Tuesday, 18 December 2012

ਜ਼ੀਰਕਪੁਰ ਅਤੇ ਡੇਰਾ ਬੱਸੀ ਨੂੰ ਬਿਹਤਰੀਨ ਸ਼ਹਿਰਾਂ ਵੱਜੋਂ ਵਿਕਸਤ ਕਰਨ ਦੀ ਵਿਉਂਤਬੰਦੀ ਅੰਤਮ ਪੜਾਅ 'ਤੇ: ਸੁਖਬੀਰ ਸਿੰਘ ਬਾਦਲ

ਜ਼ੀਰਕਪੁਰ ਵਿਖੇ 80 ਕਰੋੜ ਰੁਪਏ ਦੀ ਲਾਗਤ ਨਾਲ ਕੌਮਾਂਤਰੀ ਪੱਧਰ ਦਾ ਖੇਡ ਕੰਪਲੈਕਸ ਕੀਤਾ ਜਾਵੇਗਾ ਵਿਕਸਤ
ਜ਼ੀਰਕਪੁਰ ਨੂੰ ਸਬ-ਤਹਿਸੀਲ ਦਾ ਦਰਜਾ ਦੇਣ ਦਾ ਵਾਅਦਾ
ਗਮਾਡਾ ਨੂੰ ਜ਼ੀਰਕਪੁਰ ਨੂੰ ਕਜੌਲੀ ਵਾਟਰ ਵਰਕਸ ਨਾਲ ਜੋੜਨ ਦੇ ਦਿੱਤੇ ਨਿਰਦੇਸ਼
ਜ਼ੀਰਕਪੁਰ-ਬਠਿੰਡਾ ਸੜਕ ਦੇ ਚਹੁੰਮਾਰਗੀਕਰਨ ਦਾ ਕੰਮ ਹੋਵੇਗਾ ਸ਼ੁਰੂ ਅਗਲੇ ਮਹੀਨੇ
ਜ਼ੀਰਕਪੁਰ ਵਿਖੇ 100 ਕਰੋੜ ਰੁਪਏ ਦੀ ਲਾਗਤ ਵਾਲੀ ਰਿੰਗ ਰੋਡ ਦਾ ਰੱਖਿਆ ਨੀਂਹ ਪੱਥਰ
ਜ਼ੀਰਕਪੁਰ (ਮੋਹਾਲੀ), 18 ਦਸੰਬਰ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜ਼ੀਰਕਪੁਰ ਅਤੇ ਡੇਰਾ ਬੱਸੀ ਨੂੰ ਰਾਜ ਦੇ ਅਤਿ-ਆਧੁਨਿਕ ਬੁਨਿਆਦੀ

ZIRAKPUR-DERA BASSI BELT TO BE DEVELOPED AS URBAN CONGLOMERATE -SUKHBIR


  • Rs 80 CRORE INTERNATIONAL SPORTS COMPLEX TO BE DEVELOPED IN ZIRAKPUR  
  • PROMISES SUB-TEHSIL STATUS TO ZIRAKPUR  
  • GMADA TOLD TO LINK ZIRAKPUR TO KAJAULI WATER WORKS  
  • WORK ON 4 LANING OF ZIRAKPUR-BATHINDA ROAD TO BEGIN IN JANUARY  
  • LAYS THE FOUNDATION STONE OF Rs 100 CRORE RING ROAD OF ZIRAKPUR

ZIRAKPUR, DECEMBER 18: The ambitious plan to develop Zirakpur and Dera Bassi belt as most

Sunday, 16 December 2012

3RD WORLD CUP KABADDI 2012-INDIA BECOMES THE KING OF KABADDI


  • MAKE HATTRICK-LIFTS TROPHY BY DEFEATING PAKISTAN WITH A DECISIVE MARGIN OF 59-22 POINTS  
  • SUKHBIR ANNOUNCES THE INCREASE OF PRIZE MONEY FOR THE WOMEN TITLE FROM RS. 51 LAKH TO RS. 1 CRORE FROM NEXT YEAR

ਤੀਸਰਾ ਵਿਸ਼ਵ ਕੱਪ ਕਬੱਡੀ 2012-ਭਾਰਤ ਬਣਿਆ ਕਬੱਡੀ ਦਾ ਵਿਸ਼ਵ ਚੈਂਪੀਅਨ


•      ਫਾਈਨਲ ਵਿੱਚ ਪਾਕਿਸਤਾਨ ਨੂੰ 59-22 ਨਾਲ ਹਰਾ ਕੇ ਜੜੀ ਖਿਤਾਬੀ ਹੈਟ੍ਰਿਕ

•      ਭਾਰਤ ਨੇ 2 ਕਰੋੜ, ਪਾਕਿਸਤਾਨ ਨੇ 1 ਕਰੋੜ ਤੇ ਕੈਨੇਡਾ ਨੇ 51 ਲੱਖ ਦੀ ਇਨਾਮੀ ਰਾਸ਼ੀ ਜਿੱਤੀ
•      ਸੁਖਬੀਰ ਸਿੰਘ ਬਾਦਲ ਵੱਲੋਂ ਅਗਲੇ ਸਾਲ ਮਹਿਲਾ ਵਰਗ ਦੀ ਇਨਾਮੀ ਰਾਸ਼ੀ 1 ਕਰੋੜ ਰੁਪਏ ਕਰਨ ਦਾ ਐਲਾਨ

