Friday, 23 November 2012

ਤੀਸਰਾ ਵਿਸ਼ਵ ਕਬੱਡੀ ਕੱਪ-16 ਦੇਸ਼ਾਂ ਵਲੋਂ ਸ਼ਮੂਲੀਅਤ ਦੀ ਪੁਸ਼ਟੀ ਨਾਲ ਕਬੱਡੀ ਨੇ ਯੂਰਪ ਅਤੇ ਅਫਰੀਕਾ ਤੱਕ ਵੀ ਵਧਾਏ ਕਦਮ

•  4.81 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਲਈ ਹੋਣਗੇ ਜਬਰਦਸਤ ਮੁਕਾਬਲੇ, ਜੇਤੂ ਟੀਮ ਨੂੰ ਮਿਲਣਗੇ 2 ਕਰੋੜ ਰੁਪਏ  
•  
ਪਹਿਲੀ ਵਾਰ ਸਾਰੇ ਮਹਾਂਦੀਪਾਂ ਦੀਆਂ ਟੀਮਾਂ ਲੈਣਗੀਆਂ ਹਿੱਸਾ  
•  1.43
ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਿੱਤਣ ਲਈ ਮੈਦਾਨ ਵਿਚ ਉਤਰਨਗੀਆਂ ਔਰਤਾਂ ਦੀਆਂ 7 ਟੀਮਾਂ  
•  
ਸੁਖਬੀਰ ਸਿੰਘ ਬਾਦਲ ਵਲੋਂ ਨਸ਼ਾ ਮੁਕਤ ਟੂਰਨਾਮੈਂਟ ਯਕੀਨੀ ਬਨਾਉਣ ਦੇ ਨਿਰਦੇਸ਼  
ਚੰਡੀਗੜ੍ਹ, 23
ਨਵੰਬਰ : ਦੁਨੀਆਂ ਦੇ ਸਾਰੇ ਮਹਾਂਦੀਪਾਂ ਦੀ ਪ੍ਰਤੀਨਿਧਤਾ ਕਰਦੀਆਂ 16 ਦੇਸ਼ਾਂ ਦੀਆਂ ਟੀਮਾਂ ਵਲੋਂ ਸ਼ਮੂਲੀਅਤ ਦੀ ਪੁਸ਼ਟੀ ਨਾਲ ਪੰਜਾਬ ਨੇ 1 ਤੋਂ

3RD WORLD CUP KABADDI-KABADDI EXPANDS ITS WINGS TO EUROPE AND AFRICA AS 16 COUNTRIES CONFIRM THEIR PARTICIPATION

PUNJAB DEPUTY CHIEF MINISTER MR. SUKHBIR SINGH BADAL REVIEWING THE ARRANGEMENTS FOR THIRD WORLD CUP KABADDI TO BE HELD IN PUNJAB IN THE MEETING OF ORGANISING COMMITTEE.

  • CUT THROAT COMPETITION TO WIN THE PRIZE MONEY OF 4.81 CRORE, WITH FIRST TEAM TO WIN RECORD 2 CRORE PRIZE MONEY  
  • FIRST TIME COUNTRIES FROM ALL CONTINENTS IN WORLD CUP  
  • WOMEN TEAMS FROM 7 COUNTRIES TO VIE FOR RECORD 1.43 CRORE PRIZE MONEY  
  • SUKHBIR INSTRUCTS TO ENSURE TOTAL DOPE FREE TOURNAMENT  
  • ALL TEAMS ISSUED STRICT ADVISORY TO ENSURE PROPER COMPLIANCE ON DOPE ISSUE

CHANDIGARH, November 23: The Punjab is all set to witness biggest ever 15 day long

Thursday, 22 November 2012

PUNJAB TO ACQUIRE AND DEVELOP 5250 ACRES OF LAND IN MULANPUR


  • PUNJAB APPROVES FINANCIAL DISTRICT PLAN AT CITY CENTRE MOHALI
  • APPROVES ALLOTMENT 2.06 ACRES TO NIPCCD

CHANDIGARH, NOVEMBER 22 : The Punjab Government has approved to acquire 5250 acres of land in Mulanpur area under land pooling scheme to ensure its development in an

SUKHBIR GIVES FINAL TOUCHES TO THE LUDHIANA METRO PROJECT REPORT


  • Rs. 9840 CRORE METRO PROJECT WOULD HAVE 27 STATIONS

Chandigarh, November 22 : Mr. Sukhbir Singh Badal, Deputy Chief Minister, Punjab today gave final touches to the Project Report of Rs. 9840 crore ambitious project of

