Wednesday, 31 October 2012

PUNJABI SUBA MOVEMENT


After Independence, the Punjabis expected Punjabi, mother tongue of all Punjabis, to replace Urdu as the official language and medium of education in schools. Even a resolution of the Central Government published in the Gazette of India dated 14 August 1948 declaring that the principle that a child should be instructed in the early stage of his education through the medium of his mother tongue has been accepted by the government did not induce the Congress government of East Punjab to declare Punjabi as the medium of instruction. On the contrary, the majority Hindu community went so far as to disclaim Punjabi as their mother tongue. At the Centre too the Constituent Assembly rescinded its own resolution of August 1947 and declared on 26 May 1949 that statutory reservation of seats for religious minorities should be abolished.” The leaders of the Shiromani Akali Dal finally veered round to the view that, in the absence of constitutional guarantees to safeguard rights of the minorities, the only way out for the Sikhs was to strive for an area where they would

पंजाब ने भ्रष्टाचार विरूद्ध अभियान में तेजी लाई


  • सुखबीर सिंह बादल द्वार भ्रष्टाचार संबधी शिकायतों आन लाईन दर्ज करने के लिए पोरटल और टोल फ्री नंबर की शुरूवात

चण्डीगढ़, 31 अक्तूबर :पंजाब विजिलैंस ब्यूरो ने आज भ्रष्टाचार विरूद्ध अपने अभियान में और तेजी लाते हुये आम लोगों को अपने भ्रष्टाचार संबधी शिकायतें आन लाईन या टोल फ्री नंबर के जरिए दर्ज करवाने की सुवधिा देते हुये एक विशेष

ਪੰਜਾਬ ਨੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵਿਚ ਲਿਆਂਦੀ ਤੇਜ਼ੀ


  • ਸੁਖਬੀਰ ਸਿੰਘ ਬਾਦਲ ਵਲੋਂ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤਾਂ ਆਨ ਲਾਈਨ ਦਰਜ ਕਰਨ ਲਈ ਪੋਰਟਲ ਅਤੇ ਟੋਲ ਫਰੀ ਨੰਬਰ ਦੀ ਸ਼ੁਰੂਆਤ
ਚੰਡੀਗੜ੍ਹ, 31 ਅਕਤੂਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਂਦਿਆਂ ਆਮ ਲੋਕਾਂ ਨੂੰ ਆਪਣੀਆਂ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤਾਂ ਆਨ ਲਾਈਨ ਜਾਂ ਟੋਲ ਫਰੀ

PUNJAB STEPS UP DRIVE AGAINST CORRUPTION- LAUNCHES PORTAL AND TOLL FREE NUMBER FOR ONLINE REGISTRATION OF CORRUPTION COMPLAINTS


  • SUKHBIR DESCRIBES IT AS A MAJOR TOOL TO INVOLVE PUBLIC IN THE CAMPAIGN AGAINST CORRUPTION

Chandigarh, October 31: The Punjab Vigilance Bureau today stepped up its drive against corruption by launching a special portal and toll free number to enable

Tuesday, 30 October 2012

ਮੁੱਖ ਮੰਤਰੀ ਵੱਲੋਂ ਗੁਲਾਮ ਨਬੀ ਆਜ਼ਾਦ ਨਾਲ ਮੁਲਾਕਾਤ

  • ਸੰਗਰੂਰ ਵਿਖੇ ਪੀ.ਜੀ.ਆਈ. ਦਾ ਆਊਟਰੀਚ ਸੈਂਟਰ ਕਾਇਮ ਕਰਨ ਲਈ ਛੇਤੀ ਪ੍ਰਵਾਨਗੀ ਦੇਣ ਦੀ ਮੰਗ
  • ਤਜਵੀਜ਼ਤ ਸੰਸਥਾ ਮਾਲਵਾ ਖੇਤਰ ਦੇ ਲੋਕਾਂ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ
  • ਗੁਲਾਮ ਨਬੀ ਆਜ਼ਾਦ ਨੂੰ ਸੂਬੇ 'ਚੋਂ ਕੈਂਸਰ ਰੋਗ ਸਬੰਧੀ ਸੂਬਾ ਸਰਕਾਰ ਵਲੋਂ ਚੁੱਕੇ ਕਦਮਾਂ ਬਾਰੇ ਦੱਸਿਆ
  • ਕੇਂਦਰੀ ਸਿਹਤ ਮੰਤਰੀ ਵਲੋਂ ਮਿਆਰੀ ਸਿਹਤ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਬੇ ਦੀ ਸ਼ਲਾਘਾ
ਨਵੀਂ ਦਿੱਲੀ, 30 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਗੁਲਾਮ ਨਬੀ ਆਜ਼ਾਦ ਨੂੰ ਅਪੀਲ ਕੀਤੀ ਕਿ ਸੰਗਰੂਰ ਵਿਖੇ ਪੀ.ਜੀ.ਆਈ. ਦਾ ਆਊਟਰੀਚ ਸੈਂਟਰ ਸਥਾਪਤ ਕਰਨ ਦੀ ਫੌਰੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਮਾਲਵਾ ਖੇਤਰ

ਪਰਕਾਸ਼ ਸਿੰਘ ਬਾਦਲ ਵੱਲੋਂ ਕੇਂਦਰੀ ਕੋਲਾ ਮੰਤਰੀ ਨਾਲ ਮੁਲਾਕਾਤ


  • ਨਵੇਂ ਬਣ ਰਹੇ ਥਰਮਲ ਪਲਾਂਟਾਂ ਲਈ ਕੋਲੇ ਦੀ ਯਕੀਨਨ ਸਪਲਾਈ ਤਰਜੀਹੀ ਤੌਰ 'ਤੇਮੁਹੱਈਆ ਕਰਵਾਉਣ ਦੀ ਮੰਗ
  • ਜੈਸਵਾਲ ਵਲੋਂ ਮੁੱਖ ਮੰਤਰੀ ਨੂੰ ਹਾਂ ਪੱਖੀ ਨਤੀਜਿਆਂ ਦਾ ਭਰੋਸਾ
  • ਮੁੱਖ ਮੰਤਰੀ ਵਲੋਂ ਸਿੰਧੀਆ ਨਾਲ ਮੁਲਾਕਾਤ: ਪਾਵਰ ਪ੍ਰਾਜੈਕਟਾਂ ਦੇ ਤਾਜ਼ਾ ਹਾਲਾਤ ਸਬੰਧੀ ਜਾਣੂੰ ਕਰਵਾਇਆ
  • ਸਿੰਧੀਆ ਵਲੋਂ ਮੁੱਖ ਮੰਤਰੀ ਨਾਲ ਕੋਲੇ ਦੀ ਸਪਲਾਈ ਦਾ ਮਾਮਲਾ ਕੇਂਦਰੀ ਕੋਲਾ ਮੰਤਰੀ ਅੱਗੇ ਉਠਾਉਣ ਦਾ ਵਾਅਦਾ
ਨਵੀਂ ਦਿੱਲੀ, 30 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰੀ ਕੋਲਾ ਮੰਤਰੀ ਸ਼੍ਰੀ ਸ੍ਰੀਪ੍ਰਕਾਸ਼ ਜੈਸਵਾਲ ਨੂੰ ਮਿਲ ਕੇ ਪੰਜਾਬ ਵਿੱਚ ਗੋਇੰਦਵਾਲ ਸਾਹਿਬ, ਰਾਜਪੁਰਾ ਅਤੇ ਤਲਵੰਡੀ ਸਾਬੋ ਵਿਖੇ ਨਵੇਂ ਬਣ ਰਹੇ ਥਰਮਲ ਪਲਾਂਟਾਂਲਈ ਫੌਰੀ ਕੋਲੇ ਦੀ ਯਕੀਨਨ ਸਪਲਾਈ ਦੀ ਮੰਗ

CM MEETS GHULAM NABI AZAAD; SEEKS EARLY CLEARANCE OF OUTREACH CENTRE OF PGI AT SANGRUR


  • PROPOSED INSTITUTE WILL PROVE TO BE A MILESTONE FOR THE PEOPLE OF MALWA REGION
  • APPRISES AZAAD ABOUT THE INITIATIVES TAKEN BY STATE GOVERNMENT TO ERADICATE CANCER FROM STATE
  • AZAAD LAUDS STATE FOR SENSITISING PEOPLE TOWARDS QUALITY HEALTHCARE

New Delhi, October 30 - Punjab Chief Minister Mr Parkash Singh Badal urged the Union Health and Family Welfare Minister Mr Ghulam Nabi Azaad for seeking early clearance

BADAL MEETS UNION COAL MINISTER; SEEKS DEDICATED COAL LINKAGE FOR UPCOMING POWER PLANTS IN STATE ON PRIORITY


  • Punjab Chief Minister Mr Parkash Singh Badal during a meeting with Union Minister of Coal Mr Sriparkash Jaiswal at his office on Tuesday afternoon
  • DEMANDS TEMPORARY ALLOCATION OF 1.4 MILLION TONS OF COAL FROM COAL INDIA FOR GOINDWAL SAHIB THERMAL PLANT
  • JAISWAL ASSURES CM OF POSITIVE OUTCOME
  • CM CALLS ON SCINDIA; UPDATES HIM ON ONGOING POWER PROJECTS
  • SCINDIA PROMISES CM OF TAKING UP COAL LINKAGE ISSUE WITH UNION COAL MINISTER

Monday, 29 October 2012

शिरोमणि अकाली दल ने कांग्रेस द्वारा एमपीज संबधी करवाए सर्वेक्षण से पीछे हटने का मजाक उडाया