3RD WORLD CUP KABADDI-INDIAN EVES KISS CROWN


LUDHIANA, DECEMBER 15:
Indian women Kabaddi team finally kissed the crown second time consecutively after

ਤੀਸਰਾ ਵਿਸ਼ਵ ਕੱਪ ਕਬੱਡੀ 2012-ਭਾਰਤੀ ਖਿਡਾਰਨਾਂ ਬਣੀਆ ਵਿਸ਼ਵ ਚੈਂਪੀਅਨ


ਮਲੇਸ਼ੀਆ ਨੂੰ 72-12 ਨਾਲ ਹਰਾ ਕੇ ਲਗਾਤਰ ਦੂਜੇ ਸਾਲ ਜਿੱਤਿਆ ਖਿਤਾਬ
ਭਾਰਤ ਨੇ 51 ਲੱਖ, ਮਲੇਸ਼ੀਆ ਨੇ 31 ਲੱਖ ਤੇ ਡੈਨਮਾਰਕ ਨੇ 21 ਲੱਖ ਦੀ ਇਨਾਮੀ ਰਾਸ਼ੀ ਜਿੱਤੀ

KABADDI EXTRAVAGANZA CLOSES ON HIGH NOTE


  • PATAR'S POETRY, KATRINA'S DANCE, PUNJABI SINGER'S PERFORMANCE,DAZZLING FIREWORK, UNIQUE FIRE DANCE SET THE PACE OF THE SHOW
  • SUKHWINDER’S ‘JAI HO’ ANNOUNCES THE ARRIVAL OF KABADDI ON WORLD SCENE

ਸ਼ਾਨਦਾਰ ਪੇਸ਼ਕਾਰੀਆਂ ਨਾਲ ਆਪਣੀ ਨਿਵੇਕਲੀ ਛਾਪ ਛੱਡਦਾ ਕਬੱਡੀ ਦਾ ਮਹਾਕੁੰਭ ਹੋਇਆ ਸੰਪੂਰਨ


  • ਪਾਤਰ ਦੀ ਕਵਿਤਾ, ਸ਼ਾਨਦਾਰ ਆਤਿਸ਼ਬਾਜ਼ੀ, ਕੈਟਰੀਨਾ ਦੀ ਪੇਸ਼ਕਾਰੀ, ਪੰਜਾਬੀ ਗਾਇਕਾਂ ਦੀ ਗਾਇਕੀ, ਅਤੇ ਵਿਲੱਖਣ ਅਗਨੀ ਨ੍ਰਿਤ ਨੇ ਸਮਾਪਤੀ ਸਮਾਗਮ ਨੂੰ ਚਾਰ ਚੰਨ੍ਹ ਲਾਏ  
  • ''ਜੈ ਹੋ'' ਨੇ ਕੀਤਾ ਕਬੱਡੀ ਦੀ ਕੌਮਾਂਤਰੀ ਮੰਚ 'ਤੇ ਵੱਡੀ ਪੇਸ਼ਕਦਮੀ ਦਾ ਐਲਾਨ

Thursday, 13 December 2012

ਸ਼੍ਰੋਮਣੀ ਅਕਾਲੀ ਦਲ ਨੇ ਪੂਰਾ ਕੀਤਾ 92 ਸਾਲਾਂ ਦਾ ਸ਼ਾਨਾਮੱਤਾ ਸਫ਼ਰ SHIROMANI AKALI DAL COMPLETED 92 YEARS PROUD JOURNEY

ਸ਼੍ਰੋਮਣੀ ਅਕਾਲੀ ਦਲ ਨੇ ਅੱਜ 92 ਸਾਲਾਂ ਦਾ ਆਪਣਾ ਸਫ਼ਰ ਪੂਰਾ ਕੀਤਾ ਹੈ। 14 ਦਸੰਬਰ 1920 ਨੂੰ ਸਥਾਪਤ ਹੋਈ ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਸੱਭ ਤੋਂ ਪੁਰਾਣੀ ਇਲਾਕਾਈ ਜ਼ਮਹੂਰੀ ਪਾਰਟੀ ਹੈ। ਆਪਣੇ 92 ਸਾਲਾਂ ਦੇ ਸਫ਼ਰ ਦੌਰਾਨ ਦੇਸ਼ ਦੀ ਆਜ਼ਾਦੀ ਅਤੇ ਇਸ ਦੀ ਬਹਾਲੀ ਲਈ ਲੰਬਾ ਸੰਘਰਸ਼ ਕਰਨ ਵਾਲੀ ਇਸ ਪਾਰਟੀ ਦਾ ਸ਼ਾਨਾਮੱਤਾ ਇਤਿਹਾਸ ਹੈ। ਪਾਰਟੀ ਦੇ ਬਹਾਦਰ ਆਗੂਆਂ ਤੇ ਵਰਕਰਾਂ ਵੱਲੋਂ ਇਸ ਦੌਰਾਨ ਕੀਤੀਆਂ ਗਈਆਂ ਬੇਮਿਸਾਲ ਕੁਰਬਾਨੀਆਂ ਨੇ ਸਿਰਫ ਦੇਸ਼ ਦੇ ਹੀ ਨਹੀਂ ਬਲਿਕ ਸਮੁੱਚੀ ਮਨੁੱਖਤਾ ਦੇ ਇਤਿਹਾਸ ਵਿੱਚ ਮਾਣਮੱਤੇ ਪੰਨ੍ਹੇ ਦਰਜ਼ ਕੀਤੇ ਹਨ। ਸਰਬੱਤ ਦੇ ਭਲੇ ਦੇ ਸੁਨੇਹੇ ਅਤੇ ਮਨੁੱਖੀ ਕਦਰਾਂ ਕੀਮਤਾਂ ਲਈ ਮਹਾਨ ਗੁਰੂਆਂ ਦੀਆਂ ਕੁਰਬਾਨੀਆਂ ਦੀਆਂ ਉਦਾਹਰਣਾਂ ਤੋਂ ਪ੍ਰੇਰਤ ਪਾਰਟੀ ਦੇ ਲੱਖਾਂ ਯੋਧਿਆਂ ਨੇ ਮਹਾਨ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਮਾਰਗਦਰਸ਼ਕਾਂ ਦੀ ਇਸ ਧਰਤੀ ਦੀਆਂ ਰਵਾਇਤਾਂ ਕਾਇਮ ਰੱਖਣ ਲਈ ਆਪਾ ਆਪ ਵਾਰਿਆ ਹੈ।