ਸੁਖਬੀਰ ਸਿੰਘ ਬਾਦਲ ਵਲੋਂ ਲੁਧਿਆਣਾ ਮੈਟਰੋ ਪ੍ਰਾਜੈਕਟ ਰਿਪੋਰਟ ਨੂੰ ਅੰਤਿਮ ਛੋਹਾਂ 9840 ਕਰੋੜ ਰੁਪਏ ਦੀ ਲਾਗਤ ਵਾਲੇ ਮੈਟਰੋ ਪ੍ਰਾਜੈਕਟ ਵਿਚ 27 ਸਟੇਸ਼ਨ ਹੋਣਗੇ


ਚੰਡੀਗੜ੍ਹ, 22 ਨਵੰਬਰ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ 9840 ਕਰੋੜ ਰੁਪਏ ਦੀ ਲਾਗਤ ਵਾਲੇ ਉਤਸ਼ਾਹੀ ਪ੍ਰਾਜੈਕਟ ਲੁਧਿਆਣਾ ਮੈਟਰੋ ਨੂੰ ਅੰਤਿਮ ਛੋਹਾਂ ਦਿੱਤੀਆਂ ਤਾਂ ਜੋ ਇਸ ਨੂੰ ਅੰਤਿਮ ਪ੍ਰਵਾਨਗੀ ਲਈ ਕੇਂਦਰ ਸਰਕਾਰ ਨੂੰ ਪੇਸ਼ ਕੀਤਾ ਜਾ

PUNJAB TO ENHANCE 100 MBBS SEATS IN EACH MEDICAL COLLEGE AT PATIALA AND AMRITSAR


  • RS. 32 CRORE APPROVES FOR THE PURCHASE OF EQUIPMENT FOR CANCER DIAGNOSTIC TREATMENT CENTRE AT BATHINDAHAEMOPHILIC
  • DIAGNOSTIC CENTRES TO BE SETUP IN ALL GOVERNMENT MEDICAL COLLEGES
  • APPROVES TO SETUP ETHICAL COMMITTEE TO PROMOTE MEDICAL RESEARCH

CHANDIGARH NOVEMBER 22 : The Punjab Government would enhance 100 seats of MBBS in

ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਵਿੱਚ ਐਮ.ਬੀ.ਬੀ.ਐਸ. ਕੋਰਸ ਦੀਆਂ ਸੌ-ਸੌ ਸੀਟਾਂ ਵਧਾਈਆਂ ਜਾਣਗੀਆਂ


  • ਬਠਿੰਡਾ ਵਿਖੇ ਕੈਂਸਰ ਜਾਂਚ ਤੇ ਇਲਾਜ ਕੇਂਦਰ ਲਈ ਸਾਜ਼ੋ-ਸਾਮਾਨ ਖਰੀਦਣ ਵਾਸਤੇ 32 ਕਰੋੜ ਰੁਪਏ ਮਨਜ਼ੂਰ  
  • ਸਾਰੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਹੈਮਿਓਫੀਲਿਕ ਡਾਇਗਨੌਸਟਿਕ ਕੇਂਦਰ ਕਾਇਮ ਕੀਤੇ ਜਾਣਗੇ  
  • ਮੈਡੀਕਲ ਖੋਜ ਨੂੰ ਉਤਸ਼ਾਹਤ ਕਰਨ ਲਈ ਕਮੇਟੀ ਕਾਇਮ ਕਰਨ ਦੀ ਪ੍ਰਵਾਨਗੀ
ਚੰਡੀਗੜ੍ਹ, 22 ਨਵੰਬਰ : ਪੰਜਾਬ ਸਰਕਾਰ ਅਗਲੇ ਸਾਲ ਤੋਂ ਪਟਿਆਲਾ ਅਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਐਮ.ਬੀ.ਬੀ.ਐਸ. ਕੋਰਸ ਦੀਆਂ

CABINET APPROVES ‘NEW AND RENEWABLE SOURCES OF ENERGY (NRSE) POLICY- 2012’