सर्वे के परिणामों से कांग्रेस घबराई-एन के शर्मा
चंडीगढ, 29 अक्तूबर : शिरोमणि अकाली दल पंजाब प्रदेश कांग्रेस कमेटी के प्रधान कैप्टन अमरेन्द्र सिंह द्वारा राज्य में कांग्रेसी संसद सदस्यों संबधी करवाए गये सर्वेक्षण से पीछे हटने के बयान का मजाक उडाते हुये कहा कि कांग्रेस का हाल उस कबूतर जैसा है जो बिल्ली को देखकर आंखे मुद लेता है कि बिल्ली नही आई और कहा कि लोक सभा चुनावों में कांग्रेस का पूर्ण सफाया तय है।
        प्रदेश कांग्रेस मुख्य के बयान पर प्रतिक्रम प्रकट करते हुये शिरोमणि अकाली दल के कैशियर और संयुक्त सचिव श्री एन के शर्मा ने यहां पार्टी के मु य कार्यालय से जारी के बयान में कहा कि पहले ही मायूसी के दौर से गुजर रही कांग्रेस पार्टी सर्वेक्षण जनतक तौर पर नशर होने से घबरा गई है और दस जनपथ से डांट पडने के बाद पंजाब कांग्रेस को सर्वेक्षण का खंडन करना पडा है।
        उन्होने कहा कि कांग्रेस पार्टी यह महसूस कर रही है कि सर्वेक्षण की रिपोर्ट कांग्रसे पार्टी के ताबूत के लिए आखिरी कील साबित हो सकती है जिसका हिमाचल प्रदेश और गुजरात विधान सभा चुनावों पर बुरा असर पडने के साथ साथ दिल्ली में होने वाले विधान सभा चुनावों पर बुरा असर पड सकता है। उन्होने कहा कि  सर्वेक्षण ने पंजाब कांग्रेस के वास्तविक आधार को भी स्पष्ट कर दिया है जिसको स. सुखबीर सिंह बादल के विकास एजेडे की बदौलत बडा धक्का लगा है।
        अकाली नेता ने कहा कि सर्वेक्षण ने पंजाब के वोटरों की भावना भी

ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਵੱਲੋਂ ਐਮ ਪੀਜ਼ ਬਾਰੇ ਕਰਵਾਏ ਸਰਵੇਖਣ ਤੋਂ ਪੈਰ ਪਿੱਛੇ ਖਿਚਣ ਦਾ ਮਜ਼ਾਕ ਉਡਾਇਆ


  • ਸਰਵੇ ਦੇ ਨਤੀਜਿਆਂ ਤੋਂ ਕਾਂਗਰਸ ਘਬਰਾਈ : ਐਨ ਕੇ ਸ਼ਰਮਾ

    ਚੰਡੀਗੜ੍ਹ, 29 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਵਿਚਲੇ ਕਾਂਗਰਸੀ ਸੰਸਦ ਮੈਂਬਰਾਂ ਬਾਰੇ ਕਰਵਾਏ ਗਏ ਸਰਵੇਖਣ ਤੋਂ ਪੈਰ ਪਿੱਛੇ ਖਿੱਚਣ ਦੇ ਬਿਆਨ ਦਾ ਮਜ਼ਾਕ ਉਡਾਉਂਦਿਆਂ ਆਖਿਆ ਕਿ ਕਾਂਗਰਸ ਦਾ ਹਾਲ ਉਸ ਕਬੂਤਰ ਵਰਗਾ ਹੈ ਜੋ ਬਿੱਲੀ ਨੂੰ ਵੇਖ ਕੇ ਅੱਖਾਂ ਬੰਦ ਕਰ ਲੈਂਦਾ ਹੈ ਕਿ ਬਿੱਲੀ ਨਹੀਂ ਆਈ ਅਤੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਦਾ ਮੁਕੰਮਲ ਸਫਾਇਆ ਤੈਅ ਹੈ।  
       ਪ੍ਰਦੇਸ਼ ਕਾਂਗਰਸ ਮੁਖੀ ਦੇ ਬਿਆਨ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਖ਼ਜਾਨਚੀ ਤੇ ਸੰਯੁਕਤ ਸਕੱਤਰ ਸ੍ਰੀ ਐਨ ਕੇ ਸ਼ਰਮਾ ਨੇ ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਬਿਆਨ ਵਿਚ ਆਖਿਆ ਕਿ ਪਹਿਲਾਂ ਹੀ ਮਾਯੂਸੀ ਦੇ ਦੌਰ ਵਿਚੋਂ ਲੰਘ ਰਹੀ ਕਾਂਗਰਸ ਪਾਰਟੀ ਸਰਵੇਖਣ ਜਨਤਕ ਤੌਰ 'ਤੇ ਨਸ਼ਰ ਹੋਣ ਤੋਂ ਘਬਰਾ ਗਈ ਹੈ ਤੇ 10 ਜਨਪਥ ਤੋਂ ਝਾੜ ਪੈਣ ਮਗਰੋਂ ਪੰਜਾਬ ਕਾਂਗਰਸ ਨੂੰ ਸਰਵੇਖਣ ਦਾ ਖੰਡਨ ਕਰਨਾ ਪਿਆ ਹੈ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਇਹ ਮਹਿਸੂਸ ਕਰ ਰਹੀ ਹੈ ਕਿ ਸਰਵੇਖਣ ਦੀ ਰਿਪੋਰਟ  ਕਾਂਗਰਸ ਪਾਰਟੀ ਦੇ ਤਾਬੂਤ ਲਈ ਆਖਰੀ ਕਿੱਲ ਸਾਬਤ ਹੋ ਸਕਦੀ ਹੈ ਜਿਸਦਾ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨ ਸਭਾ ਚੋਣਾਂ 'ਤੇ ਮਾੜਾ ਅਸਰ ਪੈਣ ਦੇ ਨਾਲ ਨਾਲ ਦਿੱਲੀ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਵੀ ਅਸਰ ਪੈ ਸਕਦਾ ਹੈ। ਉਹਨਾਂ ਕਿਹਾ ਕਿ ਸਰਵੇਖਣ ਨੇ ਪੰਜਾਬ ਕਾਂਗਰਸ ਦੇ ਅਸਲ ਆਧਾਰ ਨੂੰ ਵੀ ਸਪਸ਼ਟ ਕਰ ਦਿੱਤਾ ਹੈ ਜਿਸਨੂੰ ਸ੍ਰ ਸੁਖਬੀਰ ਸਿੰਘ ਬਾਦਲ ਦੇ ਵਿਕਾਸ ਏਜੰਡੇ ਦੀ ਬਦੌਲਤ ਵੱਡਾ ਖੋਰ੍ਹਾ ਲੱਗਾ ਹੈ।
       ਅਕਾਲੀ ਆਗੂ ਨੇ ਆਖਿਆ ਕਿ ਸਰਵੇਖਣ ਨੇ ਪੰਜਾਬ ਦੇ ਵੋਟਰਾਂ ਦੀ ਭਾਵਨਾ ਵੀ ਸਹੀ ਸਾਬਤ ਕਰ ਦਿੱਤੀ ਹੈ ਕਿ ਲੋਕ ਸਭਾ ਵਿਚ ਪੰਜਾਬ ਕਾਂਗਰਸ ਦੇ ਐਮ ਪੀਜ਼ ਨੇ ਕੋਈ ਕਾਰਗੁਜ਼ਾਰੀ ਨਹੀਂ

SAD RIDICULES BACKTRACKING OF CONGRESS ON SURVEY OF ITS MPS


  • SURVERY RESULTS HAUNTING CONGRESS OF HUMILIATING DEFEAT IN LOK SABHA POLLS –NK SHARMA

Chandigarh, October 29 : The Shiromani Akali Dal today ridiculed the statement of the Punjab Pradesh Congress Committee Chief Capt. Amarinder Singh disassociating from any survey of performance of its MPs in the state and said  that shutting eyes from the reality would not alter the final results.
          Reacting to the statement of the PPCC Congress Chief, the party Treasurer and Joint Secretary Mr. NK Sharma in a statement issued from the party head office here today said that already demoralised Congress party is horrified of finding the survey going public and after getting a severe reprimand from 10 Janpath the Party was quick to deny the survey. Mr. Sharma said that feeling in the Congress high command was  that findings of survey report would be a death nail in the coffin of Congress party as it would have cascading effect in Himachal and Gujarat Vidhan Sabha elections besides upcoming elections to Delhi Vidhan Sabha. He said that the survey  has exposed the ‘real

ਪਾਰਟੀ ਸਰਪ੍ਰਸਤ ਤੇ ਪ੍ਰਧਾਨ ਵੱਲੋਂ ਮਲਕੀਤ ਸਿੰਘ ਕੀਤੂ ਦੇ ਦੇਹਾਂਤ 'ਤੇ ਅਫ਼ਸੋਸ ਦਾ ਪ੍ਰਗਟਾਵਾ

ਚੰਡੀਗੜ੍ਹ, 29 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਤੋਂ ਸਾਬਕਾ ਵਿਧਾਇਕ ਸ. ਮਲਕੀਤ ਸਿੰਘ ਕੀਤੂ ਦੇ ਦਿਹਾਂਤ 'ਤੇ ਢੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 
ਇੱਕ ਸ਼ੋਕ ਸੁਨੇਹੇ ਵਿੱਚ ਮੁੱਖ ਮੰਤਰੀ ਨੇ ਸ. ਕੀਤੂ ਨੂੰ ਪਾਰਟੀ ਦਾ ਅਨੁਸ਼ਾਸਨਬੱਧ ਸੈਨਿਕ ਦੱਸਦਿਆਂ ਆਖਿਆ ਕਿ ਉਨ੍ਹਾਂ ਨੇ ਸਮਾਜ ਦੇ ਦੱਬੇ ਕੁਚਲੇ ਤਬਕਿਆਂ ਲਈ ਬਹੁਤ ਉਪਰਾਲੇ ਕੀਤੇ। ਸ. ਬਾਦਲ ਨੇ ਸਾਬਕਾ ਵਿਧਾਇਕ ਵਲੋਂ ਸਮਾਜ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਵੀ ਚੇਤੇ ਕੀਤਾ ਜਿਨ੍ਹਾਂ ਨੇ ਹੇਠਲੇ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਸਮਾਜ ਦੇ ਹੱਕਾਂ ਤੋਂ ਵਾਂਝੇ ਲੋਕਾਂ ਦੀ ਭਲਾਈ ਲਈ ਅਣਥੱਕ ਯਤਨ ਕੀਤੇ।
ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ. ਕੀਤੂ ਨੂੰ ਪਾਰਟੀ ਦਾ ਬੇਹਿਦ ਸਮਰਪਿਤ ਆਗੂ ਕਰਾਰ ਦਿੰਦਿਆਂ ਉਨ੍ਹਾਂ ਦੇ ਸਮਾਜ ਦੇ ਅਣਗੋਲੇ ਵਰਗਾਂ ਲਈ ਕੀਤੇ ਗਏ ਕੰਮ ਨੂੰ ਯਾਦ ਕੀਤਾ। 
ਦੁੱਖੀ ਪਰਿਵਾਰ ਨਾਲ ਆਪਣੀ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਦੋਵਾਂ ਆਗੂਆਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਵਿਛੜੀ ਆਤਮਾਂ ਨੂੰ ਸ਼ਾਂਤੀ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