Shiromani Akali Dal today completed 92 years Journey...The Shiromani Akali Dal established on 14 December, 1920, is the oldest regional democratic party of the country, with a glorious saga of historic and valiant struggle for the attainment and preservation of India’s Independence. The unparalleled sacrifices made by its brave and selfless soldiers form the proudest chapter in the history not onl
y of the country but of the entire human race. Inspired by the highest ideals of welfare of the entire humankind (Sarbat Da Bhalla) and fired by the examples of supreme sacrifice set by the great Gurus in the defence of the noblest human values, millions of selfless soldiers of party have striven selflessly to measure up to the glorious and proud traditions of the land of great seers, saints, mystics and visionaries.



ਪੰਜਾਬ ਵਲੋਂ ਨਾਗਰਕਾਂ ਲਈ 24X7 ਪੁਲਿਸ ਫੀਡਬੈਕ ਪੋਰਟਲ ਅਤੇ ਟੋਲ ਫਰੀ ਨੰਬਰ ਜਾਰੀ

ਸੁਣਵਾਈ ਨਾ ਹੋਣ 'ਤੇ ਆਮ ਲੋਕ ਉਪ ਮੁੱਖ ਮੰਤਰੀ ਨੂੰ ਸਿੱਧੀ ਈ-ਮੇਲ ਕਰ ਸਕਣਗੇ
ਸ਼ਿਕਾਇਤਾਂ ਦੀ ਨਿਰਧਾਰਤ ਸਮੇਂ ਵਿਚ ਸੁਣਵਾਈ ਹੋਵੇਗੀ

ਏ.ਡੀ.ਜੀ.ਪੀ/ਕਾਨੂੰਨ ਅਤੇ ਵਿਵਸਥਾ ਨਵੀਂ ਪੋਰਟਲ ਦੇ ਇੰਚਾਰਜ ਹੋਣਗੇ

ਤਫਤੀਸ਼ ਅਤੇ ਆਮ ਪੁਲਿਸ ਵਿਵਸਥਾ ਵਿੰਗ ਵੱਖਰੇ ਕੀਤੇ

ਦਿਹਾਤੀ ਖੇਤਰਾਂ ਵਿਚ ਤੇਜ਼ੀ ਨਾਲ ਪੁਲਿਸ ਸਹਾਇਤਾ ਪ੍ਰਦਾਨ ਕਰਨ ਦੀ ਵਿਵਸਥਾ ਜਨਵਰੀ ਤੋਂ ਹੋ ਜਾਵੇਗੀ ਲਾਗੂ

ਕਾਂਗਰਸ ਹਰ ਘਟਨਾ ਦਾ ਸਿਆਸੀਕਰਨ ਕਰਨ ਦਾ ਯਤਨ ਕਰ ਰਹੀ ਹੈ-ਸੁਖਬੀਰ ਸਿੰਘ ਬਾਦਲ

ਪੰਜਾਬ ਵਿਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਕਿਸੇ ਵੀ ਰਾਜ ਨਾਲੋਂ ਬਿਹਤਰ ਹੈ

PUNJAB LAUNCHES 24X7 POLICE FEEDBACK PORTAL AND TOLL FREE NUMBER


  • CITIZENS NOT GETTING JUSTICE CAN DIRECTLY MAIL TO DEPUTY CM
  • COMPLAINTS TO BE REDRESSED IN TIME BOUND MANNER
  • ADGP LAW AND ORDER MADE INCHARGE OF PORTAL
  • INVESTIGATION AND POLICING WINGS SEPARATED
  • RAPID RURAL AREA POLICING SYSTEM TO BE OPERATIONAL FROM JANUARY
  • CONGRESS POLITICIZING EVERY INCIDENT-SUKHBIR
  • CAPTAIN BEFORE ASKING RESIGNATION ON LAW AND ORDER SHOULD SEEK FROM PM 
  • LAW AND ORDER SITUATION IN PUNJAB BETTER THAN ANY STATE