  • POLICY AIMED AT GENERATING 400 MW POWER BY 2017
  • GIVES NOD TO CREATE A LAND POOL OF GOVERNMENT/PANCHAYAT FOR THE PURPOSE OF SETTING UP OF ‘TOURISM DESTINATION’ AT LUDHIANA
  • OWNERSHIP OF 33 MARKETS (MANDIS) OF THE ERSTWHILE PEPSU STATE TO BE TRANSFERRED TO THE RESPECTIVE MUNICIPAL COMMITTEES
  • SERVICES OF 19 LAW OFFICERS IN PUNJAB POLICE TO BE REGULARISED
  • SLASHES RATE OF VAT ON ATF TO BOOST CIVIL AVIATION AND TOURISM SECTOR

CHANDIGARH NOVEMBER 22 : The Punjab Cabinet today approved the enactment of ‘New and

ਮੰਤਰੀ ਮੰਡਲ ਵੱਲੋਂ ਊਰਜਾ ਦੇ ਨਵੇਂ ਅਤੇ ਨਵਿਆਉਣਯੋਗ ਵਸੀਲਿਆਂ (ਐਨ.ਆਰ.ਐਸ.ਈ.) ਬਾਰੇ ਨੀਤੀ-2012 'ਤੇ ਮੋਹਰ

ਨੀਤੀ ਤਹਿਤ ਸਾਲ 2017 ਤੱਕ 400 ਮੈਗਾਵਾਟ ਬਿਜਲੀ ਉਤਪਾਦਨ ਦਾ ਟੀਚਾ
ਲੁਧਿਆਣਾ ਵਿਖੇ 'ਸੈਰ ਸਪਾਟਾ ਸਥਾਨ' ਬਣਾਉਣ ਲਈ ਸਰਕਾਰੀ ਤੇ ਪੰਚਾਇਤਾਂ ਦੇ ਲੈਂਡ ਪੂਲ ਦੀ ਰਚਨਾ ਨੂੰ ਪ੍ਰਵਾਨਗੀ
ਪੈਪਸੂ ਸਰਕਾਰ ਵੇਲੇ ਦੀਆਂ 33 ਮੰਡੀਆਂ ਦੀ ਮਾਲਕੀ ਸਬੰਧਤ ਨਗਰ ਕੌਂਸਲਾਂ ਨੂੰ ਤਬਦੀਲ
ਪੰਜਾਬ ਪੁਲਿਸ ਵਿੱਚ 19 ਲਾਅ ਅਫ਼ਸਰਾਂ ਦੀਆਂ ਸੇਵਾਵਾਂ ਨਿਯਮਤ
ਸ਼ਹਿਰੀ ਹਵਾਬਾਜ਼ੀ ਅਤੇ ਸੈਰ ਸਪਾਟਾ ਖੇਤਰ ਨੂੰ ਹੁਲਾਰਾ ਦੇਣ ਲਈ ਏ.ਟੀ.ਐਫ. ਉਪਰ ਵੈਟ ਦਰ ਘਟਾਈ


ਚੰਡੀਗੜ੍ਹ, 22 ਨਵੰਬਰ: ਪੰਜਾਬ ਮੰਤਰੀ ਮੰਡਲ ਨੇ ਅੱਜ ਊਰਜਾ ਦੇ ਨਵੇਂ ਅਤੇ ਨਵਿਆਉਣਯੋਗ ਵਸੀਲਿਆਂ (ਐਨੀਆਰ.ਐਸ.ਈ.) ਬਾਰੇ ਨੀਤੀ-2012 ਨੂੰ

PUNJAB TO HAVE ANOTHER DRY PORT AT KILA RAIPUR


  • TO BE DEVELOPED AS JOINT VENTURE BETWEEN CONCOR AND CONWARE OVER AN AREA OF 150 ACRES AT A COST OF RS 500 CRORE
  • TO LINK PUNJAB WITH THE EASTERN AND WESTERN RAILWAY FREIGHT CORRIDOR
  • DEPUTY CM FOR RECOVERY OF GOVERNMENT’S STAKE IN JOINT VENTURES BY MARCH 2013

