੰਜੀਦਾ ਸਖਸ਼ੀਅਤ ਤੋਂ ਵਿਰਵਾ ਹੋ ਗਿਆ ਹਾਂ ਜਿਸ ਦਾ ਦਿਲ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਆਂ

IK GUJRAL, ONE OF THE GREATEST SONS OF PUNJAB, A SECULAR DEMOCRAT, AND A WORLD LEADER : SAYS BADAL


  • "Mr. Gujral's services were needed at this critical hour in Indo-Pak relations"
  • CM GRATEFULLY RECALLS "COURAGEOUS DEBT WAIVER" OF 8500 CRORE 
  • SUKHBIR CONDOLES FORMER PRIME MINISTER I.K. GUJRAL’S DEMISE

Chandigarh, November 30 - "Punjab today has lost one of its greatest and most illustrious sons and the country one of its most brilliant and tallest leaders of the post independence era.

Thursday 29 November 2012

ਵਿਸ਼ਵ ਕੱਪ ਕਬੱਡੀ ਪੰਜਾਬ-2012 ਦਾ ਫਾਈਨਲ ਸ਼ਡਿਊਲ ਜਾਰੀ-ਇਰਾਨ, ਕੀਨੀਆ ਅਤੇ ਨਿਊਜੀਲੈਂਡ ਦੀਆਂ ਟੀਮਾਂ ਪਹੁੰਚੀਆਂ


  • ਅੱਠ ਹੋਰ ਟੀਮਾਂ ਅੱਜ ਪਹੁੰਚਣਗੀਆਂ 
ਚੰਡੀਗੜ੍ਹ, 29 ਨਵੰਬਰ - 1 ਤੋ 15 ਦਸਬੰਰ ਤੱਕ ਪੰਜਾਬ ਵਿਚ 13 ਵੱਖ-ਵੱਖ ਸ਼ਹਿਰਾਂ ਵਿਚ ਹੋਣ ਵਾਲੇ ਤੀਸਰੇ ਵਿਸ਼ਵ ਕੱਪ ਕਬੱਡੀ ਪੰਜਾਬ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਵਿਚੋਂ ਤਿੰਨ ਇਰਾਨ, ਕੀਨੀਆ ਅਤੇ ਨਿਊਜੀਲੈਂਡ ਦੀਆਂ ਟੀਮਾਂ ਅੱਜ ਪੰਹੁਚ ਗਈਆਂ ਹਨਜਦੋਂ ਕਿ 8 ਹੋਰ ਟੀਮਾਂ ਜਿਨ੍ਹਾਂ ਵਿਚ ਡੇਨਮਾਰਕ, ਨਾਰਵੇ, ਸਕਾਟਲੈਂਡ, ਇੰਗਲੈਂਡ (ਪੁਰਸ਼ ਅਤੇ ਔਰਤਾਂ), ਇਟਲੀ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਕੱਲ ਪਹੁੰਚ ਰਹੀਆਂ ਹਨਇਹ ਜਾਣਕਾਰੀ ਦਿੰਦਿਆਂ ਰਾਜ ਦੇ ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕਬੱਡੀ ਮੁਕਾਬਲਿਆਂ ਦਾ ਫਾਇਨਲ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ

ਤੀਸਰੇ ਵਿਸ਼ਵ ਕੱਪ ਕਬੱਡੀ ਪੰਜਾਬ-2012 ਦਾ ਸ਼ਡਿਊਲ

FINAL SCHEDULE OF WCKP-2012 RELEASED--TEAMS FROM IRAN, KENYA AND NEW ZEALAND ARRIVED, 8 MORE TO REPORT TODAY


  • 3rd World Cup Kabaddi Punjab-2012

Chandigarh, November 29: The participating teams started arriving for 3rd World Cup Kabaddi Punjab -2012 being organized from December 1 to 15 at 13 different venues of the state with the

ਪੰਜਾਬ ਦੀ ਨਵੀਂ ਰਿਐਲਟੀ ਨੀਤੀ 15 ਦਸੰਬਰ ਤੱਕ: ਸੁਖਬੀਰ ਸਿੰਘ ਬਾਦਲ


  • ਨਵੀਂ ਨੀਤੀ ਵਿੱਚ ਉੱਚੀਆਂ ਇਮਾਰਤਾਂ ਲਈ ਹੋਣਗੀਆਂ ਵਿਸ਼ੇਸ਼ ਰਿਆਇਤਾਂ
  • ਉਚੀਆਂ ਇਮਾਰਤਾਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਲੋਕਾਂ ਲਈ ਬਣਨ ਵਾਲੇ ਘਰਾਂ ਲਈ ਨਵੀਂ ਇਮਾਰਤੀ ਤਕਨੀਕ ਦੀ ਹੋਵੇਗੀ ਵਰਤੋਂ
ਐਸ.ਏ.ਐਸ.ਨਗਰ ਮੁਹਾਲੀ, 27 ਨਵੰਬਰ : ਪੰਜਾਬ ਸਰਕਾਰ ਵੱਲੋਂ ਰਿਐਲਟੀ ਖੇਤਰ ਵਿੱਚ ਨਿਵੇਸ਼ ਨੂੰ ਆਕ੍ਰਸ਼ਿਤ ਕਰਨ ਲਈ ਇਕ ਨਵੀਂ ਰਿਐਲਟੀ ਨੀਤੀ 15 ਦਸੰਬਰ ਤੱਕ ਜਾਰੀ

PUNJAB TO COME OUT WITH NEW HOUSING POLICY BY DECEMBER 15- SUKHBIR


  • NEW POLICY TO GIVE INCENTIVES TO MULTISTORY BUILDINGS
  • FOCUS NOW ON NEW BUILDING TECHNOLOGY FOR HIGH RISE BUILDINGS & EWS HOUSINGS

 SAS Nagar Mohali/Chandigarh, November 29: The Punjab government would soon notify a new policy for attracting investment in realty sector and the new policy would be in the public domain by

Wednesday 28 November 2012

ਸੁਖਬੀਰ 48 ਘੰਟਿਆਂ ਵਿਚ ਮੁਕੰਮਲ ਹੋਣ ਵਾਲੀ 10 ਮੰਜ਼ਿਲਾ ਅਦਭੁਤ ਇਮਾਰਤ ਦਾ ਆਗਾਜ਼ ਕਰਨਗੇ


  • ਇਹ ਭਾਰਤ ਵਿਚ ਆਪਣੇ ਕਿਸਮ ਦਾ ਪਹਿਲਾ ਉਦਮ ਹੋਵੇਗਾ

ਚੰਡੀਗੜ੍ਹ, 28 ਨਵੰਬਰ : ਪੰਜਾਬ ਦੇ ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਐਸ ਏ ਐਸ ਨਗਰ ਮੋਹਾਲੀ ਦੇ ਇੰਡਸਟਰੀਅਲ ਫੇਜ਼-1 ਵਿਖੇ 48 ਘੰਟਿਆ ਵਿਚ ਮੁਕੰਮਲ ਹੋਣ ਵਾਲੀ ਇੰਸਟੇਕਾਨ 10 ਮੰਜਿਲਾ ਅਦਭੁਤ ਇਮਾਰਤ ਦਾ ਆਗਾਜ਼ 29 ਨਵੰਬਰ 2012 ਨੂੰ ਕਰਨਗੇ 
ਇਸ ਪ੍ਰੋਜੈਕਟ ਪਿਛੇ ਮੁੱਖ ਸੋਚ ਸ ਹਰਪਾਲ ਸਿੰਘ ਦੀ ਹੈ ਜਿਨ੍ਹਾ ਨੇ ਇਸ 10 ਮੰਜਿਲਾ ਇਮਾਰਤ ਦੀਅ ਵਿਸ਼ੇਸ਼ਤਾਵਾਂ ਦਾ ਜਿਕਰ ਕਰਦੇ ਹੋਏ ਕਿਹਾ ਹੈ ਕਿ ਇਹ ਭਾਰਤ ਵਿਚ ਆਪਣੇ

