Tuesday 8 January 2013

ਸੁਖਬੀਰ ਸਿੰਘ ਬਾਦਲ ਵਲੋਂ ਪ੍ਰਧਾਨ ਮੰਤਰੀ ਤੋਂ ਅੰਮ੍ਰਿਤਸਰ ਵਿਖੇ ਵੀਜ਼ਾ ਕੇਂਦਰ ਖੋਲ੍ਹਣ ਦੇ ਅਮਲ ਵਿਚ ਤੇਜ਼ੀ ਲਿਆਉਣ ਦੀ ਮੰਗ


ਅਟਾਰੀ ਸਰਹੱਦ ਲਈ ਤੁਰੰਤ ਮੁਕੰਮਲ ਖੁਸ਼ਕ ਬੰਦਰਗਾਹ ਦਰਜ਼ੇ ਦੀ ਅਧਿਸੂਚਨਾ ਛੇਤੀ ਜਾਰੀ ਕੀਤੀ ਜਾਵੇ 
ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਵਿਸ਼ੇਸ਼ ਲਾਂਘੇ ਦੀ ਵਿਵਸਥਾ ਲਈ ਪਾਕਿ ਸਰਕਾਰ ਨਾਲ ਮਾਮਲਾ ਉਠਾਉਣ ਦੀ ਮੰਗ
ਕੋਚੀ, 8 ਜਨਵਰੀ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀ ਸਲਮਾਨ ਖੁਰਸ਼ੀਦ ਨੂੰ ਬੇਨਤੀ ਕੀਤੀ ਕਿ ਉਹ ਅਟਾਰੀ ਸਰਹੱਦ ਸਥਿਤ ਇੰਟੈਗ੍ਰਟਿਡ ਚੈਕ ਪੋਸਟ ਜ਼ਰੀਏ ਵਪਾਰਕ ਸਰਗਰਮੀਆਂ ਦੀ ਵਧੀ ਹੋਈ ਮੰਗ ਦੀ ਪੂਰਤੀ ਲਈ ਅੰਮ੍ਰਿਤਸਰ ਵਿਖੇ ਵੀਜ਼ਾ ਕੇਂਦਰ ਦੀ

SUKHBIR REQUESTS PM FOR EXPEDITING THE SETTING UP OF A VISA CENTRE AT ATTARI BORDER


  • DEMANDS  EARLY NOTIFICATION OF FULL DRY PORT STATUS FOR ATTARI BORDER  
  • FREE ACCESS TO GURUDWARA KARTARPUR SAHIB-REQUESTS PM TO TAKE UP ISSUE WITH PAK

Kochi, January 8: The Punjab Deputy Chief Minister Mr. Sukhbir Singh Badal today requested Prime Minister Dr. Manmohan Singh and Union External Affairs Minister Mr. Salman Khurshid to take early steps for setting up of visa centre at Amritsar to meet the demand of increased business and trade activities through ICP at Attari border.
In an informal meeting with Prime Minister and Union External Affairs Minister on the sidelines of 11th Parvasi Bhartiya Divas inaugurated by Prime Minister here today, Mr. Badal requested Prime Minister to take up with his counterpart in Pakistan the issue of up-gradation of infrastructure facilities on Pakistan side as exporters and importers were facing bottlenecks at Pakistan side and perishable goods exporters were the worst sufferers. He also requested Prime Minster and Union External Affairs Minister to expedite the notification of Attari as full-fledged dry port, allowing export and import of 6000 goods as agreed with the Pakistan