Wednesday, 5 December 2012

3RD WORLD CUP KABBADI 2012-INDIA BEGINS ITS WINNING SPREE BY DEFEATING ENGLAND


  • IN WOMEN KABBADI, DENMARKS BEAT CANADA  
  • CM PARKASH SINGH BADAL INAUGURATED THE MATCH AT DODA  
  • DENMARK’S STOPPER SET NEW WORLD RECORD BY SCORING 17 POINTS

ਤੀਸਰਾ ਵਿਸ਼ਵ ਕੱਪ ਕਬੱਡੀ 2012-ਇੰਗਲੈਂਡ ਨੂੰ ਹਰਾ ਕੇ ਭਾਰਤ ਵੱਲੋਂ ਜੇਤੂ ਮਹਿੰਮ ਦਾ ਆਗਾਜ਼


  •  ਮਹਿਲਾ ਵਰਗ ਵਿੱਚ ਡੈਨਮਾਰਕ ਵੱਲੋਂ ਧਮਾਕੇਦਾਰ ਸ਼ੁਰੂਆਤ
  • ਪੁਰਸ਼ ਵਰਗ ਵਿੱਚ ਵੀ ਡੈਨਮਾਰਕ ਨੇ ਖੋਲ੍ਹਿਆ ਖਾਤਾ
  • ਮੁੱਖ ਮੰਤਰੀ ਵੱਲੋਂ ਦੋਦਾ ਵਿਖੇ ਕਬੱਡੀ ਮੁਕਾਬਲਿਆਂ ਦਾ ਉਦਘਾਟਟਨ
  • ਸੁਖਬੀਰ ਸਿੰਘ ਬਾਦਲ ਵੱਲੋਂ ਮਹਿਲਾ ਵਿਸ਼ਵ ਕੱਪ ਦਾ ਉਦਘਾਟਨ
  • ਡੈਨਿਸ਼ ਜਾਫੀ ਟਰੇਸਾ ਨੇ 17 ਜੱਫੇ ਲਾ ਕੇ ਬਣਾਇਆ ਨਵਾਂ ਵਿਸ਼ਵ ਰਿਕਾਰਡ
  • ਦਰਸ਼ਕਾਂ ਦੇ ਭਾਰੀ ਇਕੱਠ ਨੇ ਮਾਣਿਆ ਕਬੱਡੀ ਮੈਚਾਂ ਦਾ ਆਨੰਦ

Tuesday, 4 December 2012

ਪਾਕਿਸਤਾਨ ਨੇ ਸਕਾਟਲੈਂਡ, ਅਮਰੀਕਾ ਨੇ ਅਰਜਨਟੀਨਾ ਅਤੇ ਇਰਾਨ ਨੇ ਕੀਨੀਆ ਨੂੰ ਹਰਾਇਆ


  • ਖੇਡਾਂ ਨੂੰ ਸਕੂਲਾਂ ਵਿੱਚ ਲਾਜ਼ਮੀ ਵਿਸ਼ੇ ਦੇ ਤੌਰ 'ਤੇ ਸ਼ਾਮਲ ਕੀਤਾ ਜਾ ਰਿਹਾ-ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ, 4 ਦਸੰਬਰ - ਗੁਰੂ ਨਗਰੀ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਅੱਜ ਤੀਸਰੇ ਵਿਸ਼ਵ ਕੱਪ ਕਬੱਡੀ 2012 ਦੇ ਪੂਲ 'ਸੀ' ਤੇ 'ਡੀ' ਦੀਆਂ ਟੀਮਾਂ ਵਿਚਾਲੇ ਖੇਡੇ ਗਏ ਮੈਚਾਂ ਦੌਰਾਨ ਪਾਕਿਸਤਾਨ ਨੇ ਸਕਾਟਲੈਂਡ ਨੂੰ 61-21, ਅਮਰੀਕਾ ਨੇ ਅਰਜਨਟੀਨਾ ਨੂੰ 77-14 ਅਤੇ ਇਰਾਨ ਨੇ ਕੀਨੀਆ ਨੂੰ 79-15 ਨਾਲ ਹਰਾਇਆ।

PAKISTAN AND IRAN REGISTERED CONSECUTIVE WINS IN 2 MATCHES

  • HEAVY WEIGHT PAKISTAN BEAT FIRST TIMER SCOTLAND IRANEASILY SNATCH THE MATCH FROM THE HANDS OF KENYA
  • PUNJAB WOULD PROVIDE KABADDI COACHES TO FOREIGN COUNTRIES : SUKHBIR SINGH BADAL 
Amritsar, December 4: The heavy weight and top contender of the title Pakistanand Iran were

PUNJAB ENCOURAGES ENTERPRENUERS TO INVEST IN AGRICULTURAL DIVERSIFICATIO...