SUKHBIR TO KICK START 10 STOREY WONDER BUILDING TO BE COMPLETED IN 48 HOURS

  • FIRST OF ITS OWN KIND OF BUILDING VENTURE IN INDIA
Chandigarh November, 28: The Deputy Chief Minister Punjab S. Sukhbir Singh Badal will lay the foundation stone of 10-storey building INSTACON to be constructed in 48 hours on November 29 in the Industrial Phase I of SAS Nagar(Mohali).
   While referring about the salient features of 10 storey building the brain behind the

ਪੰਜਾਬ ਟਰਾਂਸਪੋਰਟ ਵਿਭਾਗ ਦੇ ਕੰਪਿਊਟਰੀਕਰਨ ਦੇ ਮਾਡਲ ਨੂੰ ਅਪਨਾਉਣ ਲਈ ਕੀਨੀਆ ਉਤਸੁਕ


  • ਟਰਾਂਸਪੋਰਟ ਸੈਕਟਰ ਵਿਚ ਸੁਧਾਰਾਂ ਦੀ ਸ਼ਲਾਘਾ  
  • ਮਾਡਲ ਦਾ ਅਧਿਐਨ ਕਰਨ ਲਈ ਟੀਮ ਪੰਜਾਬ ਦਾ ਦੌਰਾ ਕਰੇਗੀ
ਚੰਡੀਗੜ੍ਹ, 28 ਨਵੰਬਰ :  ਪੰਜਾਬ ਦੇ ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਦੇ ਪ੍ਰਸ਼ਾਸਕੀ ਸੁਧਾਰਾਂ ਦੀ ਪਹਿਲਕਦਮੀ 'ਤੇ ਉਸ ਸਮੇਂ ਇਕ ਹੋਰ ਵੱਡੀ ਮੋਹਰ ਲੱਗ ਗਈ ਜਦੋ ਕੀਨਿਆ ਦੇ ਟਰਾਂਸਪੋਰਟ ਮੰਤਰਾਲੇ ਨੇ ਕੀਨੀਆ ਵਿਚ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਕੰਪਿਊਟਰੀਕਰਨ ਦੇ ਮਾਡਲ ਨੂੰ ਅਪਨਾਉਣ ਵਿਚ ਮਦਦ ਮੰਗੀ 
ਪੰਜਾਬ ਦੇ ਸਕੱਤਰ ਟਰਾਂਸਪੋਰਟ ਨੂੰ ਭੇਜੇ ਆਪਣੇ ਪੱਤਰ ਵਿਚ ਮੋਟਰ ਵਾਹੀਕਲ ਦੇ ਰਜਿਸਟਰਾਰ ਸ਼੍ਰੀ ਫਰਾਂਸਿਸ ਮੇਜਾ ਨੇ ਪੰਜਾਬ ਸਰਕਾਰ ਅਤੇ ਸੜਕੀ ਟਰਾਂਸਪੋਰਟ ਸੈਕਟਰ ਨੂੰ

KENYA KEEN TO REPLICATE PUNJAB’S TRANSPORT COMPUTERISATION MODEL


  • APPRECIATES REFORMS IN THE TRANSPORT SECTOR TEAM TO VISIT PUNJAB TO STUDY THE MODEL

Chandigarh, November 28: The Governance Reforms initiated by Punjab Deputy Chief Minister Mr. Sukhbir Singh Badal got a major thumbs up from Ministry of Transport of Kenya as it sought to replicate computerization of Transport Department of Punjab in Kenya.
             In a communiqué to Secretary Transport, Punjab, Mr. Francis

ਬਾਦਲ ਵੱਲੋਂ ਝਾਰਖੰਡ ਦੇ ਮੁੱਖ ਮੰਤਰੀ ਨੂੰ ਨਿੱਜੀ ਦਖ਼ਲ ਦੇ ਕੇ ਪੰਜਾਬ ਲਈ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੀ ਮੰਗ


  • ਅਰਜਨ ਮੁੰਡਾ ਨੂੰ ਸਿਆਸੀ ਸੰਘਰਸ਼ ਛੇਤੀ ਸਲੁਝਾਉਣ ਲਈ ਆਖਿਆ
ਚੰਡੀਗੜ੍ਹ, 28 ਨਵੰਬਰ - ਸੂਬੇ ਲਈ ਝਾਰਖੰਡ ਤੋਂ ਕੋਲੇ ਦੀ ਸਪਲਾਈ ਰੁਕਣ ਨਾਲ ਗੰਭੀਰ ਬਿਜਲੀ ਸੰਕਟ ਪੈਦਾ ਹੋਣ ਦਾ ਖਦਸ਼ਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਝਾਰਖੰਡ ਵਿੱਚ ਆਪਣੇ ਹਮਰੁਤਬਾ ਸ੍ਰੀ ਅਰਜੁਨ ਮੁੰਡਾ ਦੇ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਸੂਬੇ ਵਿੱਚ ਚੱਲ ਰਹੇ ਸਿਆਸੀ ਸੰਘਰਸ਼ ਕਾਰਨ ਬਣੀ ਰੁਕਾਵਟ ਨੂੰ ਛੇਤੀ ਤੋਂ ਛੇਤੀ ਹੱਲ ਕਰਵਾ ਕੇ ਕੋਲੇ ਦੀ ਸਪਲਾਈ ਫੌਰੀ ਬਹਾਲ ਕੀਤੀ ਜਾਵੇ ਤਾਂ ਕਿ ਸੂਬੇ ਦੇ ਥਰਮਲ ਪਲਾਂਟਾਂ ਦੇ ਬੰਦ ਹੋਣ ਨੂੰ ਟਾਲਿਆ ਜਾ ਸਕੇ
      ਝਾਰਖੰਡ ਦੇ ਮੁੱਖ ਮੰਤਰੀ ਨੂੰ ਲਿਖੇ ਇਕ ਪੱਤਰ ਵਿੱਚ ਸ. ਬਾਦਲ ਨੇ ਆਖਿਆ ਕਿ ਉਹ ਆਪਣੇ ਪ੍ਰਭਾਵ ਰਾਹੀਂ ਇਸ ਮਸਲੇ ਨੂੰ ਜਲਦੀ ਸੁਲਝਾਉਣ ਤਾਂ ਕਿ ਪੰਜਾਬ ਨੂੰ ਕੋਲੇ ਦੀ ਨਿਰਵਿਘਨ ਸਪਲਾਈ ਬਣੀ ਰਹੇ ਜੋ ਇਸ ਵੇਲੇ ਚੱਲ ਰਹੇ ਸਿਆਸੀ ਸੰਘਰਸ਼ ਕਾਰਨ ਪ੍ਰਭਾਵਿਤ ਹੋਈ ਹੈ
      ਇਹ ਜ਼ਿਕਰਯੋਗ ਹੈ ਕਿ ਸਾਲ 2002 ਵਿੱਚ ਝਾਰਖੰਡ ਦੇ ਜ਼ਿਲ੍ਹਾ ਪਾਕੁਰ ਵਿੱਚ ਪਛਵਾੜਾ (ਸੈਂਟਰਲ) ਕੋਲ ਖਾਣ ਪੰਜਾਬ ਰਾਜ