PARTY PATRON AND PRESIDENT CONDOLES MALKIT SINGH KEETU’s TRAGIC DEMISE


Chandigarh, October 29:
   The Patron Shiromani Akali Dal and Punjab CM Mr. Parkash Singh Badal and President Shiromani Akali Dal Deputy CM Mr. Sukhbir Singh Badal today expressed shock over the untimely and tragic demise of former Barnala MLA Mr. Malkit Singh Keetu.
In a condolence message, the Chief Minister described Mr. Keetu as a disciplined soldier of the party and a votary of the downtrodden and oppressed sections of the society. Mr. Badal recalled the outstanding services rendered by the former Barnala MLA who tirelessly worked to strengthen the party at the grassroots level and for the welfare of the unprivileged sections of the society.
The Deputy Chief Minister recalled the commitment of Mr. Keetu for the party and his selfless service for the unprivileged sections of the society.
Expressing his heartfelt sympathies with the members of the bereaved family, the both leaders prayed to the Almighty to grant peace to the departed soul and give strength to the family bear this irreparable loss.

REGULAR LIGHT AND SOUND SHOWS AND OTHER PLAYS TO BE STAGED AT PRESTIGIOUS MEMORIAL SITES- BADAL


Punjab Chief Minister Mr Parkash Singh Badal addressing the audience after dedicating the open air theatre to the nation at Baba Banda Bahadur War Memorial Chapparchiri on Sunday evening.
  • CM DEDICATES OPEN AIR THEATRE AT BABA BANDA BAHADUR WAR MEMORIAL
  • MEMORIALS SITES TO ENLIVEN THE CHERISHED MOMENTS OF OUR RICH HERITAGE- BADAL

Chapparchiri (SAS Nagar), October 29- Punjab Chief Minister Mr Parkash Singh Badal announced to hold regular shows of light and sound and other plays at weekends

PROPOSED CABINET RESHUFFLE OF UPA A 'FACE SAVING EXERCISE'- BADAL

Saturday, 27 October 2012

ਕਾਂਗਰਸ ਮੰਤਰੀ ਬਦਲ ਸਕਦੀ ਹੈ ਅਕਸ ਨਹੀਂ - ਪ੍ਰਕਾਸ਼ ਸਿੰਘ ਬਾਦਲ

ਭਗਵਾਨ ਵਾਲਮੀਕ ਪਰਗਟ ਦਿਵਸ ਮੌਕੇ ਮੁਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਭਗਵਾਨ ਵਾਲਮੀਕ ਭਵਨ ਲਈ 10 ਲੱਖ ਰੁਪਏ ਦੇਣ ਦਾ ਐਲਾਨ

ਬਠਿੰਡਾ, 27 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਵਜ਼ਾਰਤ ਵਿੱਚ ਕੀਤੇ ਜਾ ਰਹੇ ਫੇਰ ਬਦਲ ਨੂੰ ਮੁਲਕ ਅੰਦਰ ਕਾਂਗਰਸ ਦੀ ਡੁੱਬ ਰਹੀ ਸਿਆਸੀ ਸ਼ਾਖ ਬਚਾਉਣ ਦੀ ਕਾਰਵਾਈ ਕਰਾਰ

ਮਲੇਰਕੋਟਲਾ ਨੂੰ ਛੋਟੀ ਸਨਅਤ ਦੇ ਮੁੱਖ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ-ਪ੍ਰਕਾਸ਼ ਸਿੰਘ ਬਾਦਲ


  • ਮਲੇਰਕੋਟਲਾ ਨੂੰ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਦੀ ਯੋਜਨਾ
  • ਮੁੱਖ ਮੰਤਰੀ ਨੇ ਮੁਸਲਿਮ ਭਾਈਚਾਰੇ ਨਾਲ ਈਦ-ਉਲ-ਜ਼ੁਹਾ ਦੀ ਖ਼ੁਸ਼ੀ ਸਾਂਝੀ ਕੀਤੀ
ਮਲੇਰਕੋਟਲਾ (ਸੰਗਰੂਰ), 27 ਅਕਤੂਬਰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਮਲੇਰਕੋਟਲਾ ਨੂੰ ਛੋਟੀ ਸਨਅਤ ਦੇ ਮੁੱਖ ਕੇਂਦਰ ਵਜੋਂ ਵਿਕਸਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਇਕ ਵਿਸ਼ੇਸ਼ ਯੋਜਨਾ ਬਣਾਈ ਜਾ ਰਹੀ ਹੈ।
          ਈਦ-ਉਲ-ਜ਼ੁਹਾ (ਬਕਰੀਦ) ਮੌਕੇ ਸਥਾਨਕ ਈਦ ਗਾਹ ਵਿਖੇ ਮੁਸਲਿਮ ਭਾਈਚਾਰੇ ਨਾਲ ਤਿਉਹਾਰ ਦੀ ਖੁਸ਼ੀ ਸਾਂਝੀ ਕਰਦਿਆਂ ਸ. ਬਾਦਲ ਨੇ ਕਿਹਾ ਕਿ

BADAL TERMS PROPOSED CABINET RESHUFFLE OF UPA AS A ‘FACE SAVING EXERCISE’


  • ATTEMPTS OF THE MOST CORRUPT GOVERNMENT TO GIVE FRESH LOOK TO ITSELF WILL HARDLY MAKE ANY DIFFERENCE- CM
  • DUE TO ITS ANTI-PEOPLE POLICIES CONGRESS WOULD BE WIPED OUT FROM THE COUNTRY- BADAL
  • CM PAYS FLORAL TRIBUTES TO BHAGWAN VALMIKI JI MAHARAJ
  • ANNOUNCES A GRANT OF Rs 10 LAKH FOR CONSTRUCTING MAHARISHI VALMIKI BHAWAN AT BATHINDA

Bathinda, October 27- Terming the proposed Cabinet reshuffle in the Congress led UPA government as a ‘face saving exercise’, the Patron Shiromani Akali Dal and Punjab Chief Minister Mr Parkash Singh Badal today said that it would hardly make any difference as

MALERKOTLA TO BE DEVELOPED AS A ‘HUB OF SMALL SCALE INDUSTRY’ IN THE STATE- CM


  • BADAL FOR DEVELOPING MALERKOTLA AS A MODEL CITY 
  • CM JOINS MUSLIM BRETHREN IN FESTIVAL OF ID-UL-ZUHA  

Malerkotla (Sangrur), October 27- Punjab Chief Minister Mr Parkash Singh Badal today said that the state government would make all out efforts to develop Malerkotla as a

Thursday, 25 October 2012

BADAL, SUKHBIR & MAJITHIA MOURNS SAD DEMISE OF CELEBRATED COMEDIAN JASPAL BHATTI



Chandigarh, October 25 : Punjab Chief Minister Mr. Parkash Singh Badal today expressed profound grief and sorrow over the sudden and tragic demise of eminent actor and satirist Mr. Jaspal Bhatti (57) who passed away in a fatal road accident at Shahkot in Jalandhar district on early Thursday.
      The President Shiromani Akali Dal and Punjab Deputy Chief Minister Mr. Sukhbir Singh Badal and Mr. Bikram Singh Majithia, President Youth Akali Dal and Information and Public Relations Minister also expressed deep grief on the untimely and tragic demise of great satirist Mr. Jaspal Bhatti.