ਸੁਖਬੀਰ ਸਿੰਘ ਬਾਦਲ ਵਲੋਂ ਅਟਾਰੀ ਸਥਿਤ ਆਈ.ਸੀ.ਪੀ ਵਿਖੇ ਕੰਟੇਨਰ ਡਿਪੂ ਸਥਾਪਤ ਕਰਨ ਦੀ ਮੰਗ

ਵਾਹਗਾ ਸਰਹੱਦ ਨੇੜੇ ਖਾਣ-ਪੀਣ ਵਾਲੀਆਂ ਵਸਤਾਂ ਦਾ ਭੰਡਾਰਨ ਕੇਂਦਰ ਸਥਾਪਤ ਕਰਨ ਦੀ ਵੀ ਕੀਤੀ ਮੰਗ
ਮੋਹਾਲੀ ਅਤੇ ਅੰਮ੍ਰਿਤਸਰ ਵਿਖੇ ਕਨਵੈਨਸ਼ਨ ਸੈਂਟਰ ਹੋ ਜਾਣਗੇ ਤਿਆਰ 2014 ਤੱਕ
ਕੌਮਾਂਤਰੀ ਕੰਪਨੀ ਕਾਇਮ ਕਰੇਗੀ ਪੀ.ਏ.ਯੂ ਵਿਖੇ ਮੱਕੀ ਖੋਜ ਕੇਂਦਰ 
ਚੰਡੀਗੜ੍ਹ, 4 ਦਸੰਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਰਾਜ ਸਰਕਾਰ ਨੇ ਕੇਂਦਰੀ ਵਣਜ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਵਾਹਗਾ

PUNJAB SEEKS CONTAINER DEPOT FACILITY AT ICP-SUKHBIR


  •  TO SET UP FOOD STORAGE CENTER AT WAGAH  
  • CONVENTION CENTER AT MOHALI AND AMRITSAR TO BE READY BY 2014  
  • INTERNATIONAL COMPANY TO SETUP MAIZE RESEARCH CENTER AT PAU

CHANDIGARH, DECEMBER 4: Mr. Sukhbir Singh Badal, Deputy Chief Minister, Punjab  today said that

Monday, 3 December 2012

3RD WORLD CUP KABADDI 2012- IRAN BEATS ARGENTINA, ITALY THRUSHES SCOTLAND & PAKISTAN DEFEATED SIERRA LEONE


  • SIX TEAMS FROM FIVE CONTINENTS WOULD BE IN ACTION AT AMRITSAR TOMORROW  
  • AFRICAN NATION KENYA TO PLAY ITS FIRST MATCH  
  • ARGENTINA WOULD LOCK HORN WITH AMERICA WHEREAS IRAN-KENYA AND PAKISTAN-SCOTLAND WOULD TAKE ON EACH OTHER  
  • DENMARK, THE FIRST NON ASIAN COUNTRY HAVING ACCORDED RECOGNITION TO KABADDI
Hoshiarpur, December 3 : Today in the battlefield of 3rd World Cup Kabaddi 2012 Iran beats

ਤੀਸਰਾ ਵਿਸ਼ਵ ਕੱਪ ਕਬੱਡੀ 2012-ਪਾਕਿਸਤਾਨ, ਇਰਾਨ ਤੇ ਇਟਲੀ ਵੱਲੋਂ ਜਿੱਤਾਂ ਦਰਜ


  • ਪਾਕਿਸਤਾਨ ਨੇ ਸੀਅਰਾ ਲਿਓਨ ਨੂੰ 52-12 ਨਾਲ ਹਰਾਇਆ
  • ਇਰਾਨ ਨੇ ਅਰਜਨਟੀਨਾ ਨੂੰ 70-18 ਨਾਲ ਹਰਾਇਆ
  • ਇਟਲੀ ਨੇ ਸਕਾਟਲੈਂਡ ਨੂੰ 66-19 ਨਾਲ ਹਰਾਇਆ
  • ਅੰਮ੍ਰਿਤਸਰ ਵਿੱਚ ਭਲਕੇ ਆਹਮੋ-ਸਾਹਮਣੇ ਹੋਣਗੀਆਂ 5 ਮਹਾਂਦੀਪਾਂ ਦੀਆਂ ਟੀਮਾਂ
  • ਅਫਰੀਰਨ ਮੁਲਕ ਕੀਨੀਆ ਪਹਿਲੀ ਵਾਰ ਉਤਰੇਗਾ ਕਬੱਡੀ ਮੈਦਾਨ ਵਿੱਚ
  • ਅਰਜਨਟੀਨਾ ਤੇ ਅਮਰੀਕਾ, ਇਰਾਨ ਤੇ ਕੀਨੀਆ ਅਤੇ ਪਾਕਿਸਤਾਨ ਤੇ ਸਕਾਟਲੈਂਡ ਵਿਚਾਲੇ ਹੋਵੇਗਾ ਮੁਕਾਬਲਾ
  • ਬੁਲੰਦ ਹੌਸਲੇ ਨਾਲ ਉਤਰੇਗੀ ਇੰਗਲੈਂਡ ਦੀ ਮਹਿਲਾ ਕਬੱਡੀ ਟੀਮ
  • ਇੰਗਲੈਂਡ ਵਿੱਚ ਕਬੱਡੀ ਦੀ ਮਕਬੂਲੀਅਤ ਸਦਕਾ 5 ਨਵੀਆਂ ਖਿਡਾਰਨਾਂ ਟੀਮ 'ਚ ਸ਼ੁਮਾਰ
  • ਸੈਨਾ ਤੇ ਪੁਲਿਸ ਵਿੱਚ ਨੌਕਰੀ ਕਰਨ ਤੋਂ ਇਲਾਵਾ ਅਧਿਆਪਨ ਕਿੱਤੇ ਨਾਲ ਜੁੜੀਆਂ ਹਨ ਖਿਡਾਰਨਾਂ
  • ਯੂ ਟਿਊਬ ਉਪਰ ਮੈਚਾਂ ਦੀ ਵੀਡੀਓ ਨੇ ਖਿੱਚਿਆ ਧਿਆਨ
  • ਕਬੱਡੀ ਨੂੰ ਮਾਨਤਾ ਦੇਣ ਵਾਲਾ ਡੈਨਮਾਰਕ ਪਹਿਲਾ ਗੈਰ ਏਸ਼ਿਆਈ ਮੁਲਕ ਬਣਿਆ
ਹੁਸ਼ਿਆਰਪੁਰ, 3 ਦਸੰਬਰ : ਹੁਸ਼ਿਆਰਪੁਰ ਦੇ ਮਲਟੀਪਰਪਜ਼ ਆਊਟਡੋਰ ਸਟੇਡੀਅਮ ਵਿਖੇ ਅੱਜ ਤੀਸਰੇ ਵਿਸ਼ਵ ਕੱਪ ਕਬੱਡੀ ਦੇ ਤੀਸਰੇ ਦਿਨ ਪੂਲ 'ਸੀ' ਤੇ 'ਡੀ' ਦੀਆਂ ਟੀਮਾਂ