BADAL SEEKS PERSONAL INTERVENTION OF JHARKHAND CM TO ENSURE UNINTERRUPTED COAL SUPPLY TO PUNJAB


  • ASKS MUNDA FOR EARLY RESOLUTION ONGOING POLITICAL IMBROGLIO

 Chandigarh, November 28 - Apprehending critical power situation emerging out of stoppage of coal supply from Jharkhand to the state, the Punjab Chief Minister Mr Parkash Singh Badal today urged his Jharkhand counterpart Mr Arjun Munda seeking his personal intervention to immediately resume the coal supply by resolving the deadlock due to ongoing political agitation at the earliest to avert the closure of thermal power plants in the state.
In a letter to the Jharkhand Chief Minister, Mr Badal asked him to use his good offices to resolve the issue at the earliest to pave a way

ਉਪ ਮੁੱਖ ਮੰਤਰੀ ਵੱਲੋਂ ਸੁਖਦੇਵ ਸਿੰਘ ਨਾਮਧਾਰੀ ਦੀ ਪਾਸਪੋਰਟ ਪੜਤਾਲ ਅਤੇ ਅਸਲਾ ਲਾਇਸੈਂਸ ਜਾਰੀ ਕਰਨ ਦੇ ਮਾਮਲੇ ਦੀ ਜਾਂਚ ਦੇ ਹੁਕਮ


  • ਪ੍ਰਮੁੱਖ ਸਕੱਤਰ (ਗ੍ਰਹਿ) ਤੋਂ 15 ਦਿਨਾਂ ਵਿੱਚ ਰਿਪੋਰਟ ਮੰਗੀ
ਚੰਡੀਗੜ੍ਹ, 28 ਨਵੰਬਰ - ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿੰਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਨੇ ਚੱਢਾ ਭਰਾਵਾਂ ਦੇ ਕਤਲ ਕੇਸ ਵਿੱਚ ਨਾਮਜ਼ਦ ਸੁਖਦੇਵ ਸਿੰਘ ਨਾਮਧਾਰੀ ਨੂੰ ਅਸਲਾ ਲਾਇਸੈਂਸ ਜਾਰੀ ਕਰਨ ਅਤੇ ਉਸ ਦਾ ਪਾਸਪੋਰਟ ਬਣਾਉਣ ਲਈ ਪੜਤਾਲ ਬਾਰੇ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਮੁੱਖ ਸਕੱਤਰ (ਗ੍ਰਹਿ) ਸ੍ਰੀ ਡੀ.ਐਸ. ਬੈਂਸ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਕਿ ਸਮੁੱਚੇ ਮਾਮਲੇ ਦੀ ਜਾਂਚ ਕਰਕੇ ਇਸ ਕੇਸ ਦੀ ਤਹਿ ਤੱਕ ਜਾਇਆ ਜਾ ਸਕੇ
      ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਗ੍ਰਹਿ ਨੂੰ 15 ਦਿਨਾਂ 'ਚ ਰਿਪੋਰਟ ਸੌਂਪਣ ਲਈ ਆਖਿਆ ਹੈ ਤਾਂ ਕਿ ਗੈਰ-ਸਮਾਜਿਕ ਅਨਸਰਾਂ ਲਈ ਜਾਅਲੀ ਪੜਤਾਲਾਂ ਅਤੇ ਅਸਲਾ ਲਾਇਸੈਂਸ ਜਾਰੀ ਕਰਨ ਦੀਆਂ ਕਾਰਵਾਈਆਂ ਨੂੰ ਰੋਕਿਆ ਜਾ ਸਕੇਉਨ੍ਹਾਂ ਨੇ ਪ੍ਰਮੁੱਖ ਸਕੱਤਰ ਨੂੰ ਇਹ ਵੀ ਆਦੇਸ਼ ਦਿੱਤਾ ਕਿ ਸੂਬਾ ਪ੍ਰਸ਼ਾਸਨ ਵਿੱਚ ਅਜਿਹੀਆਂ ਲਾਪਰਵਾਹੀਆਂ ਨੂੰ ਮੁੜ ਵਾਪਰਨ ਤੋਂ ਰੋਕਿਆ ਜਾਵੇ

DEPUTY CHIEF MINISTER ORDERS ENQUIRY INTO ISSUANCE OF ARMED LICENCE AND PASSPORT VERIFICATION REPORT OF NAMDHARI


  • PRINCIPAL SECRETARY (HOME) TO SUBMIT ENQUIRY WITHIN A FORTNIGHT

Chandigarh, November 28 - Taking cognizance of media reports regarding the issuance of armed license and verification for issuance of passport to the Sukhdev Singh Namdhari, an accussed in the murder of Chadha brothers, the Punjab Deputy Chief Minister Mr Sukhbir Singh Badal, who also holds the portfolio of Home affairs, has ordered an enquiry to be conducted by the Principal Secretary (Home) Mr DS Bains to probe into the entire matter to get at the bottom of this case.
Disclosing this here today a spokesperson of the Chief Minister’s Office said that Deputy Chief Minister has asked the Principal Secretary Home to submit the enquiry report positively within a fortnight so as to prevent the issuance of armed licenses and fake verifications of the unscrupulous and anti-social elements. He also directed

Tuesday 27 November 2012

23 NATIONS TO VIE FOR Rs 4.54 CRORE PRIZE MONEY OF 3rd WORLD CUP KABADDI...

NEW ZEALAND KEEN TO HAVE TRADE AND AGRICULTURE TIES WITH PUNJAB

PUNJAB DEPUTY CHIEF MINISTER MR. SUKHBIR SINGH BADAL PRESIDING OVER A MEETING WITH A DELEGATION OF NEW ZEALAND LED BY MR. DAVID CARTER, MINISTER OF PRIMARY INDUSTRIES AT PUNJAB BHAWAN, CHANDIGARH

  • NEW ZEALAND MINISTER OFFERS TO SET UP JOINT FARMS IN PUNJAB  
  • SUKHBIR SEEKS NEW ZEALAND’S EXPERTISE IN MILK CHILLING AND PROCESSING SECTOR 

4.54 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਤੀਸਰੇ ਵਿਸ਼ਵ ਕੱਪ ਕਬੱਡੀ ਪੰਜਾਬ- 2012 ਵਿਚ 23 ਦੇਸ਼ ਲੈ ਰਹੇ ਨੇ ਹਿੱਸਾ