Wednesday, 24 October 2012

ਗਰਾਂਟਾਂ ਦੀ ਦੁਰਵਰਤੋਂ ਸਬੰਧੀ ਖ਼ਬਰ ਦਾ ਕੋਈ ਆਧਾਰ ਨਹੀਂ-ਲੰਗਾਹ


  • ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਸਾਹਮਣੇ ਪੇਸ਼ ਕੀਤੇ ਗਰਾਂਟਾਂ ਸਬੰਧੀ ਸਾਰੇ ਵੇਰਵੇ
ਚੰਡੀਗੜ੍ਹ, 24 ਅਕਤੂਬਰ - ਸਾਬਕਾ ਮੰਤਰੀ ਸ. ਸੁੱਚਾ ਸਿੰਘ ਲੰਗਾਹ ਨੇ ਅੱਜ ਇਥੇ ਕਿਹਾ ਕਿ ਪਿਛਲੇ ਦਿਨੀਂ ਇੱਕ ਪ੍ਰਮੁੱਖ ਅਖਬਾਰ ਵਿੱਚ ਛਪੀ ਖਬਰ ਵਿੱਚ ਪੰਜਾਬ ਦੇ ਕੁਝ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਕਲਾਨੌਰ ਨੂੰ ਜਾਰੀ ਕੀਤੀਆਂ ਗਰਾਂਟਾਂ ਸਬੰਧੀ ਸ਼ੰਕੇ ਪ੍ਰਗਟ ਕੀਤੇ ਗਏ ਹਨ, ਜਿੰਨਾ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਇਸ ਸਬੰਧੀ ਤੱਥ ਪੱਤਰਕਾਰਾਂ ਸਾਹਮਣੇ ਰੱਖਦਿਆਂ ਸਾਰੀ ਸਥਿਤੀ ਸਪਸ਼ਟ ਕੀਤੀ। 
       ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਪਾਕਿਸਤਾਨ ਨਾਲ ਲੱਗਦਾ ਸਰਹੱਦੀ ਖੇਤਰੀ ਹਰ ਪੱਖੋਂ ਪਛੜਿਆ ਹੋਇਆ ਅਤੇ ਇਸ ਦਾ ਬੁਨਿਆਦੀ ਢਾਂਚਾ ਵੈਸੇ ਵੀ ਕਮਜ਼ੋਰ ਹੈ। ਉਚੇਚੇ ਤੌਰ ਤੇ ਇਸ ਇਲਾਕੇ ਵਿਚ ਚੰਗੀ ਸਿੱਖਿਆ ਲਈ ਅਦਾਰਿਆਂ ਦੀ ਘਾਟ ਹੈ। ਇਸ ਸੋਚ ਨਾਲ ਕਿ ਇਸ ਬਾਰਡਰ ਦੇ ਪਛੜੇ ਹੋਏ ਇਲਾਕੇ ਵਿਚ ਸਸਤੀ ਤੇ ਚੰਗੀ ਸਿੱਖਿਆ ਪ੍ਰਦਾਨ ਕਰਨ ਲਈ ਸੋਸਾਇਟੀ ਦੀ ਸਥਾਪਨਾ ਕੀਤੀ ਗਈ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕਲਾਨੌਰ (ਜਿਲ੍ਹਾ ਗੁਰਦਾਸਪੁਰ) ਨਾਮ ਦੀ ਸੋਸਾਇਟੀ ਨੂੰ ਮਿਤੀ 1-7-1998 ਨੂੰ  ਰਜਿਸਟਰਾਰ ਆਫ਼ ਫਾਰਮਸ਼ ਐਂਡ ਸੋਸਾਇਟੀਜ਼ ਰਾਹੀਂ ਬਤੌਰ ਸੋਸਾਇਟੀ ਰਜਿਸਰਟਰਡ ਕਰਵਾਇਆ ਗਿਆ। ਇਸ ਤੇ 11 ਫਾਊਂਡਰ ਮੈਂਬਰ ਹਨ, ਜਿਸ ਵਿਚ ਸ੍ਰੀ ਸੁੱਚਾ ਸਿੰਘ ਲੰਗਾਹ, ਹਰਭਜਨ ਕੌਰ (ਪਤਨੀ), ਰਤਨ ਸਿੰਘ ਲੰਗਾਹ (ਭਰਾ) ਅਤੇ ਅੱਠ ਹੋਰ ਅਜ਼ਾਦ ਮੈਂਬਰ ਸ਼ਾਮਲ ਹਨ। ਸੋਸਾਇਟੀ ਦੇ ਮੁੱਖ ਉਦੇਸ਼ ਚੰਗੇ ਸਟੈਡਰਡ ਦੀ ਅਤੇ ਸਸਤੀ ਸਿਖਿਆ ਪ੍ਰਦਾਨ ਕਰਨਾ ਹੈ।
ਸੋਸਾਇਟੀ ਵਲੋਂ 4 ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ ਜੋ ਹੇਠ ਲਿਖੇ ਅਨੁਸਾਰ ਹਨ:-
1. ਗੁਰੂ ਅਰਜਨ ਦੇਵ ਮੈਨੇਮੈਂਟ ਅਤੇ ਟੈਕਨੋਲੌਜੀ ਕਾਲਜ ਧਾਰੀਵਾਲ

REPORT REGARDING MISUSE OF FUNDS IS BASELESS-LANGAH


Chandigarh, October 24 - Former Minister Mr. Sucha Singh Langah today said that a news item in one of the leading news papers was not based on facts and it has appeared casting doubts over utilization grants released by some Hon’ble Ministers of the Punjab Government to Sri Guru Gobind Singh Khalsa College, Kalanaur. In order to set the record straight following facts are brought to the notice of everyone.
         Addressing a press conference here at Punjab Bhawan, Mr. Sucha Singh Langah said that the border area in the State of Punjab suffers from lack of basic infrastructure particularly relating to education and technical education. He said that in order to set up educational institutions for imparting quality and cheaper education a society by the name of Guru Gobind Singh Khalsa College, Kalanaur, Distt Gurdaspur was got registered with the Registrar of Firms and Societies, Chandigarh. The Society have 11 Founder Members

ਪੰਜਾਬ ਸਰਕਾਰ ਪੇਂਡੂ ਖੇਤਰਾਂ ਵਿਚ ਸੋਲਰ ਪਾਵਰ ਕਲੱਸਟਰ ਸਥਾਪਿਤ ਕਰੇਗੀ-ਸੁਖਬੀਰ ਸਿੰਘ ਬਾਦਲ


•        ਖੇਤੀ ਟਿਊਬਵੈਲਾਂ ਨੂੰ ਚਲਾਇਆ ਜਾਵੇਗਾ ਸੂਰਜੀ ਊਰਜਾ ਰਾਹੀਂ
•        ਉਪ ਮੁੱਖ ਮੰਤਰੀ ਨੇ ਬਾਇਓਮਾਸ ਤੇ ਸੌਰ ਊਰਜਾ ਤੋਂ ਅਗਲੇ ਦੋ ਸਾਲਾਂ ਦੌਰਾਨ 1000 ਮੈਗਾਵਾਟ ਬਿਜਲੀ ਉਤਪਾਦਨ ਦਾ ਟੀਚਾ ਮਿਥਿਆ
•        ਗੈਰ ਰਵਾਇਤੀ ਊਰਜਾ ਖੇਤਰ ਵਿਚ ਵੱਡੇ ਨਿਵੇਸ਼ ਲਈ ਅਧਿਕਾਰੀਆਂ ਨੂੰ ਵਿਸਥਾਰਿਤ ਰਿਪੋਰਟ ਦੇਣ ਦੇ ਹੁਕਮ
ਚੰਡੀਗੜ੍ਹ, 24 ਅਕਤੂਬਰ
ਪੰਜਾਬ ਸਰਕਤਾਰ ਨੇ ਖੇਤੀ ਖੇਤਰ ਵਾਲੀਆਂ ਮੋਟਰਾਂ/ਟਿਊਬਵੈਲਾਂ ਨੂੰ ਸੂਰਜੀ ਊਰਜਾ ਰਾਹੀਂ ਚਲਾਉਣ ਲਈ ਪੇਂਡੂ ਖੇਤਰਾਂ ਵਿਚ ਸੋਲਰ ਪਾਵਰ ਕਲੱਸਟਰ ਬਣਾਏ ਜਾਣ ਦਾ ਫੈਸਲਾ

PUNJAB TO DEVELOP SOLAR POWER CLUSTERS TO ENERGIZE AGRI-PUMPS - SUKHBIR


DEPUTY CHIEF MINISTER OF PUNJAB, MR SUKHBIR SINGH BADAL PRESIDING OVER THE MEETING OF PEDA (PUNJAB ENERGY DEVELOPMENT AUTHORITY) AT CHANDIGARH. NON CONVENTIONAL ENERGY MINISTER OF PUNJAB MR BIKRAM SINGH MAJITHIA IS ALSO SEEN IN THE PICTURE
  • DEPUTY CHIEF MINISTER SETS THE TARGETS OF 500 MW POWER EACH IN BIOMASS AS WELL AS SOLAR POWER SECTORS IN NEXT 2 YEARS 
  • BY PRODUCING 1000 MW CLEAN POWER PUNJAB CAN EARN LOT OF CARBON CREDITS 
  • ASKS TO SUBMIT DETAILED PROPOSAL FOR ATTRACTING LARGE SCALE INVESTMENT IN RENEWABLE ENERGY POWER PLANTS

Sunday, 21 October 2012

ਬਾਦਲ ਵੱਲੋਂ ਸਿਆਸੀ ਪਾਰਟੀਆਂ ਨੂੰ ਆਪਣੇ ਮਤਭੇਦ ਭੁਲਾ ਕੇ ਸੂਬੇ ਦੀ ਭਲਾਈ ਲਈ ਇਕੱਠਿਆਂ ਕੰਮ ਕਰਨ ਦਾ ਸੱਦਾ