ਬਾਦਲ ਨੇ ਕਣਕ ਦਾ ਭਾਅ ਨਾ ਵਧਾਉਣ 'ਤੇ ਯੂ.ਪੀ.ਏ. ਸਰਕਾਰ ਦੀ ਕਰੜੀ ਅਲੋਚਨਾ ਕੀਤੀ


• ਕਣਕ 'ਤੇ ਪ੍ਰਤੀ ਕੁਇੰਟਲ 40 ਰੁਪਏ ਬੋਨਸ ਦੇਣ ਦੇ ਫ਼ੈਸਲੇ ਨੂੰ ਨਕਾਰਿਆ
• ਕੇਂਦਰ ਨੇ ਸੰਕਟ 'ਚ ਡੁੱਬੀ ਕਿਸਾਨੀ ਦੀ ਪੀੜਾ ਨੂੰ ਹੋਰ ਵਧਾਇਆ -ਮੁੱਖ ਮੰਤਰੀ
• ਘੱਟੋ ਘੱਟ ਸਮਰਥਨ ਮੁੱਲ 1800 ਰੁਪਏ ਕੁਇੰਟਲ ਤੈਅ ਕਰਨ ਦੀ ਮੰਗ
ਚੰਡੀਗੜ੍ਹ, 3 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਖੇਤੀ ਲਾਗਤ ਅਤੇ ਮੁੱਲ ਕਮਿਸ਼ਨਰ (ਸੀ.ਏ.ਪੀ.ਸੀ.) ਵਲੋਂ ਹਾੜ੍ਹੀ ਦੇ ਸੀਜ਼ਨ 2013-14 ਲਈ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਨਾ ਵਧਾਉਣ ਅਤੇ 40 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੇ ਪ੍ਰਸਤਾਵ ਨੂੰ ਮੁੱਢੋਂ ਰੱਦ ਕਰਦਿਆਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ ਇਸ ਕਿਸਾਨ ਵਿਰੋਧੀ ਕਦਮ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਬੀਤੇ ਸਾਲ ਕਣਕ ਦੇ 1285 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨੂੰ ਵਧਾ ਕੇ 1800 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਜਾਵੇ
       ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਇਸ ਫ਼ੈਸਲੇ ਨਾਲ ਯੂ.ਪੀ.ਏ. ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਇੱਕ ਵਾਰ ਫ਼ਿਰ ਬੇਨਕਾਬ ਹੋਇਆ ਹੈਉਨ੍ਹਾਂ ਆਖਿਆ ਕਿ ਕੇਂਦਰ ਦੇ ਇਸ ਕਦਮ ਨਾਲ ਕਿਸਾਨਾਂ 'ਤੇ ਬਹੁਤ ਮਾਰੂ ਅਸਰ ਪਵੇਗਾ ਕਿਉਂਕਿ ਉਹ ਇਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਪਹਿਲਾਂ ਹੀ ਕਰਜ਼ੇ ਵਿੱਚ ਡੁੱਬੇ ਹੋਏ ਹਨਸ. ਬਾਦਲ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਕੇਂਦਰ ਵਲੋਂ ਕਿਸਾਨਾਂ ਨੂੰ  ਸਿਰਫ਼ 40 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਪ੍ਰਸਤਾਵ ਵੀ ਨਿਰਾਪੁਰਾ ਢਕਵੰਜ ਹੈਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲਿਆਂ ਨਾਲ ਕੇਂਦਰ ਕਿਸਾਨਾਂ ਦੀ ਸੰਕਟ ਦੀ ਘੜੀ ਵਿੱਚ ਬਾਂਹ ਫੜਨ ਦੀ ਬਜਾਏ ਉਨ੍ਹਾਂ ਦੇ ਜਖ਼ਮਾਂ 'ਤੇ ਲੂਣ ਛਿੜਕ ਰਿਹਾ ਹੈਉਨ੍ਹਾਂ ਅੱਗੇ ਆਖਿਆ ਕਿ ਕਿਸਾਨਾਂ ਖਾਸ ਤੌਰ 'ਤੇ ਪੰਜਾਬ ਦੇ ਕਿਸਾਨਾਂ ਨੇ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਪਾਣੀ ਵਰਗੇ ਕੀਮਤੀ ਕੁਦਰਤੀ