 ਚੰਡੀਗੜ੍ਹ, 27 ਨਵੰਬਰ :  ਤੀਸਰੇ ਵਿਸ਼ਵ ਕੱਪ ਕਬੱਡੀ ਦੀਆਂ ਮੁੱਖ ਝਲਕੀਆਂ
• 1 ਤੋਂ 15 ਦਸੰਬਰ ਤੱਕ ਕਰਵਾਏ ਜਾ ਰਹੇ ਪਰਲਜ਼ ਤੀਸਰੇ ਵਿਸ਼ਵ ਕੱਪ ਕਬੱਡੀ ਪੰਜਾਬ 2012 ਵਿਚ ਪੁਰਸ਼ਾਂ ਦੇ ਵਰਗ ਵਿਚ ਅਫਗਾਨਿਸਤਾਨ, ਅਰਜਨਟੀਨਾ, ਕੈਨੇਡਾ, ਡੈਨਮਾਰਕ, ਇੰਗਲੈਂਡ, ਇਰਾਨ, ਇਟਲੀ, ਕੀਨੀਆ, ਨਿਊਜ਼ੀਲੈਂਡ, ਨਾਰਵੇ, ਪਾਕਿਸਤਾਨ, ਸਕਾਟਲੈਂਡ, ਸੀਅਰਾ ਲਿਓਨ, ਸ੍ਰੀਲੰਕਾ ਅਤੇ ਅਮਰੀਕਾ ਤੋਂ ਇਲਾਵਾ ਭਾਰਤ ਦੀਆਂ ਟੀਮਾਂ ਆਪਣੇ ਜੌਹਰ ਵਿਖਾਉਣਗੀਆਂ ਜਦੋਂ ਕਿ ਔਰਤਾਂ ਦੇ ਵਰਗ ਵਿਚ ਭਾਰਤ ਤੋਂ ਇਲਾਵਾ ਕੈਨੇਡਾ, ਡੈਨਮਾਰਕ, ਇੰਗਲੈਂਡ, ਮਲੇਸ਼ੀਆ, ਤੁਰਕਮੇਨਿਸਤਾਨ ਅਤੇ ਅਮਰੀਕਾ ਦੀਆਂ ਕਬੱਡੀ ਖਿਡਾਰਣਾਂ ਮੈਦਾਨ ਵਿਚ ਉਤਰਣਗੀਆਂ
ਮੁਕਾਬਲੇ ਵਾਲੇ ਸਥਾਨ : ਬਠਿੰਡਾ, ਪਟਿਆਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਦੋਦਾ (ਮੁਕਸਤਰ), ਸੰਗਰੂਰ, ਰੂਪਨਗਰ, ਚੋਹਲਾ ਸਾਹਿਬ (ਤਰਨਤਾਰਨ), ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਜਲੰਧਰ ਅਤੇ ਲੁਧਿਆਣਾ

ਪੁਰਸ਼ ਵਰਗ ਵਿਚ: ਜੇਤੂ ਟੀਮ ਨੂੰ 2 ਕਰੋੜ ਰੁਪਏ, ਉਪ ਜੇਤੂ ਨੂੰ 1 ਕਰੋੜ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 51 ਲੱਖ ਰੁਪਏ ਇਨਾਮ ਵਜੋਂ ਮਿਲਣਗੇਔਰਤਾਂ ਦੇ ਵਰਗ ਵਿਚ ਜੇਤੂ ਟੀਮ ਨੂੰ 51 ਲੱਖ, ਉਪ ਜੇਤੂ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 31 ਅਤੇ 21 ਲੱਖ ਰੁਪਏ ਮਿਲਣਗੇਦੂਰ ਦੁਰਾਡੇ ਸਥਾਨ ਤੋਂ ਆਉਣ ਵਾਲੀਆਂ ਟੀਮਾਂ ਜਿਵੇਂ ਕਿ ਅਰਜਨਟੀਨਾ, ਕੈਨੇਡਾ ਅਤੇ ਯੂ. ਐਸ. ਏ ਆਦਿ ਨੂੰ 15 ਲੱਖ ਜਾਂ ਹਵਾਈ ਜਹਾਜ਼ ਦਾ ਕਿਰਾਇਆ ਮਿਲੇਗਾ ਜਦੋਂ ਕਿ ਬਾਕੀ ਸਾਰੀਆਂ ਟੀਮਾਂ ਨੂੰ ਪ੍ਰਤੀ ਟੀਮ 10 ਲੱਖ ਰੁਪਏ ਦੀ ਗਰੰਟੀ ਮਨੀ ਮਿਲੇਗੀ

ਤੀਸਰਾ ਵਿਸ਼ਵ ਕੱਪ ਕਬੱਡੀ ਪੰਜਾਬ 2012 ਪੂਰੀ ਤਰ੍ਹਾਂ ਨਸ਼ਾ ਮੁਕਤ ਕੌਮਾਂਤਰੀ ਮੁਕਾਬਲਾ ਹੋਵੇਗਾਨਾਡਾ ਤਹਿਤ ਐਂਟੀ ਡੋਪਿੰਗ ਕਮੇਟੀ ਟੂਰਨਾਮੈਂਟ ਦੌਰਾਨ ਡੋਪ ਟੈਸਟ ਕਰਵਾਏਗੀ 

ਪੀ ਟੀ ਸੀ ਚੈਨਲ ਪਰਲਜ਼ ਤੀਸਰੇ ਵਿਸ਼ਵ ਕੱਪ ਕਬੱਡੀ ਪੰਜਾਬ 2012 ਦੇ ਉਦਘਾਟਨੀ ਅਤੇ ਸਮਾਪਤੀ ਰਸਮ ਤੋਂ ਇਲਾਵਾ ਹੋਰ ਸਾਰੇ ਮੈਚਾਂ ਦਾ ਵੀ ਸਿੱਧਾ ਪ੍ਰਸਾਰਣ ਕਰੇਗਾ 

ਇਸ ਵਿਸ਼ਵ ਕੱਪ ਦੀ ਪ੍ਰਬੰਧਕੀ ਕਮੇਟੀ ਦੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਮੁੱਖ ਸਰਪ੍ਰਸਤ ਹਨ ਜਦੋਂ ਕਿ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਚੇਅਰਮੈਨ ਹਨਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਸ੍ਰ ਬਲਵਿੰਦਰ ਸਿੰਘ ਭੂੰਦੜ, ਸਿੱਖਿਆ ਮੰਤਰੀ ਸ੍ਰ ਸਿਕੰਦਰ ਸਿੰਘ ਮਲੂਕਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਸੀਨੀਅਰ ਵਾਈਸ ਚੇਅਰਮੈਨ ਅਤੇ ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ ਅਤੇ ਵਿਧਾਇਕ ਸ੍ਰ ਪ੍ਰਗਟ ਸਿੰਘ ਵਾਈਸ ਚੇਅਰਮੈਨ ਜਦੋਂ ਕਿ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ, ਪੀ. ਸੀ. ਐਸ. ਡਾਇਰੈਕਟਰ ਖੇਡਾਂ ਇਸਦੇ ਪ੍ਰਬੰਧਕੀ ਸਕੱਤਰ ਬਣਾਏ ਗਏ ਹਨ 