  • ਦਿ ਸੰਡੇ ਗਾਰਡੀਅਨ ਦੀ ਰਸਮੀ ਲਾਂਚਿੰਗ
  • ਮੀਡੀਆ ਨੂੰ ਵਿਕਾਸਮਈ ਗਤੀਵਿਧੀਆਂ ਅਤੇ ਲੋਕ ਪੱਖੀ ਨੀਤੀਆਂ ਉਭਾਰਨ ਲਈ ਉਸਾਰੂ ਭੂਮਿਕਾ ਨਿਭਾਉਣ ਦੀ ਅਪੀਲ
ਚੰਡੀਗੜ੍ਹ, 21 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਰਾਜਨੀਤਿਕ ਪਾਰਟੀਆਂ ਨੂੰ ਸਿਆਸੀ ਲਾਹਾ ਲੈਣ ਦੀ ਖਾਤਰ ਇਕ ਦੂਜੇ ਦੀ ਆਲੋਚਨਾ ਕਰਨ ਦੀ ਬਜਾਏ ਆਪਸੀ ਮਤਭੇਦ ਭੁਲਾ ਕੇ ਸੂਬੇ ਦੇ ਭਲੇ ਅਤੇ ਵਿਕਾਸ ਲਈ ਇਕੱਠਿਆ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ ਸਿਆਸੀ ਆਲੋਚਨਾ ਨੂੰ ਹੀ ਅਧਾਰ ਬਣਾਉਣਾ ਜਿੱਥੇ ਪੂਰੀ ਤਰ੍ਹਾਂ ਬੇਲੋੜਾ ਹੈ, ਉਥੇ ਜਮਹੂਰੀਅਤ ਦੀਆਂ ਨੈਤਿਕ ਕਦਰਾਂ-ਕੀਮਤਾਂ ਦੇ ਵੀ ਖਿਲਾਫ਼ ਹੈ।
      ਅੱਜ ਇੱਥੇ ਇਕ ਪ੍ਰਾਈਵੇਟ ਹੋਟਲ ਵਿੱਚ ਚੰਡੀਗੜ੍ਹ ਤੋਂ ਛਪਣ ਵਾਲੇ ਇਕ ਹਫ਼ਤਾਵਰੀ ਅਖਬਾਰ 'ਦਿ ਸੰਡੇ ਗਾਰਡੀਅਨ' ਦੀ ਰਸਮੀ ਤੌਰ 'ਤੇ ਸ਼ੁਰੂਆਤ ਕਰਨ ਮੌਕੇ ਪ੍ਰਿੰਟ ਅਤੇ ਇਲੈਟ੍ਰਾਨਿਕ ਮੀਡੀਆ ਦੀਆਂ ਉੱਘੀਆਂ ਹਸਤੀਆਂ

BADAL CALLS UPON POLITICAL PARTIES TO SINK THEIR DIFFERENCES TO WORK FOR WELFARE OF STATE


LAUNCH OF SUNDAY GUARDIAN
  • URGES MEDIA PERSONS TO WORK CONSTRUCTIVELY FOR HIGHLIGHTING DEVELOPMENAT ACTIVITIES AND PRO-PEOPLE POLICIES

Chandigarh, October 21 : Punjab Chief Minister Mr. Parkash Sing Badal today called upon all the political parties to sink the differences and work cohesively for the welfare and development of the state instead of criticising each other just to gain political mileage, which was absolutely unwarranted but also against the moral values and ethics of a healthy

सुखबीर सिंह बादल द्वारा राज्य में नेशनल हाईवे प्रोजेक्टों के शीघ्रता से निर्माण के निर्देश



  • चंडीगढ-लुधियाना सडक़ को आठ मार्गीयकरण की मिली स्वीकृति 

चंडीगढ़, 21 अक्तूबर : चंडीगढ़ और लुधियाना के बीच नेशनल हाईवे के आठ मार्गीकरण का रास्ता साफ करते हुए केंद्र सरकार ने इसके लिए आवश्यक स्वीकृति दे दी है। 
यह जानकारी नेशनल हाईवे अथॉरिटी (एन एच ए आई) कें प्रतिनिधियों द्वारा पंजाब के उप-मुख्यमंत्री स. सुखबीर सिंह बादल के द्वारा राज्य में चल रहे विभिन्न राष्ट्रीय शाहमार्ग प्रोजेक्टों की प्रगति की समीक्षा के अवसर पर दी गई। उन्होंने बताया कि केंद्रीय भूमि परिवहन मंत्रालय ने इस प्रोजेक्ट को सैद्धांतिक रूप से स्वीकृति दे दी है और इस संबंध में अंतिम फैसला पंजाब सरकार द्वारा पेश की जाने वाली विस्तारित प्रोजेक्ट

ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਅੰਦਰ ਕੌਮੀ ਸ਼ਾਹ ਮਾਰਗ ਪ੍ਰੋਜੇਕਟਾਂ ਦੇ ਤੇਜ਼ੀ ਨਾਲ ਨਿਰਮਾਣ ਦੇ ਨਿਰਦੇਸ਼


  • ਚੰਡੀਗੜ੍ਹ-ਲੁਧਿਆਣਾ ਸੜਕ ਨੂੰ ਅੱਠ ਮਾਰਗੀਕਰਨ ਦੀ ਮਿਲੀ ਪ੍ਰਵਾਨਗੀ
ਚੰਡੀਗੜ੍ਹ, 21 ਅਕਤੂਬਰ : ਚੰਡੀਗੜ੍ਹ ਅਤੇ ਲੁਧਿਆਣਾ ਵਿਚਲੇ ਅਹਿਮ ਕੌਮੀ ਸ਼ਾਹ ਮਾਰਗ ਦੇ ਅੱਠ ਮਾਰਗੀਕਰਨ ਦਾ ਰਾਹ ਪੱਧਰਾ ਕਰਦਿਆਂ ਕੇਂਦਰ ਸਰਕਾਰ ਨੇ ਇਸ ਲਈ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਹੈ। 
      ਇਹ ਜਾਣਕਾਰੀ ਕੌਮੀ ਸ਼ਾਹ ਮਾਰਗ ਅਥਾਰਿਟੀ (ਐਨ ਐਚ ਏ ਆਈ) ਦੇ ਪ੍ਰਤੀਨਿਧੀਆਂ ਵਲੋਂ  ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਰਾਜ ਅੰਦਰ ਚਲ ਰਹੇ ਵੱਖ ਵੱਖ ਕੌਮੀ ਸ਼ਾਹ ਮਾਰਗ ਪ੍ਰੋਜੇਕਟਾਂ ਦੀ ਪ੍ਰਗਤੀ ਦੀ ਸਮੀਖਿਆ ਮੌਕੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੇਂਦਰੀ ਜ਼ਮੀਨੀ ਆਵਾਜਾਈ ਮੰਤਰਾਲੇ ਨੇ ਇਸ ਪ੍ਰੋਜੇਕਟ ਨੂੰ ਸਿਧਾਂਤਕ ਰੂਪ ਵਿਚ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਸ ਸਬੰਧ ਵਿਚ ਅੰਤਿਮ ਫੈਸਲਾ ਪੰਜਾਬ ਸਰਕਾਰ ਵਲੋਂ ਪੇਸ਼ ਕੀਤੀ ਜਾਣ ਵਾਲੀ ਵਿਸਥਾਰਿਤ ਪ੍ਰੋਜੇਕਟ ਰਿਪੋਰਟ ਉਪਰਾਂਤ ਲਿਆ ਜਾਵੇਗਾ। 
ਇਸ ਤੋਂ ਪਹਿਲਾਂ ਪੰਜਾਬ ਦੇ ਉਪ ਮੁੱਖ ਮੰਤਰੀ ਨੇ ਹਰ ਪੋਜੇਕਟ ਨੂੰ ਮੁਕੰਮਲ ਕਰਨ ਦੀ ਸਮਾਂ ਸੀਮਾਂ ਨਿਸ਼ਚਿਤ ਕਰਦਿਆਂ ਇੰਨਾਂ ਦੇ ਤੇਜ਼ੀ ਨਾਲ ਮੁਕੰਮਲ ਹੋਣ ਦੇ ਰਾਹ ਵਿਚ ਆ ਰਹੇ ਅੜਚਨਾਂ ਨੂੰ ਦੂਰ ਕਰਦਿਆਂ ਅਤੇ ਸਬੰਧਤ

SUKHBIR PUTS HIGHWAY PROJECTS ON FAST TRACK


  • CHANDIGARH-LUDHIANA 8 LANING CLEARED 
  • PUNJAB GETS NOD FOR CRUCIAL PROJECT

CHANDIGARH, OCTOBER 21:  The crucial National Highway between Chandigarh and Ludhiana is all set to be 8 laned with Union Government giving its nod for the execution of this critical project.
    This was informed by the representatives of National Highways Authority of India, who called on Punjab Deputy Chief

Saturday, 20 October 2012

ਕੇਂਦਰ ਦੀ ਕਾਂਗਰਸ ਸਰਕਾਰ ਦਿੱਲੀ ਸਿੱਖ ਗੁਰਦੁਆਰਾ ਐਕਟ ਵਿਚ ਤਬਦੀਲੀ ਦੀ ਗਲਤੀ ਨਾ ਕਰੇ: ਸ. ਬਾਦਲ


  • ਯੂ.ਪੀ.ਏ. ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖਲਅੰਦਾਜੀ ਕਰਨ ਦੀ ਸ. ਬਾਦਲ ਵੱਲੋਂ ਕਰੜੀ ਅਲੋਚਨਾ  
  • ਸ੍ਰੋਮਣੀ ਅਕਾਲੀ ਦਲ ਵੱਲੋਂ ਵਿਦੇਸ਼ੀ ਸਿੱਧੇ ਨਿਵੇਸ਼ ਦਾ ਤਿੱਖਾ ਵਿਰੋਧ
ਤਰਨਤਾਰਨ, 20 ਅਕਤੂਬਰ - ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਪਿੰਡ ਭੂਰਾ ਕੋਹਨਾ ਵਿਖੇ ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਜਨਮ ਦਿਹਾੜੇ 'ਤੇ ਆਯੋਜਿਤ ਕੀਤੇ ਗਏ ਧਾਰਮਿਕ ਸਮਾਗਮ ਸਮੇਂ ਬੋਲਦਿਆਂ ਕੇਂਦਰ ਦੀ ਕਾਂਗਰਸ ਸਰਕਾਰ 'ਤੇ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖਲ ਅੰਦਾਜੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੇ ਆਪਣੇ ਬੀਤੇ ਸਮੇਂ ਦੀਆਂ ਗਲਤੀਆਂ ਤੋਂ ਸਬਕ ਨਹੀਂ ਸਿੱਖਿਆ ਅਤੇ ਇਕ ਵਾਰੀ ਫਿਰ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖਲ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਵਿਚ ਸੋਧ ਕੀਤੀ ਜਾ ਰਹੀ ਹੈ, ਤਾਂ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਆਪਣੇ ਚਹੇਤਿਆਂ ਦਾ ਕਬਜਾ ਕਰਵਾਇਆ ਜਾ ਸਕੇ। ਸ. ਬਾਦਲ ਨੇ ਕਾਂਗਰਸ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਨਾ ਦੇਣ ਦੀ

DESIST FROM PLAYING WITH FIRE BY AMENDING THE DELHI SIKH GURUDWARA ACT: BADAL TO CONGRESS LEADERS


  • CM ASSAILS CONGRESS FOR MEDDLING IN THE RELIGIOUS AFFAIRS OF SIKHS 
  • BADAL TO MEET PM AND HOME MINISTER OVER THE ISSUE 
  • ADVISES RAHUL TO INTROSPECT: WHY CONGRESS WAS INVOLVED IN RAMPANT CORRUPTION 
  • REITERATES COMMITMENT OF SAD TO VEHEMENTLY OPPOSE FDI 
  • RS 6000 CRORE TO BE SPENT IN NEXT THREE YEARS TO PROVIDE BASIC INFRA STRUCTURE IN ALL THE 145 TOWNS ACROSS THE STATE.