CM FLAYS UPA GOVERNMENT FOR DENYING HIKE IN MSP ON WHEAT ASSAILS CENTRE FOR AGAIN BACKSTABBING THE FARMERS


  • REJECTS RS 40 PER QUINTAL BONUS ON WHEAT  
  • TERMS IT A MOVE TO RUB SALT INTO THE WOUNDS OF BELEAGUERED PEASANTRY  
  • DEMANDS RE-FIXATION OF MSP AT RS 1800 PER QUINTAL

 CHANDIGARH DECEMBER 3 : Out rightly rejecting the proposal of CAPC to freeze the Minimum Support Price (MSP) of wheat and in addition Rs.40 per quintal as bonus on it during Rabi 2013-14, the Punjab Chief Minister Mr. Parkash Singh Badal today slammed the Congress led UPA government for its anti-farmer stance and immediately demanded the MSP of wheat to be fixed at Rs.1800 per quintal against the last year Rs.1285. 
In a statement, the Chief Minister said that the apathetic attitude of Congress led UPA government towards peasantry stood exposed by this decision, which would have far reaching repercussions on the farming community that was

PUNJAB TO SOON EMERGE AS COUNTRY'S EDUCATIONAL HUB -- PARKASH SINGH BADAL

GALA OPENING OF 3RD WORLD CUP KABADDI MAKES ITS DETERMINED ARRIVAL ON WO...

Sunday, 2 December 2012

3rd World Cup Kabbadi 2012, England Beats Denmark & Norway Beats New Zealand


3rd World Cup Kabbadi 2012 (Result from Patiala 02.12.12)
1st Match
England Beat Denmark by 58-25 - England leading 27-14 in first half
England’s Raider - Gurdev Gopi- 10 points, Sukhdial Singh- 8 points, Gurdeep Deepa- 7 points
England’s Stopper - Jagtar Jagga- 8 points, Gurdit Singh- 5 points, Gurpreet Singh- 5 points
Denmark’s Raider - Daljinder Singh- 9 Points, J Emil- 6 points
Denmark’s Stopper - Dhanraj Singh- 2 points, Jaswinder Singh- 2 points
 2nd Match
Norway Beat New Zealand by 52-35 - Norway leading in first half 31-14
Norway’s Raider - Gama Tibba- 10 points, Ranjit Bath- 9 points, Gurpreet Singh- 9 points
Norway’s Stopper - Rachpal Singh- 5 points, Lakhvir Lakha- 5 points
New Zealand’s Raider - Manjot Singh-10 points, Jatinderpal Singh-7 points
New Zealand’s Stopper - Kamal Singh- 2 points, Lakhvir Singh- 2 points


ਤੀਸਰੇ ਵਿਸ਼ਵ ਕੱਪ ਕਬੱਡੀ 'ਚ ਇੰਗਲੈਂਡ ਨੇ ਡੈਨਮਾਰਕ ਨੂੰ ਹਰਾ ਕੇ ਖੋਲ੍ਹਿਆ ਖਾਤਾ



  • ਤੀਸਰੇ ਵਿਸ਼ਵ ਕੱਪ ਦੀ ਪਟਿਆਲਾ 'ਚ ਪਈ ਪਹਿਲੀ ਕਬੱਡੀ  
  • ਸੁਰਜੀਤ ਸਿੰਘ ਰੱਖੜਾ ਵੱਲੋਂ ਵਿਸ਼ਵ ਕੱਪ ਦੇ ਪਲੇਠੇ ਮੈਚ ਦਾ ਆਗਾਜ਼  
  • ਕਬੱਡੀ ਕੱਪ ਦੇ ਪਹਿਲੇ ਮੈਚ ਮੌਕੇ ਨਸ਼ਾ ਵਿਰੋਧੀ ਵਿਆਪਕ ਦਸਤਖ਼ਤ ਮੁਹਿੰਮ ਦਾ ਆਗਾਜ਼
ਪਟਿਆਲਾ, 2 ਦਸੰਬਰ : ਪੰਜਾਬ ਸਰਕਾਰ ਦੀ ਮੇਜ਼ਬਾਨੀ ਹੇਠ 18 ਮੁਲਕਾਂ ਦੀਆਂ 23 ਟੀਮਾਂ ਦੀ ਸ਼ਮੂਲੀਅਤ ਅਤੇ 6.29 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਤੀਸਰੇ ਵਿਸ਼ਵ