23 NATIONS TO VIE FOR Rs 4.54 CRORE PRIZE MONEY OF 3RD WCKP-2012


Chandigarh November 27th, 2012:Highlights of 3rd World Cup Kabaddi, Punjab-2012 - -
  • Afghanistan, Argentina, Canada, Denmark, England, Iran, Italy, Kenya, New Zealand, Norway, Pakistan, Scotland, Sierra Leone, Sri Lanka, USA including India in Men Section and Canada, Denmark, England, Malaysia, Turkmenistan, USA and India in Women Section are in the fray for the fabulous prize money Pearls 3rd World Cup Kabaddi, Punjab-2012 from December 1 to 15.  
  • Venues: Bathinda, Patiala, Hoshiarpur, Amritsar, Doda (Mukatsar), Sangrur, Roopnagar, Chohla Sahib (Tarntaran), Fazilka, Gurdaspur, Mansa, Jalandhar, Ludhiana 
  • Winners Men Team get Rs. 2.00 crore; runners-up Rs 1.00 crore, third place holders Rs 51.00 lacs. First position holder Women Team gets 51.00 lac. Second and Third  get Rs 31.00 and 21.00 lac respectively. Teams from far away places like Argentina, Canada, USA etc. get Rs 15.00 lac or air fair.  All other teams get a Guarantee Money of Rs 10.00 lac.  
  • The 3rd WCKP-2012 will be a drug free mega international event. Anti-Doping Committee under NADA will conduct Dope tests during the tournament.  
  • PTC will telecast live Pearls 3rdWCKP-2012 matches, opening and closing ceremonies.  
  • Punjab Chief Minister S. Parkash Singh Badal is Chief Patron while Deputy Chief Minister S. Sukhbir Singh Badal is Chairman, S. Balwinder Singh Bhundar, Hon’ble Member Parliament and Sh. Sikander Singh Maluka, Hon’ble Education Minister Punjab are Senior Vice Chairmen, S. Bikram Singh Majithia Hon’ble Revenue, Rehabilitation, Information and Public Relation Minister, Sh. Pawan Kumar Teenu, Hon’ble Chief Parliamentary Secretary and S. Pargat Singh are the Vice Chairmen and Sh. Shivdular Singh Dhillon, PCS, Director Sports is the Organising Secretary.

Monday 26 November 2012

'FDI IN WHOLESALE' BEST MODEL FOR FARMERS & RETAILERS - SUKHBIR SINGH BADAL

EH PUNJAB VI MERA HAI--SUKHBIR SINGH BADAL'S PAKISTAN VISIT

ਯੂ.ਪੀ.ਏ ਸਰਕਾਰ ਪਰਚੂਨ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮੁੱਦੇ 'ਤੇ ਸੰਸਦ ਵਿਚ ਵੋਟਾਂ ਪਾਏ ਜਾਣ ਤੋਂ ਭੱਜ ਰਹੀ ਹੈ – ਸੁਖਬੀਰ ਸਿੰਘ ਬਾਦਲ


ਪੰਜਾਬ ਸਰਕਾਰ ਸਾਰੇ ਸੁਰੱਖਿਆ ਪ੍ਰਾਪਤ ਵਿਅਕਤੀਆਂ ਨੂੰ ਖਤਰੇ ਦੀ ਸਮੀਖਿਆ ਕਰੇਗੀ  
ਥਰਮਲ ਪਲਾਂਟਾਂ ਵਿਚ ਕੋਇਲੇ ਦੀ ਕੋਈ ਕਮੀ ਨਹੀਂ   
ਅੰਮ੍ਰਿਤਸਰ ਵਿਖੇ ਮੈਟਰੋ ਕੈਸ਼ ਐਂਡ ਕੈਰੀ ਦਾ ਉਦਘਾਟਨ

UPA RUNNING AWAY FROM VOTE IN PARLIAMENT ON FDI IN RETAIL: SUKHBIR


  • PUNJAB TO REVIEW THREAT PERCEPTION OF ALL PROTECTEES   
  • NO SHORTAGE OF COAL IN THERMAL PLANTS  
  • INAUGURATES METRO CASH AND CARRY AT AMRITSAR

Friday 23 November 2012

ਤੀਜਾ ਵਿਸ਼ਵ ਕੱਪ ਕਬੱਡੀ -2012, ਡੋਪ ਟੈਸਟ ਹੋਰ ਸਖਤੀ ਨਾਲ ਹੋਵੇਗਾ ਲਾਗੂ: ਸੁਖਬੀਰ ਸਿੰਘ ਬਾਦਲ

•       ਡੋਪ ਮਾਹਿਰ ਅਤੇ ਪ੍ਰਸਿੱਧ ਡਾਕਟਰ ਮਨਮੋਹਨ ਸਿੰਘ ਨੂੰ ਬਣਾਇਆ ਡੋਪ ਵਿਰੋਧੀ ਕਮੇਟੀ ਦਾ ਚੇਅਰਮੈਨ
•      
ਵਿਸ਼ਵ ਕੱਪ ਨੂੰ ਡੋਪ ਮੁਕਤ ਬਣਾਉਣ ਲਈ ਨਾਡਾ ਵੱਲੋਂ ਕੀਤੇ ਜਾ ਰਹੇ ਹਨ ਵਿਆਪਕ ਪ੍ਰਬੰਧ
•      
ਡੋਪ ਟੈਸਟਾਂ ਲਈ ਬਜਟ 40 ਲੱਖ ਰੁਪਏ ਰੱਖਿਆ
•      
ਦੋਸ਼ੀ ਖਿਡਾਰੀਆਂ ਨੂੰ ਬਰਖਾਸਤ ਕਰਨ ਦੇ ਨਾਲ ਇਨਾਮੀ ਰਾਸ਼ੀ ਵੀ ਕੱਟੀ ਜਾਵੇਗੀ

ਸੁਖਬੀਰ ਸਿੰਘ ਬਾਦਲ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਵਿਚ ਨਿਵੇਸ਼ ਲਈ ਪ੍ਰੇਰਣਗੇ

•        ਰਾਜ ਦੇ ਸਰਬਪੱਖੀ ਵਿਕਾਸ ਅਤੇ ਭਵਿੱਖੀ ਯੋਜਨਾਵਾਂ ਬਾਰੇ ਕੀਤੀ ਜਾਵੇਗੀ ਪੇਸ਼ਕਾਰੀ   
•        
ਪੰਜਾਬ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਦੀ ਮੁਕੰਮਲ ਸੁਰੱਖਿਆ ਨੂੰ ਬਣਾਏਗਾ   
•        
ਪ੍ਰਵਾਸੀ ਭਾਰਤੀਆਂ ਲਈ ਵਿਆਪਕ ਪੈਕੇਜ ਨੂੰ ਦਿੱਤਾ ਅੰਤਿਮ ਰੂਪ   
•        
ਪ੍ਰਵਾਸੀ ਭਾਰਤੀਆਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਾਨੂੰਨੀ ਢਾਂਚੇ ਨੂੰ ਕੀਤਾ ਜਾਵੇਗਾ ਮਜ਼ਬੂਤ   
•        
ਮੋਹਾਲੀ ਵਿਖੇ ਬਣੇਗਾ ਪ੍ਰਵਾਸੀ ਭਾਰਤੀ ਭਵਨ   
ਚੰਡੀਗੜ੍ਹ, ਨਵੰਬਰ
23: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਪੰਜਾਬ ਸਰਕਾਰ ਵਲੋਂ 3 ਤੋਂ 5 ਜਨਵਰੀ, 2013 ਤੱਕ ਕਰਵਾਏ ਜਾ ਰਹੇ

SUKHBIR TO WOO NRIs TO INVEST IN STATE


  • TO GIVE PRESENTATION ON DEVELOPMENT IN STATE AND FUTURE PLANS    
  • STATE TO ASSURE COMPLETE SECURITY OF NRIs PROPERTIES  
  • FINALISES COMPREHENSIVE PACKAGE FOR NRIs  
  • LEGAL FRAME BEING TONED UP TO ADDRESS PROBLEM OF NRIs  
  • NRI BHAWAN PLANNED IN MOHALI  