Friday, 19 October 2012

ईजरायली राजदूत द्वारा पंजाब को कृषि विविधधता के लिए तकनीकी सहायता देने का भरोसा



  • मार्च, 2013 में किन्नुओं और सब्जियों के लिए उच्च दर्जे के दो केन्द्र चालू हो जाएंगें

चण्डीगढ़, 19 अक्तूबर : पंजाब सरकार  द्वारा इण्डो-ईजरायल भागेदारी के तहत सब्जियों और किन्नुओं के उच्च दर्जे के दो केन्द्र (सैंटर ऑफ एक्सीलैंस) बनाये जा रहे हैं जो मार्च 2013 को चालू हो जाएंगें।
  यह घोषणा पंजाब के मुख्यमंत्री स. प्रकाश सिंह बादल ने ईजरायल के राजदूत श्री एलोन उसपिज़ से एक बैठक के

ਇਜ਼ਰਾਈਲੀ ਸਫ਼ੀਰ ਵਲੋਂ ਪੰਜਾਬ ਨੂੰ ਖੇਤੀ ਵਿਭਿੰਨਤਾ ਲਈ ਤਕਨੀਕੀ ਸਹਾਇਤਾ ਦੇਣ ਦਾ ਭਰੋਸਾ


  • ਮਾਰਚ, 2013 ਵਿੱਚ ਕਿੰਨੂਆਂ ਅਤੇ ਸਬਜ਼ੀਆਂ ਲਈ ਉਚ ਦਰਜੇ ਦੇ ਦੋ ਕੇਂਦਰ ਚਾਲੂ ਹੋ ਜਾਣਗੇ
ਚੰਡੀਗੜ੍ਹ, 19 ਅਕਤੂਬਰ : ਪੰਜਾਬ ਸਰਕਾਰ ਵਲੋਂ ਇੰਡੋ-ਇਜ਼ਰਾਈਲ ਭਾਈਵਾਲੀ ਤਹਿਤ ਸਬਜ਼ੀਆਂ ਅਤੇ ਕਿੰਨੂਆਂ ਦੇ ਉਚ ਦਰਜੇ ਦੇ ਦੋ ਕੇਂਦਰ (ਸੈਂਟਰ ਆਫ਼ ਐਕਸੀਲੈਂਸ) ਬਣਾਏ ਜਾ ਰਹੇ ਹਨ ਜੋ ਮਾਰਚ, 2013 ਨੂੰ ਚਾਲੂ ਹੋ ਜਾਣਗੇ।
ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਜ਼ਰਾਈਲ ਦੇ ਸਫ਼ੀਰ ਸ਼੍ਰੀ ਏਲੋਨ ਉਸਪਿਜ਼ ਨਾਲ ਇੱਕ ਮੀਟਿੰਗ ਦੌਰਾਨ ਕੀਤਾ ਜੋ ਮਾਹਿਰਾਂ

ISRAELI ENVOY FIRMS UP TECHNICAL SUPPORT FOR DIVERSIFICATION IN PUNJAB


  • TWO CENTERS OF EXCELLENCE FOR CITRUS AND VEGETABLES TO BE MADE OPERATIONAL BY MARCH 2013 

 CHANDIGARH OCTOBER 19: The Punjab Government is all set to make two Centers of Excellence for Vegetables and Citrus operational under Indo-Israel work plan

पंजाब को बनता 5112 करोड़ रुपये का सूखा राहत पैकेज ना देने के कारण सुखबीर द्वारा कांग्रेस पर तीखा हमला



  • केंद्र सरकार प्रत्येक राज्य से समानता वाला व्यवहार करे  
  • पंजाबी किसानों से धोखे संबंधी पंजाब कांग्रेस की चुप्पी दुर्भाग्यपूर्ण

चंडीगढ़, 19 अक्तूबर : पंजाब के उप मुख्यमंत्री स. सुखबीर सिंह बादल ने कांग्रेस के नेतृत्व वाली केंद्र सरकार द्वारा पंजाब को 46 प्रतिशत बारिश ना होने के कारण धान के उत्पादन के लिए किए अतिरिक्त खर्च का बनता 5112 करोड़ रुपये का सूखा राहत पैकेज ना देने के कारण तीखी आलोचना करते हुए कहा  है, कि केंद्र को सभी राज्यों से एक समान व्यवहार

ਪੰਜਾਬ ਨੂੰ ਬਣਦਾ 5112 ਕਰੋੜ ਦਾ ਸੋਕਾ ਰਾਹਤ ਪੈਕੇਜ਼ ਨਾ ਦੇਣ ਕਰਕੇ ਸੁਖਬੀਰ ਵਲੋਂ ਕਾਂਗਰਸ 'ਤੇ ਤਿੱਖਾ ਹਮਲਾ

•        ਕੇਂਦਰ ਸਰਕਾਰ ਹਰ ਰਾਜ ਨਾਲ ਬਰਾਬਰਤਾ ਵਾਲਾ ਵਿਵਹਾਰ ਕਰੇ
•        ਪੰਜਾਬੀ  ਕਿਸਾਨਾਂ ਨਾਲ ਧੋਖੇ ਬਾਰੇ ਪੰਜਾਬ ਕਾਂਗਰਸ ਦੀ ਚੁੱਪ ਮੰਦਭਾਗੀ


ਚੰਡੀਗੜ੍ਹ, 19 ਅਕਤੂਬਰ - ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ 46 ਫੀਸਦੀ ਵਰਖਾ ਨਾ ਹੋਣ ਕਰਕੇ ਝੋਨੇ ਦੇ ਉਤਪਾਦਨ ਲਈ ਕੀਤੇ ਵਾਧੂ ਖਰਚ ਦਾ ਬਣਦਾ 5112 ਕਰੋੜ ਦੇ ਸੋਕਾ ਰਾਹਤ ਪੈਕੇਜ਼ ਨਾ ਦੇਣ ਕਰਕੇ ਤਿੱਖੀ

SUKHBIR LASHES AT CENTER FOR IGNORING THE LEGITIMATE CLAIM OF PUNJAB FOR Rs. 5112 CRORE DROUGHT RELIEF


  • CENTER SHOULD TREAT EVERY STATE EQUALLY  
  • QUESTIONS PUNJAB CONGRESS SILENCE ON GRAVE INJUSTICE TO PUNJABI FARMERS  

Chandigarh, October 19: The Punjab Deputy Chief Minister Mr. Sukhbir Singh Badal today lashed at Congress led UPA Government for ignoring the legitimate drought relief claim of Rs. 5112 Crore despite the fact that Punjab suffered 46 % deficient

Thursday, 18 October 2012

SUKHBIR INSTRUCTS TO CHECK ILLEGAL MINING WITH HEAVY HAND


  • DCs INSTRUCTED TO ENSURE SUPPLY OF MINING MATERIAL AT APPROVED RATES OF MINING POLICY
  • SSPs AND MINING DEPARTMENT TO LAUNCH COORDINATED CAMPAIGN AGAINST ILLEGAL MINING
  • SSPs TO SUBMIT MONTHLY REPORT ON PROGRESS OF INVESTIGATION IN ILLEGAL MINING CASES

Chandigarh, October 18: Punjab Deputy Chief Minister Mr. Sukhbir Singh Badal today issued strict instructions to all District Police Chiefs and Deputy Commissioners in the state to work in total tandem with the industry department and mining department to check the illegal mining in the state.
             In the instructions issued to all SSPs of the districts through Director General of

ਚੌਥਾ ਗਲੋਬਲ ਖੇਡ ਸੰਮੇਲਨ 'ਟਰਫ 2012' - ਸੁਖਬੀਰ ਸਿੰਘ ਬਾਦਲ ਵਲੋਂ ਖੇਡਾਂ ਨੂੰ ਸਰਬਉੱਚ ਪਹਿਲ ਦੇਣ ਦੀ ਲੋੜ 'ਤੇ ਜੋਰ