ਪੰਜਾਬ ਜਲਦ ਹੀ ਦੇਸ਼ ਦੀ ਵਿਦਿਅਕ ਹੱਬ ਬਣ ਜਾਵੇਗਾ- ਬਾਦਲ


  • ਚਿਦੰਬਰਮ ਵਲੋਂ ਆਈ ਐਸ ਬੀ ਮੋਹਾਲੀ ਨੂੰ ਵਿਸ਼ਵ ਪ੍ਰਸਿਧ ਸੰਸਥਾ ਬਣਾਉਣ ਦਾ ਹੋਕਾ
  • ਉੱਚ ਸਿੱਖਿਆ ਲਈ ਵਿਦਿਅਕ ਕਰਜ਼ੇ ਵੱਡਾ ਹੁਲਾਰਾ ਚਿਦੰਬਰਮ
  • ਉਪ ਮੁੱਖ ਮੰਤਰੀ ਅਤੇ ਚਿਦੰਬਰਮ ਵਲੋਂ ਫੈਕਲਟੀ ਨਾਲ ਵਿਚਾਰ ਵਟਾਂਦਰਾ
ਮੋਹਾਲੀ ਦਸੰਬਰ 2: ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਦੇਸ਼ ਦੀ ਮਾਣਮੱਤੀ ਉੱਚ ਸਿੱਖਿਆ ਲਈ ਜਾਣੀ ਜਾਂਦੀ ਵਿਸ਼ਵ ਪੱਧਰੀ ਬਿਜਨਸ

PUNJAB TO SOON EMERGE AS COUNTRY'S 'EDUCATIONAL HUB' – BADAL


  • CHIDAMBARAM ENVISIONS ISB MOHALI TO BE A WORLD CLASS INSTITUTE  
  • ADMITS EDUCATIONAL LOANS - A MAJOR FILLIP TO HIGHER EDUCATION  
  • DEPUTY CM INTERACTS WITH CHIDAMBARAM AND FACULTY MEMBERS

MOHALI DECEMBER 2 : Punjab Chief Minister Mr. Parkash Singh Badal today announced that Punjab would soon become a 'Educational Hub'

Saturday, 1 December 2012

ਤੀਸਰੇ ਵਿਸ਼ਵ ਕੱਪ ਦੇ ਸ਼ਾਨਦਾਰ ਉਦਘਾਟਨ ਨਾਲ ਕਬੱਡੀ ਨੇ ਕੌਮਾਂਤਰੀ ਖੇਡ ਮੰਚ 'ਤੇ ਦਿੱਤੀ ਜੋਰਦਾਰ ਦਸਤਕ



 •       ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੂੰ ਭਾਵ ਭਿੰਨੀ ਸ਼ਰਧਾਂਜਲੀ
•       ਮੁੱਖ ਮੰਤਰੀ ਨੇ ਤੀਸਰਾ ਵਿਸ਼ਵ ਕਬੱਡੀ ਕੱਪ ਕੀਤਾ ਸਾਬਕਾ ਪ੍ਰਧਾਨ ਮੰਤਰੀ ਨੂੰ ਸਮਰਪਤ
•       ਉਦਘਾਟਨੀ ਸਮਾਗਮ ਦੇ ਸਮੇਂ ਵਿਚ ਕੀਤੀ 2 ਘੰਟੇ ਦੀ ਕਟੌਤੀ

•       ਉਦਘਾਟਨੀ ਰਸਮ 'ਚ ਆਤਿਸ਼ਬਾਜ਼ੀ ਨੂੰ ਕੀਤਾ ਰੱਦ

•       ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਵਜੋਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਨਹੀਂ ਲਹਿਰਾਏ ਗਏ ਝੰਡੇ

•       ਮੁੱਖ ਮੰਤਰੀ ਵਲੋਂ ਰਸਮੀ ਉਦਘਾਟਨ

•       ਸੁਖਬੀਰ ਸਿੰਘ ਬਾਦਲ ਨੇ ਕਬੱਡੀ ਮਹਾਂਕੁੰਭ ਨੂੰ ਦੱਸਿਆ ਖੇਡ ਇਨਕਲਾਬ ਦੀ ਸ਼ੁਰੂਆਤ

•       18 ਦੇਸ਼ਾਂ ਦੀਆਂ 23 ਟੀਮਾਂ 6.29 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਲਈ ਪਰਖਣਗੀਆਂ ਆਪਣਾ ਦਮ-ਖਮ

•       ਅਕਸੈ ਕੁਮਾਰ ਨੇ ਕੀਤਾ 6 ਮਹਾਂਦੀਪਾਂ ਦੇ ਲੋਕਾਂ ਨੂੰ ਮੰਤਰਮੁਗਧ

GALA OPENING OF 3RD WORLD CUP KABADDI MAKES ITS DETERMINED ARRIVAL ON WORLD SPORTS SCENE


  • HOMAGE PAID TO FORMER PM INDER KUMAR GUJRAL   
  • CM DEDICATES 3RD WORLD CUP KABADDI TO FORMER PM  
  • OPENING PROGRAM SHORTENED BY TWO HOURS    
  • FIREWORK IN THE OPENING PROGRAM ELIMINATED   
  • FLAGS OF PARTICIPATING COUNTRY NOT HOISTED TO PAY TRIBUTE TO FORMER PM  
  • BIGGEST SPORTS EXTRAVAGANZA UNFOLDS IN PUNJAB AS SUKHBIR TERMS IT AS A BEGINNING OF SPORT REVOLUTION  
  • 23 TEAMS FROM 18 NATIONS MAKE A SPIRITED ATTEMPT TO WIN RS.6.29 CRORE  
  •  THE CHARMING APPEAL OF AKSHAY, ASIN AND CLAUDIA CAPTURE THE MINDS OF 6 CONTINENTS