CHANDIGARH, NOVEMBER 23: The Punjab Deputy Chief Minister Mr. Sukhbir Singh Badal

ਤੀਸਰਾ ਵਿਸ਼ਵ ਕਬੱਡੀ ਕੱਪ-16 ਦੇਸ਼ਾਂ ਵਲੋਂ ਸ਼ਮੂਲੀਅਤ ਦੀ ਪੁਸ਼ਟੀ ਨਾਲ ਕਬੱਡੀ ਨੇ ਯੂਰਪ ਅਤੇ ਅਫਰੀਕਾ ਤੱਕ ਵੀ ਵਧਾਏ ਕਦਮ

•  4.81 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਲਈ ਹੋਣਗੇ ਜਬਰਦਸਤ ਮੁਕਾਬਲੇ, ਜੇਤੂ ਟੀਮ ਨੂੰ ਮਿਲਣਗੇ 2 ਕਰੋੜ ਰੁਪਏ  
•  
ਪਹਿਲੀ ਵਾਰ ਸਾਰੇ ਮਹਾਂਦੀਪਾਂ ਦੀਆਂ ਟੀਮਾਂ ਲੈਣਗੀਆਂ ਹਿੱਸਾ  
•  1.43
ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਿੱਤਣ ਲਈ ਮੈਦਾਨ ਵਿਚ ਉਤਰਨਗੀਆਂ ਔਰਤਾਂ ਦੀਆਂ 7 ਟੀਮਾਂ  
•  
ਸੁਖਬੀਰ ਸਿੰਘ ਬਾਦਲ ਵਲੋਂ ਨਸ਼ਾ ਮੁਕਤ ਟੂਰਨਾਮੈਂਟ ਯਕੀਨੀ ਬਨਾਉਣ ਦੇ ਨਿਰਦੇਸ਼  
ਚੰਡੀਗੜ੍ਹ, 23
ਨਵੰਬਰ : ਦੁਨੀਆਂ ਦੇ ਸਾਰੇ ਮਹਾਂਦੀਪਾਂ ਦੀ ਪ੍ਰਤੀਨਿਧਤਾ ਕਰਦੀਆਂ 16 ਦੇਸ਼ਾਂ ਦੀਆਂ ਟੀਮਾਂ ਵਲੋਂ ਸ਼ਮੂਲੀਅਤ ਦੀ ਪੁਸ਼ਟੀ ਨਾਲ ਪੰਜਾਬ ਨੇ 1 ਤੋਂ

3RD WORLD CUP KABADDI-KABADDI EXPANDS ITS WINGS TO EUROPE AND AFRICA AS 16 COUNTRIES CONFIRM THEIR PARTICIPATION

PUNJAB DEPUTY CHIEF MINISTER MR. SUKHBIR SINGH BADAL REVIEWING THE ARRANGEMENTS FOR THIRD WORLD CUP KABADDI TO BE HELD IN PUNJAB IN THE MEETING OF ORGANISING COMMITTEE.

  • CUT THROAT COMPETITION TO WIN THE PRIZE MONEY OF 4.81 CRORE, WITH FIRST TEAM TO WIN RECORD 2 CRORE PRIZE MONEY  
  • FIRST TIME COUNTRIES FROM ALL CONTINENTS IN WORLD CUP  
  • WOMEN TEAMS FROM 7 COUNTRIES TO VIE FOR RECORD 1.43 CRORE PRIZE MONEY  
  • SUKHBIR INSTRUCTS TO ENSURE TOTAL DOPE FREE TOURNAMENT  
  • ALL TEAMS ISSUED STRICT ADVISORY TO ENSURE PROPER COMPLIANCE ON DOPE ISSUE

CHANDIGARH, November 23: The Punjab is all set to witness biggest ever 15 day long

Thursday 22 November 2012

PUNJAB TO ACQUIRE AND DEVELOP 5250 ACRES OF LAND IN MULANPUR


  • PUNJAB APPROVES FINANCIAL DISTRICT PLAN AT CITY CENTRE MOHALI
  • APPROVES ALLOTMENT 2.06 ACRES TO NIPCCD

CHANDIGARH, NOVEMBER 22 : The Punjab Government has approved to acquire 5250 acres of land in Mulanpur area under land pooling scheme to ensure its development in an

SUKHBIR GIVES FINAL TOUCHES TO THE LUDHIANA METRO PROJECT REPORT


  • Rs. 9840 CRORE METRO PROJECT WOULD HAVE 27 STATIONS

Chandigarh, November 22 : Mr. Sukhbir Singh Badal, Deputy Chief Minister, Punjab today gave final touches to the Project Report of Rs. 9840 crore ambitious project of

ਸੁਖਬੀਰ ਸਿੰਘ ਬਾਦਲ ਵਲੋਂ ਲੁਧਿਆਣਾ ਮੈਟਰੋ ਪ੍ਰਾਜੈਕਟ ਰਿਪੋਰਟ ਨੂੰ ਅੰਤਿਮ ਛੋਹਾਂ 9840 ਕਰੋੜ ਰੁਪਏ ਦੀ ਲਾਗਤ ਵਾਲੇ ਮੈਟਰੋ ਪ੍ਰਾਜੈਕਟ ਵਿਚ 27 ਸਟੇਸ਼ਨ ਹੋਣਗੇ


ਚੰਡੀਗੜ੍ਹ, 22 ਨਵੰਬਰ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ 9840 ਕਰੋੜ ਰੁਪਏ ਦੀ ਲਾਗਤ ਵਾਲੇ ਉਤਸ਼ਾਹੀ ਪ੍ਰਾਜੈਕਟ ਲੁਧਿਆਣਾ ਮੈਟਰੋ ਨੂੰ ਅੰਤਿਮ ਛੋਹਾਂ ਦਿੱਤੀਆਂ ਤਾਂ ਜੋ ਇਸ ਨੂੰ ਅੰਤਿਮ ਪ੍ਰਵਾਨਗੀ ਲਈ ਕੇਂਦਰ ਸਰਕਾਰ ਨੂੰ ਪੇਸ਼ ਕੀਤਾ ਜਾ

PUNJAB TO ENHANCE 100 MBBS SEATS IN EACH MEDICAL COLLEGE AT PATIALA AND AMRITSAR


  • RS. 32 CRORE APPROVES FOR THE PURCHASE OF EQUIPMENT FOR CANCER DIAGNOSTIC TREATMENT CENTRE AT BATHINDAHAEMOPHILIC
  • DIAGNOSTIC CENTRES TO BE SETUP IN ALL GOVERNMENT MEDICAL COLLEGES
  • APPROVES TO SETUP ETHICAL COMMITTEE TO PROMOTE MEDICAL RESEARCH

CHANDIGARH NOVEMBER 22 : The Punjab Government would enhance 100 seats of MBBS in

ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਵਿੱਚ ਐਮ.ਬੀ.ਬੀ.ਐਸ. ਕੋਰਸ ਦੀਆਂ ਸੌ-ਸੌ ਸੀਟਾਂ ਵਧਾਈਆਂ ਜਾਣਗੀਆਂ