  • ਮੌਜੂਦਾ ਕੇਂਦਰੀ ਖੇਡ ਬਜਟ 700 ਕਰੋੜ ਰੁਪਏ ਤੋਂ ਵਧਾਕੇ 10,000 ਕਰੋੜ ਰੁਪਏ ਸਾਲਾਨਾ ਕਰਨ ਦੀ ਮੰਗ 
  • ਪੰਜਾਬ ਸਰਕਾਰ ਦੀਆਂ ਖੇਡਾਂ ਦੇ ਖੇਤਰ ਵਿਚ ਪਹਿਲਕਦਮੀਆਂ ਦਾ ਖੁਲਾਸਾ 
  • ਵੱਡੇ ਵਪਾਰਕ ਘਰਾਣਿਆਂ ਨੂੰ ਵੱਖ ਵੱਖ ਖੇਡਾਂ ਦੀ ਪ੍ਰਫੁੱਲਤਾ ਲਈ ਅੱਗੇ ਆਉਣ ਦਾ ਸੱਦਾ
ਨਵੀਂ ਦਿੱਲੀ, 18 ਅਕਤੂਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਫਿੱਕੀ ਵਲੋਂ ਆਯੋਜਿਤ ਚੌਥੇ ਗਲੋਬਲ ਖੇਡ ਸੰਮੇਲਨ 'ਟਰਫ 2012' ਦਾ ਉਦਘਾਟਨ ਕਰਦਿਆਂ ਦੇਸ਼ ਅੰਦਰ ਖੇਡਾਂ ਦੀ ਪ੍ਰਫੁੱਲਤਾ ਨੂੰ ਸਰਬਉੱਚ ਪਹਿਲ ਦਿੱਤੇ ਜਾਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸੁਚੱਜੀ

4th Global Sports Summit ‘Turf 2012’ -- SUKHBIR UNDERLINES THE NEED TO ACCORD TOP PRIORITY TO SPORTS

  • DEMANDS ENHANCEMENT OF UNION SPORTS BUDGET FROM PRESENT RS.700 CRORE TO RS.10,000 CRORE 
  • UNVEILS THE SPORTS INITIATIVES OF PUNJAB GOVERNMENT 
  • URGES BUSINESS HOUSES TO COME FORWARD TO ADOPT SPORTS 
  • INAUGURATES 4TH GLOBAL SPORTS SUMMIT ‘TURF 2012’ AND EXHIBITION AT FICCI AUDITORIUM

New Delhi, October 18: The Punjab Deputy Chief Minister Mr. Sukhbir Singh Badal today underlined the need to accord top priority to sports

PUNJAB TO UNVEIL FOOD/AGRO PROCESSING POLICY SOON-SUKHBIR SINGH BADAL

Wednesday, 17 October 2012

BADAL ASKS GOI TO INTENSIFY EFFORTS FOR IMPROVING TRADE AND COMMERCIAL ACTIVITY WITH CENTRAL ASIAN COUNTRIES


  • TERMS THIS INITIATIVE AS SCRIPTING A NEW CHAPTER OF BILATERAL TRADE AND REGIONAL CO-OPERATION
  • SEEKS RELAXATION IN VISA NORMS TO STRENGTHEN SOCIO-ECONOMIC BONDS
  • ANSARI ENVISIONS CENTRAL ASIA AS ONE OF THE FASTEST GROWING REGIONS IN THE WORLD

Chandigarh, October 17: Punjab Chief Minister Mr. Parkash Singh Badal today impressed upon the Union Ministry of External Affairs to take up the matter with their

ਪੰਜਾਬ ਜਲਦ ਲਾਗੂ ਕਰੇਗਾ ਫੂਡ ਪ੍ਰੋਸੈਸਿੰਗ ਪਾਲਸੀ-ਸੁਖਬੀਰ ਸਿੰਘ ਬਾਦਲ



  • ਕਿਸਾਨਾਂ ਨੂੰ ਕਣਕ ਅਤੇ ਝੋਨੇ ਦੈ ਫ਼ਸਲੀ ਚੱਕਰ 'ਚੋਂ ਕੱਢਣ 'ਤੇ ਜ਼ੋਰ
  • ਪੰਜਾਬ ਸਰਕਾਰ ਨੇ ਖੇਤੀ ਵਿਭਿੰਨਤਾ ਲਿਆਉਣ ਲਈ ਅਹਿਮ ਕਦਮ ਪੁੱਟੇ
  • ਸੁਖਬੀਰ ਸਿੰਘ ਬਾਦਲ ਵੱਲੋਂ ਪੀ.ਏ.ਯੂ ਨੂੰ ਖੇਤੀ ਵਿਭਿੰਨਤਾ ਕ੍ਰਾਂਤੀ ਲਿਆਉਣ ਦਾ ਸੱਦਾ
ਲੁਧਿਆਣਾ, 17 ਅਕਤੂਬਰ - ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ ਜਲਦ ਹੀ ਫੂਡ ਪ੍ਰੋਸੈਸਿੰਗ ਪਾਲਸੀ ਲਿਆ ਰਹੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 50ਵੇਂ ਵਰ੍ਹੇ ਗੰਢ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੀ.ਏ.ਯੂ ਨੇ ਮਾਰਗ-ਦਰਸ਼ਕ

PUNJAB TO UNVEIL FOOD/AGRO PROCESSING POLICY SOON-SUKHBIR

  • PUNJAB TO UNVEIL FOOD/AGRO PROCESSING POLICY SOON-SUKHBIR
  • FOCUS TO SHIFT FROM PADDY TO CASH CROPS
  • MAJOR INITIATIVES BY PUNJAB GOVERNMENT TO ENCOURAGE DIVERSIFICATION IN OFFING
  • PAU TOLD TO USHER IN DIVERSIFICATION REVOLUTION IN PUNJAB


Ludhiana, October 17: The Punjab Deputy Chief Minister Mr. Sukhbir Singh Badal today said that Punjab would soon unveil its Food and Agro Processing Policy to give a big push to value addition of perishable crops and to encourage farmers to go for cash

Tuesday, 16 October 2012

ਰਾਹੁਲ ਗਾਂਧੀ ਆਪਣੇ ਵਡੇਰਿਆਂ ਦੇ ਰਾਹ 'ਤੇ ਤੁਰਨ ਦੀ ਬਜਾਇ ਪੰਜਾਬੀਆਂ ਤੋਂ ਮੁਆਫ਼ੀ ਮੰਗੇ-ਮਜੀਠੀਆ


  • ਕੇਂਦਰ ਵਿਚਲੀ ਯੂ.ਪੀ.ਏ. ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ, ਲੋਕ ਸਭਾ ਦੀਆਂ ਮੱਧਕਾਲੀ ਚੋਣਾਂ ਜਲਦ
  • ਬੀਬੀ ਲੂੰਬਾ ਵੱਲੋਂ ਕਰਵਾਏ ਲੋੜਵੰਦ ਲੜਕੀਆਂ ਦੇ ਸਮੂਹਕ ਵਿਆਹ ਸਮਾਗਮ 'ਚ ਸ਼ਿਰਕਤ ਕੀਤੀ
  • ਹਲਕਾ ਸ਼ੁਤਰਾਣਾ ਦੇ ਸੈਂਕੜੇ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ
ਪਾਤੜਾਂ (ਪਟਿਆਲਾ), 16 ਅਕਤੂਬਰ - ਪੰਜਾਬ ਦੇ ਮਾਲ ਤੇ ਮੁੜ ਵਸੇਬਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਦੇ 70 ਫੀਸਦੀ ਨੌਜਵਾਨਾਂ ਨੂੰ ਨਸ਼ਈ ਕਹਿਣ ਦੇ ਆਪਣੇ ਦਿੱਤੇ ਬੇਤੁਕੇ ਬਿਆਨ ਸਬੰਧੀ ਕੁਲਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਰਾਹੁਲ ਗਾਂਧੀ ਆਪਣੇ ਵਡੇਰਿਆਂ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਰਾਹ 'ਤੇ ਤੁਰਨ ਦੀ ਬਜਾਇ ਆਪਣੀ 19 ਦੀ ਪੰਜਾਬ ਫੇਰੀ ਮੌਕੇ ਸਮੂਹ ਪੰਜਾਬੀਆਂ ਤੋਂ ਜਨਤਕ ਤੌਰ 'ਤੇ ਮੁਆਫੀ ਮੰਗਣ। ਸ. ਮਜੀਠੀਆ ਅੱਜ ਪਾਤੜਾਂ ਵਿਖੇ ਹਲਕਾ ਸ਼ੁਤਰਾਣਾ ਦੀ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ 14 ਲੜਕੀਆਂ ਦੇ ਸਮੂਹਕ ਵਿਆਹ ਕਰਵਾਉਣ ਲਈ ਕਰਵਾਏ ਗਏ ਇਕ ਵਿਸ਼ਾਲ ਸਮਾਰੋਹ ਮੌਕੇ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। 
ਇਸ ਮੌਕੇ ਸ. ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਰਾਹੁਲ ਗਾਂਧੀ ਆਪਣੇ ਪੁਰਖਿਆਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਤਬਾਹ ਕਰਨ ਦੀ ਖੇਡੀ ਗਈ ਰਾਜਨੀਤੀ ਦੀ ਖੇਡ

RAHUL SHOULD APOLOGISE FROM PUNJABIS INSTEAD OF FOLLOWING HIS ANCESTORS BLINDLY - MAJITHIA


  • COUNTDOWN OF UPA-II HAS BEGUN 
  • SCORES OF TRADITIONAL CONGRESS FAMILIES JOIN SAD 
  • MAJITHIA CALLS SAD WORKERS TO GEAR UP FOR 2014 POLLS

 PATRAN (PATIALA), OCTOBER 16: Mr. Bikram Singh Majithia, Revenue and Public Relations Minister Punjab today accused General Secretary of Congress Mr. Rahul Gandhi for deliberately tarnishing the image of Punjabi youth worldwide by misquoting a survey and demanded that Rahul should publicly apologize to Punjabi Community and Punjabi Youth on his ensuing visit to Punjab on October 19, instead of following the path of his ancestors Mrs. Indira Gandhi and Mr. Rajiv Gandhi who always overlooked this border state and its vigorous Punjabis.

