Thursday 13 December 2012

ਸ਼੍ਰੋਮਣੀ ਅਕਾਲੀ ਦਲ ਨੇ ਪੂਰਾ ਕੀਤਾ 92 ਸਾਲਾਂ ਦਾ ਸ਼ਾਨਾਮੱਤਾ ਸਫ਼ਰ SHIROMANI AKALI DAL COMPLETED 92 YEARS PROUD JOURNEY

ਸ਼੍ਰੋਮਣੀ ਅਕਾਲੀ ਦਲ ਨੇ ਅੱਜ 92 ਸਾਲਾਂ ਦਾ ਆਪਣਾ ਸਫ਼ਰ ਪੂਰਾ ਕੀਤਾ ਹੈ। 14 ਦਸੰਬਰ 1920 ਨੂੰ ਸਥਾਪਤ ਹੋਈ ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਸੱਭ ਤੋਂ ਪੁਰਾਣੀ ਇਲਾਕਾਈ ਜ਼ਮਹੂਰੀ ਪਾਰਟੀ ਹੈ। ਆਪਣੇ 92 ਸਾਲਾਂ ਦੇ ਸਫ਼ਰ ਦੌਰਾਨ ਦੇਸ਼ ਦੀ ਆਜ਼ਾਦੀ ਅਤੇ ਇਸ ਦੀ ਬਹਾਲੀ ਲਈ ਲੰਬਾ ਸੰਘਰਸ਼ ਕਰਨ ਵਾਲੀ ਇਸ ਪਾਰਟੀ ਦਾ ਸ਼ਾਨਾਮੱਤਾ ਇਤਿਹਾਸ ਹੈ। ਪਾਰਟੀ ਦੇ ਬਹਾਦਰ ਆਗੂਆਂ ਤੇ ਵਰਕਰਾਂ ਵੱਲੋਂ ਇਸ ਦੌਰਾਨ ਕੀਤੀਆਂ ਗਈਆਂ ਬੇਮਿਸਾਲ ਕੁਰਬਾਨੀਆਂ ਨੇ ਸਿਰਫ ਦੇਸ਼ ਦੇ ਹੀ ਨਹੀਂ ਬਲਿਕ ਸਮੁੱਚੀ ਮਨੁੱਖਤਾ ਦੇ ਇਤਿਹਾਸ ਵਿੱਚ ਮਾਣਮੱਤੇ ਪੰਨ੍ਹੇ ਦਰਜ਼ ਕੀਤੇ ਹਨ। ਸਰਬੱਤ ਦੇ ਭਲੇ ਦੇ ਸੁਨੇਹੇ ਅਤੇ ਮਨੁੱਖੀ ਕਦਰਾਂ ਕੀਮਤਾਂ ਲਈ ਮਹਾਨ ਗੁਰੂਆਂ ਦੀਆਂ ਕੁਰਬਾਨੀਆਂ ਦੀਆਂ ਉਦਾਹਰਣਾਂ ਤੋਂ ਪ੍ਰੇਰਤ ਪਾਰਟੀ ਦੇ ਲੱਖਾਂ ਯੋਧਿਆਂ ਨੇ ਮਹਾਨ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਮਾਰਗਦਰਸ਼ਕਾਂ ਦੀ ਇਸ ਧਰਤੀ ਦੀਆਂ ਰਵਾਇਤਾਂ ਕਾਇਮ ਰੱਖਣ ਲਈ ਆਪਾ ਆਪ ਵਾਰਿਆ ਹੈ।

Shiromani Akali Dal today completed 92 years Journey...The Shiromani Akali Dal established on 14 December, 1920, is the oldest regional democratic party of the country, with a glorious saga of historic and valiant struggle for the attainment and preservation of India’s Independence. The unparalleled sacrifices made by its brave and selfless soldiers form the proudest chapter in the history not onl
y of the country but of the entire human race. Inspired by the highest ideals of welfare of the entire humankind (Sarbat Da Bhalla) and fired by the examples of supreme sacrifice set by the great Gurus in the defence of the noblest human values, millions of selfless soldiers of party have striven selflessly to measure up to the glorious and proud traditions of the land of great seers, saints, mystics and visionaries.



No comments:

Post a Comment