  • ਬਠਿੰਡਾ ਵਿਖੇ ਕੈਂਸਰ ਜਾਂਚ ਤੇ ਇਲਾਜ ਕੇਂਦਰ ਲਈ ਸਾਜ਼ੋ-ਸਾਮਾਨ ਖਰੀਦਣ ਵਾਸਤੇ 32 ਕਰੋੜ ਰੁਪਏ ਮਨਜ਼ੂਰ  
  • ਸਾਰੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਹੈਮਿਓਫੀਲਿਕ ਡਾਇਗਨੌਸਟਿਕ ਕੇਂਦਰ ਕਾਇਮ ਕੀਤੇ ਜਾਣਗੇ  
  • ਮੈਡੀਕਲ ਖੋਜ ਨੂੰ ਉਤਸ਼ਾਹਤ ਕਰਨ ਲਈ ਕਮੇਟੀ ਕਾਇਮ ਕਰਨ ਦੀ ਪ੍ਰਵਾਨਗੀ
ਚੰਡੀਗੜ੍ਹ, 22 ਨਵੰਬਰ : ਪੰਜਾਬ ਸਰਕਾਰ ਅਗਲੇ ਸਾਲ ਤੋਂ ਪਟਿਆਲਾ ਅਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਐਮ.ਬੀ.ਬੀ.ਐਸ. ਕੋਰਸ ਦੀਆਂ

CABINET APPROVES ‘NEW AND RENEWABLE SOURCES OF ENERGY (NRSE) POLICY- 2012’


  • POLICY AIMED AT GENERATING 400 MW POWER BY 2017
  • GIVES NOD TO CREATE A LAND POOL OF GOVERNMENT/PANCHAYAT FOR THE PURPOSE OF SETTING UP OF ‘TOURISM DESTINATION’ AT LUDHIANA
  • OWNERSHIP OF 33 MARKETS (MANDIS) OF THE ERSTWHILE PEPSU STATE TO BE TRANSFERRED TO THE RESPECTIVE MUNICIPAL COMMITTEES
  • SERVICES OF 19 LAW OFFICERS IN PUNJAB POLICE TO BE REGULARISED
  • SLASHES RATE OF VAT ON ATF TO BOOST CIVIL AVIATION AND TOURISM SECTOR

CHANDIGARH NOVEMBER 22 : The Punjab Cabinet today approved the enactment of ‘New and

ਮੰਤਰੀ ਮੰਡਲ ਵੱਲੋਂ ਊਰਜਾ ਦੇ ਨਵੇਂ ਅਤੇ ਨਵਿਆਉਣਯੋਗ ਵਸੀਲਿਆਂ (ਐਨ.ਆਰ.ਐਸ.ਈ.) ਬਾਰੇ ਨੀਤੀ-2012 'ਤੇ ਮੋਹਰ

ਨੀਤੀ ਤਹਿਤ ਸਾਲ 2017 ਤੱਕ 400 ਮੈਗਾਵਾਟ ਬਿਜਲੀ ਉਤਪਾਦਨ ਦਾ ਟੀਚਾ
ਲੁਧਿਆਣਾ ਵਿਖੇ 'ਸੈਰ ਸਪਾਟਾ ਸਥਾਨ' ਬਣਾਉਣ ਲਈ ਸਰਕਾਰੀ ਤੇ ਪੰਚਾਇਤਾਂ ਦੇ ਲੈਂਡ ਪੂਲ ਦੀ ਰਚਨਾ ਨੂੰ ਪ੍ਰਵਾਨਗੀ
ਪੈਪਸੂ ਸਰਕਾਰ ਵੇਲੇ ਦੀਆਂ 33 ਮੰਡੀਆਂ ਦੀ ਮਾਲਕੀ ਸਬੰਧਤ ਨਗਰ ਕੌਂਸਲਾਂ ਨੂੰ ਤਬਦੀਲ
ਪੰਜਾਬ ਪੁਲਿਸ ਵਿੱਚ 19 ਲਾਅ ਅਫ਼ਸਰਾਂ ਦੀਆਂ ਸੇਵਾਵਾਂ ਨਿਯਮਤ
ਸ਼ਹਿਰੀ ਹਵਾਬਾਜ਼ੀ ਅਤੇ ਸੈਰ ਸਪਾਟਾ ਖੇਤਰ ਨੂੰ ਹੁਲਾਰਾ ਦੇਣ ਲਈ ਏ.ਟੀ.ਐਫ. ਉਪਰ ਵੈਟ ਦਰ ਘਟਾਈ


ਚੰਡੀਗੜ੍ਹ, 22 ਨਵੰਬਰ: ਪੰਜਾਬ ਮੰਤਰੀ ਮੰਡਲ ਨੇ ਅੱਜ ਊਰਜਾ ਦੇ ਨਵੇਂ ਅਤੇ ਨਵਿਆਉਣਯੋਗ ਵਸੀਲਿਆਂ (ਐਨੀਆਰ.ਐਸ.ਈ.) ਬਾਰੇ ਨੀਤੀ-2012 ਨੂੰ

PUNJAB TO HAVE ANOTHER DRY PORT AT KILA RAIPUR


  • TO BE DEVELOPED AS JOINT VENTURE BETWEEN CONCOR AND CONWARE OVER AN AREA OF 150 ACRES AT A COST OF RS 500 CRORE
  • TO LINK PUNJAB WITH THE EASTERN AND WESTERN RAILWAY FREIGHT CORRIDOR
  • DEPUTY CM FOR RECOVERY OF GOVERNMENT’S STAKE IN JOINT VENTURES BY MARCH 2013

Chandigarh, November 22 - In a bid to boost the industrialization, trade and

ਪੰਜਾਬ ਸਰਕਾਰ ਵੱਲੋਂ ਕਿਲਾ ਰਾਏਪੁਰ ਵਿਖੇ ਇਕ ਹੋਰ ਖੁਸ਼ਕ ਬੰਦਰਗਾਹ ਕੀਤੀ ਜਾਵੇਗੀ ਸਥਾਪਤ

• 500 ਕਰੋੜ ਦੀ ਲਾਗਤ ਨਾਲ 150 ਏਕੜ ਵਿੱਚ ਬਣੇਗੀ ਖੁਸ਼ਕ ਬੰਦਰਗਾਹ
ਪੰਜਾਬ ਨੂੰ ਪੂਰਬੀ ਤੇ ਪੱਛਮੀ ਰੇਲਵੇ ਫਰੇਟ ਕਾਰੀਡੋਰ ਨਾਲ ਜੋੜਿਆ ਜਾਵੇਗਾ
ਮਾਰਚ, 2013 ਤੱਕ ਸਾਂਝੇ ਉੱਦਮਾਂ ਨਾਲ ਸਰਕਾਰ ਦੇ ਹਿੱਸੇ ਵਸੂਲੇ ਜਾਣ-ਉਪ ਮੁੱਖ ਮੰਤਰੀ

ਚੰਡੀਗੜ੍ਹ, 22 ਨਵੰਬਰ: ਸੂਬੇ ਵਿੱਚ ਸਨਅਤੀਕਰਨ, ਵਣਜ ਅਤੇ ਵਪਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵਲੋਂ ਜਿਲ੍ਹਾ

ਐਚ.ਡੀ.ਐਫ.ਸੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਵਲੋਂ ਉਪ ਮੁੱਖ ਮੰਤਰੀ ਨਾਲ ਮੁਲਾਕਾਤ


  • ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਸਵੈ-ਰੋਜ਼ਗਾਰ ਯੋਜਨਾ ਦੀ ਪੇਸ਼ਕਸ਼
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਐਚ.ਡੀ.ਐਫ.ਸੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਅਦਿੱਤਿਆ ਪੁਰੀ ਆਪਸ ਵਿਚ ਵਿਚਾਰ ਵਟਾਂਦਰਾ ਕਰਦੇ ਹੋਏ
ਚੰਡੀਗੜ੍ਹ, 22 ਨਵੰਬਰ: ਐਚ.ਡੀ.ਐਫ.ਸੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਅਦਿੱਤਿਆ ਪੁਰੀ ਨੇ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਰਾਜ ਅੰਦਰ ਚਲ ਰਹੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ

HDFC BANK CHIEF CALLS ON SUKHBIR-OFFERS TO LAUNCH BPL SELF EMPLOYMENT SCHEME

HDFC Bank MD Dr. Aditya Puri today called on Punjab Deputy Chief Minister Mr. Sukhbir Singh Badal at his office.