ਟਰਾਂਸਪੋਰਟ ਮੰਤਰੀ ਵਲੋਂ ਵਾਹਨਾਂ 'ਤੇ ਰਿਫਲੈਕਟਰ ਲਾਉਣ ਦੇ ਨਿਰਦੇਸ਼


  • ਰਾਜ ਭਰ ਵਿੱਚ ਸੜਕ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨ 'ਤੇ ਜੋਰ
ਚੰਡੀਗੜ੍ਹ, 16 ਅਕਤੂਬਰ : ਪੰਜਾਬ ਦੇ ਟਰਾਂਸਪੋਰਟ ਮੰਤਰੀ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਦੇ ਚੇਅਰਮੈਨ ਸ. ਅਜੀਤ ਸਿੰਘ ਕੋਹਾੜ ਨੇ ਰਾਜ ਵਿੱਚ ਸੜਕ ਹਾਦਸਿਆਂ ਵਿੱਚ ਅਜਾਂਈਂ ਜਾ ਰਹੀਆਂ ਜਾਨਾਂ  ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਿਨਾ ਲਾਈਟਾਂ ਵਾਲੇ ਸਾਰੇ ਵਾਹਨਾਂ 'ਤੇ ਰਿਫਲੈਕਟਰ ਲਾਉਣ ਦੇ ਨਿਰਦੇਸ਼ ਦਿੱਤੇ ਹਨ। 
ਅੱਜ ਏਥੇ ਜਾਰੀ ਇੱਕ ਬਿਆਨ ਵਿੱਚ ਸ. ਕੋਹਾੜ ਨੇ ਕਿਹਾ ਕਿ ਵਰਤਮਾਨ ਸਮੇਂ ਰਾਜ ਭਰ ਵਿੱਚ ਸੜਕ ਹਾਦਸਿਆਂ ਕਾਰਨ ਹਰ ਸਾਲ ਲੱਗ ਭੱਗ 3500 ਕੀਮਤੀ ਜਾਨਾਂ ਅਜਾਂਈਂ ਚਲੀਆਂ ਜਾਂਦੀਆਂ ਹਨ ਜਿਨ੍ਹਾ ਨੂੰ ਠੱਲ੍ਹ ਪਾਉਣਾ ਰਾਜ ਸੜਕ ਸੁਰੱਖਿਆ ਕੌਂਸਲ ਦੀ ਪ੍ਰਾਥਮਿਕਤਾ ਹੈ। 
ਸੜਕ ਹਾਦਸਿਆਂ ਨੂੰ ਰੋਕਣ ਦੀ ਫੌਰੀ ਜ਼ਰੂਰਤ 'ਤੇ ਜੋਰ ਦਿੰਦੇ ਹੋਏ ਸ. ਕੋਹਾੜ ਨੇ ਸਾਰੇ ਜਿਲ੍ਹਿਆਂ ਦੇ ਟਰਾਂਸਪੋਰਟ ਅਧਿਕਾਰੀਆਂ ਅਤੇ ਹੋਰ ਸਬੰਧਿਤ ਅਫਸਰਾਂ ਨੂੰ ਧੁੰਦ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਵਾਹਨਾਂ 'ਤੇ ਰਿਫਲੈਕਰ ਲਾਉਣ ਨੂੰ ਯਕੀਨੀ ਬਨਾਉਣ ਨੂੰ ਆਖਿਆ ਹੈ। ਉਨ੍ਹਾ ਕਿਹਾ ਕਿ ਟਰੈਕਟਰ-ਟਰਾਲੀ, ਰੇਹੜੀ, ਰਿਸ਼ਕਾ, ਸਾਇਕਲ ਆਦਿ ਵਾਹਨਾਂ

KOHAR DIRECTS OFFICERS TO FIX REFLECTORS ON VEHICLES


Chandigarh, October 16: In continuation to the Punjab Government’s efforts to reduce road accidents in the state, Transport Minister Punjab and Chairman of Punjab State Road Safety Council, Mr. Ajit Singh Kohar directed the officers of the department to get reflectors fixed on all those vehicles which had no light in front and rear side.
         Expressing concern over the rise of fatal road accidents, Mr. Kohar said here today that it was unfortunate that almost 3500 persons lose their lives every year due to road accidents and the government was taking adequate steps to streamline the road safety measures. Priority of the government was to educate the

ਸੂਬੇ ਅੰਦਰ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਵਿਸ਼ੇਸ਼ ਧਿਆਨ: ਸ਼ਰਨਜੀਤ ਢਿੱਲੋਂ


  • ਮਾਰਚ 2013 ਤੱਕ ਮੁਕੰਮਲ ਹੋਣਗੇ 5 ਸਰਕਾਰੀ ਬਹੁਤਕਨੀਕੀ ਕਾਲਜ ਅਤੇ 26 ਕਮਿਊਨਟੀ ਹੈਲਥ ਸੈਂਟਰ 
  • ਲੁਧਿਆਣਾ ਵਿਖੇ ਮਲਟੀ ਸਟੋਰੀ ਕਾਰ ਪਾਰਕਿੰਗ ਅਤੇ ਦੁੱਗਰੀ ਰੋਡ ਲੁਧਿਆਣਾ ਵਿਖੇ ਰਿਹਾਇਸ਼ੀ ਕਾਲੋਨੀ ਦੀ ਉਸਾਰੀ ਮੁਕੰਮਲ ਹੋਣ ਨੇੜੇ
ਚੰਡੀਗੜ੍ਹ, 16 ਅਕਤੂਬਰ:ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਇੱਥੇ ਕਿਹਾ ਹੈ ਕਿ ਪੰਜਾਬ ਸਰਕਾਰ ਸੁਬੇ ਅੰਦਰਲੇ ਬੁਨਿਆਦੀ ਢਾਂਚੇ ਦੇ ਲੜੀਵਾਰ ਵਿਕਾਸ ਲਈ ਇੱਕ ਵਿਸ਼ੇਸ਼ ਯੋਜਨਾ ਤਹਿਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 5 ਬਹੁਤਕਨੀਕੀ ਕਾਲਜ, ਲੁਧਿਆਣਾ ਵਿਖੇ ਮਲਟੀ ਸਟੋਰੀ ਕਾਰ ਪਾਰਕਿੰਗ ਤੇ ਰਿਹਾਇਸ਼ੀ ਕਾਲੋਨੀ ਅਤੇ 26 ਕਮਿਊਨਟੀ ਹੈਲਥ ਸੈਂਟਰ ਆਉਣ ਵਾਲੇ ਛੇ ਮਹੀਨਿਆਂ 'ਚ ਬਣਕੇ ਤਿਆਰ ਹੋ ਜਾਣਗੇ ਅਤੇ ਇਹ ਵਿਕਾਸ ਪ੍ਰਕਿਰਿਆ ਨਿਰੰਤਰ ਜਾਰੀ ਰਹੇਗੀ।
ਸ. ਢਿੱਲੋਂ ਨੇ ਕਿਹਾ ਕਿ ਵਿਭਾਗ ਦੇ ਇਮਾਰਤ ਉਸਾਰੀ ਵਿੰਗ ਵਲੋਂ 130 ਕਰੋੜ ਦੀ ਲਾਗਤ ਨਾਲ ਬੱਲੀਆਂ ਵਾਲੀ ਜ਼ਿਲ੍ਹਾ ਬਠਿੰਡਾ, ਚੌਂਕ ਮਹਿਤਾ ਅਤੇ ਵੇਰਕਾ ਜ਼ਿਲ੍ਹਾ ਅੰਮ੍ਰਿਤਸਰ, ਮਹਿਲ ਕਲਾਂ ਜ਼ਿਲ੍ਹਾ ਬਰਨਾਲਾ, ਖੇੜਾ ਅਤੇ ਚਨਾਰਥਲ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਮੱਖੂ ਅਤੇ ਵਾਹਾਵਾਲਾ ਜ਼ਿਲ•ਾ ਫਿਰੋਜ਼ਪੁਰ, ਪੁਰਾਣਾ ਸ਼ਾਲਾ,

PUNAJB PAYS KEEN ATTENTION TO THE DEVELOPMENT OF WORLD CLASS INFRASTRUCTURE-SHARANJIT DHILLON


  • FIVE GOVERNMENT POLYTECHNICS AND 26 COMMUNITY HEALTH CENTERS TO BE COMPLETED BY MARCH 2013 
  • CONSTRUCTION OF MULTI STOREY CAR PARKING IN LUDHIANA AND RESIDENTIAL COLONY ON DUGRI ROAD NEAR COMPLETION
CHANDIGARH, OCTOBER 16: Mr. Sharanjit Singh Dhillon, PWD Minister, Punjab today said that Punjab Government was paying extraordinary keen attention to the development of world class infrastructure by creating 4/6 lane road networks and constructing state-of-the-art building infrastructure in the state. Under this ambitious program of state

CM VISITS GASTRO INFECTED AREA OF BATALA: ANNOUNCES MEGA MEDICAL CAMP FOR CITY IN DECEMBER


  • EX-GRATIA GRANT WORTH RS 1 LAC ANNOUNCED FOR NEXT OF THE KIN OF EACH OF 21 DECEASED 
  • BADAL ASSAILS CONGRESS FOR RAISING BOGEY OF TERRORISM WHEN OUT OF POWER 
  • CM LASHES OUT AT UNION GOVERNMENT FOR DISCRIMINATING WITH NON-CONGRESS RULED STATES

Batala, October 16 - Punjab Chief Minister Mr Parkash Singh Badal today said that keeping in view the grave situation of gastroenteritis in Batala city, the state government would soon

CCTV CAMERAS TO HELP MAINTAIN LAW AND ORDER : SUKHBIR SINGH BADAL



Patiala, October 15 - Unveiling Rs. 1000 crore intensive CCTV plan for all cities of Punjab, President Shiromani Akali Dal and Deputy Chief Minister Punjab Mr. Sukhbir Singh Badal today said that Punjab Police was procuring new software under which