Chandigarh, November 22: Dr. Aditya Puri, Managing Director HDFC Bank today called on Punjab Deputy Chief Minister Mr. Sukhbir Singh Badal and assured total support of bank in execution of all development projects of the state besides offering a

Tuesday 20 November 2012

ਸੁਖਬੀਰ ਤੇ ਮਜੀਠੀਆ ਵੱਲੋਂ ਰਾਜੀਵ ਭਾਸਕਰ ਦੇ ਪਿਤਾ ਦੀ ਮੌਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ

ਚੰਡੀਗੜ੍ਹ, 20 ਨਵੰਬਰ - ਸ਼੍ਰੋਮਣੀ ਅਕਾਲੀ ਦਲ  ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਨੇ  ਜਲੰਧਰ ਤੋਂ ਹਿੰਦੁਸਤਾਨ ਟਾਇਮਜ਼ ਦੇ ਸੀਨੀਅਰ ਪੱਤਰਕਾਰ ਸ੍ਰੀ ਰਾਜੀਵ ਭਾਸਕਰ ਦੇ ਪਿਤਾ ਸ੍ਰੀ ਬ੍ਰਿਜ ਭੂਸ਼ਣ (80)  ਜਿਨ੍ਹਾਂ ਦਾ ਮੰਗਲਵਾਲ ਸਵੇਰ ਫਰੀਦਾਬਾਦ ਵਿਖੇ ਦਿਹਾਂਤ ਹੋ ਗਿਆ ਸੀ, ਦੀ ਮੌਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। 
ਇਕ ਸ਼ੋਕ ਸੁਨੇਹੇ ਵਿੱਚ ਉਨ੍ਹਾਂ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਸ਼ਾਂਤੀ ਦੇਣ ਅਤੇ ਪਿੱਛੇ ਪਰਿਵਾਰ ਨੂੰ ਨਾ-ਪੂਰਿਆ ਜਾਣ ਵਾਲਾ ਘਾਟਾ ਸਹਿਣ ਦੀ ਸਮਰਥਾ ਬਖਸ਼ਣ।

SUKHBIR AND MAJITHIA CONDOLES THE DEATH OF BRIJ BHUSHAN


Chandigarh November 20 - Mr. Sukhbir Singh Badal, President Shiromani Akali Dal  and Mr. Bikram Singh Majithia, President Youth Akali Dal today expressed profound grief and sorrow over the sad demise of Mr Brji Bhushan (80) , father of Mr Rajiv Bhaskar, senior reporter of Hindustan Times from Jalandhar. Mr Bhushan was passed away at Faridabad on Tuesday morning.
They shared their heartfelt sympathies with the members of the bereaved family and prayed to the Almighty to grant peace to the departed soul and give courage to bear this irreparable loss.

Monday 19 November 2012

PARKASH SINGH BADAL INAUGURATES DEVI LAL MEMORIAL CENTRE OF LEARNING

SUKHBIR SINGH BADAL SHOWCASES PRIME REAL ESTATE PROPERTIES TO INTERNATIO...

INDIAN OF THE YEAR 2012 - POLITICS


ਯੂ.ਪੀ.ਏ ਸਰਕਾਰ ਵਿਰੋਧੀ ਪਾਰਟੀਆਂ ਵਲੋਂ ਸ਼ਾਸਤ ਰਾਜਾਂ ਨਾਲ ਵਿਤਕਰਾ ਕਰ ਰਹੀ ਹੈ - ਸੁਖਬੀਰ ਸਿੰਘ ਬਾਦਲ


ਦੋ ਪਾਰਟੀ ਰਾਜ ਦਾ ਯੁਗ ਗਿਆ ਅਤੇ ਗਠਜੋੜ ਸਰਕਾਰਾਂ ਨੂੰ ਪ੍ਰਵਾਨ ਕਰਨ ਦਾ ਸਮਾਂ ਆਇਆ    
• 2-3 ਰਾਜਾਂ ਤੱਕ ਪ੍ਰਭਾਵ ਸੀਮਤ ਹੋਣ ਨਾਲ ਹਰ ਕੌਮੀ ਪਾਰਟੀ ਹੁਣ ਖੇਤਰੀ ਪਾਰਟੀ ਬਣ ਕੇ ਰਹਿ ਗਈ ਹੈ        
ਸਿਆਸੀ ਅਸਥਿਰਤਾ ਦਾ ਦੋਸ਼ ਗਠਜੋੜ ਸਰਕਾਰਾਂ 'ਤੇ ਲਾਉਣਾ ਸਿਆਸੀ ਸਮਝਦਾਰੀ ਦਾ ਪ੍ਰਤੀਕ ਨਹੀਂ            
ਲੋਕਾਂ ਦਾ ਸਰਕਾਰੀ ਦਫਤਰਾਂ ਨਾਲ ਸੰਵਾਦ ਘਟਾ ਕੇ ਆਨ ਲਾਈਨ ਸੇਵਾਵਾਂ ਪ੍ਰਦਾਨ ਕਰਕੇ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾ ਸਕਦੀ ਹੈ            
ਜੇਕਰ ਯੂ.ਪੀ.ਏ ਸਰਕਾਰ ਈ-ਟੈਂਡਰਿੰਗ ਵਿਵਸਥਾ ਅਪਣਾਉਂਦੀ ਤਾਂ 2ਜੀ, 3ਜੀ ਅਤੇ ਰਾਸ਼ਟਰਮੰਡਲ ਖੇਡਾਂ ਜਿਹੇ ਮਹਾ ਘੁਟਾਲੇ ਨਾ ਹੁੰਦੇ                      
ਮੀਡੀਆ ਵੀ ਪੈਸੇ ਲੈ ਕੇ ਲਾਈਆਂ ਜਾਂਦੀਆਂ ਖਬਰਾਂ ਬਾਰੇ ਆਪਾ ਪੜਚੋਲ ਕਰੇ                              
ਪਰਕਾਸ਼ ਸਿੰਘ ਬਾਦਲ ਇੱਕ ਸਿਆਸੀ ਯੂਨੀਵਰਸਿਟੀ                      
ਭਾਰਤ-ਪਾਕਿ ਆਰਥਿਕ ਨਿਰਭਰਤਾ ਵਧੇ ਤਾਂ ਲੜਾਈਆਂ ਆਪਣੇ ਆਪ ਖਤਮ ਹੋ ਜਾਣਗੀਆਂ