Chandigarh, November 22 - In a bid to boost the industrialization, trade and

ਪੰਜਾਬ ਸਰਕਾਰ ਵੱਲੋਂ ਕਿਲਾ ਰਾਏਪੁਰ ਵਿਖੇ ਇਕ ਹੋਰ ਖੁਸ਼ਕ ਬੰਦਰਗਾਹ ਕੀਤੀ ਜਾਵੇਗੀ ਸਥਾਪਤ

• 500 ਕਰੋੜ ਦੀ ਲਾਗਤ ਨਾਲ 150 ਏਕੜ ਵਿੱਚ ਬਣੇਗੀ ਖੁਸ਼ਕ ਬੰਦਰਗਾਹ
ਪੰਜਾਬ ਨੂੰ ਪੂਰਬੀ ਤੇ ਪੱਛਮੀ ਰੇਲਵੇ ਫਰੇਟ ਕਾਰੀਡੋਰ ਨਾਲ ਜੋੜਿਆ ਜਾਵੇਗਾ
ਮਾਰਚ, 2013 ਤੱਕ ਸਾਂਝੇ ਉੱਦਮਾਂ ਨਾਲ ਸਰਕਾਰ ਦੇ ਹਿੱਸੇ ਵਸੂਲੇ ਜਾਣ-ਉਪ ਮੁੱਖ ਮੰਤਰੀ

ਚੰਡੀਗੜ੍ਹ, 22 ਨਵੰਬਰ: ਸੂਬੇ ਵਿੱਚ ਸਨਅਤੀਕਰਨ, ਵਣਜ ਅਤੇ ਵਪਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵਲੋਂ ਜਿਲ੍ਹਾ

ਐਚ.ਡੀ.ਐਫ.ਸੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਵਲੋਂ ਉਪ ਮੁੱਖ ਮੰਤਰੀ ਨਾਲ ਮੁਲਾਕਾਤ


  • ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਸਵੈ-ਰੋਜ਼ਗਾਰ ਯੋਜਨਾ ਦੀ ਪੇਸ਼ਕਸ਼
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਐਚ.ਡੀ.ਐਫ.ਸੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਅਦਿੱਤਿਆ ਪੁਰੀ ਆਪਸ ਵਿਚ ਵਿਚਾਰ ਵਟਾਂਦਰਾ ਕਰਦੇ ਹੋਏ
ਚੰਡੀਗੜ੍ਹ, 22 ਨਵੰਬਰ: ਐਚ.ਡੀ.ਐਫ.ਸੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਅਦਿੱਤਿਆ ਪੁਰੀ ਨੇ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਰਾਜ ਅੰਦਰ ਚਲ ਰਹੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ

HDFC BANK CHIEF CALLS ON SUKHBIR-OFFERS TO LAUNCH BPL SELF EMPLOYMENT SCHEME

HDFC Bank MD Dr. Aditya Puri today called on Punjab Deputy Chief Minister Mr. Sukhbir Singh Badal at his office.

Chandigarh, November 22: Dr. Aditya Puri, Managing Director HDFC Bank today called on Punjab Deputy Chief Minister Mr. Sukhbir Singh Badal and assured total support of bank in execution of all development projects of the state besides offering a

Tuesday, 20 November 2012

ਸੁਖਬੀਰ ਤੇ ਮਜੀਠੀਆ ਵੱਲੋਂ ਰਾਜੀਵ ਭਾਸਕਰ ਦੇ ਪਿਤਾ ਦੀ ਮੌਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ

ਚੰਡੀਗੜ੍ਹ, 20 ਨਵੰਬਰ - ਸ਼੍ਰੋਮਣੀ ਅਕਾਲੀ ਦਲ  ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਨੇ  ਜਲੰਧਰ ਤੋਂ ਹਿੰਦੁਸਤਾਨ ਟਾਇਮਜ਼ ਦੇ ਸੀਨੀਅਰ ਪੱਤਰਕਾਰ ਸ੍ਰੀ ਰਾਜੀਵ ਭਾਸਕਰ ਦੇ ਪਿਤਾ ਸ੍ਰੀ ਬ੍ਰਿਜ ਭੂਸ਼ਣ (80)  ਜਿਨ੍ਹਾਂ ਦਾ ਮੰਗਲਵਾਲ ਸਵੇਰ ਫਰੀਦਾਬਾਦ ਵਿਖੇ ਦਿਹਾਂਤ ਹੋ ਗਿਆ ਸੀ, ਦੀ ਮੌਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। 
ਇਕ ਸ਼ੋਕ ਸੁਨੇਹੇ ਵਿੱਚ ਉਨ੍ਹਾਂ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਸ਼ਾਂਤੀ ਦੇਣ ਅਤੇ ਪਿੱਛੇ ਪਰਿਵਾਰ ਨੂੰ ਨਾ-ਪੂਰਿਆ ਜਾਣ ਵਾਲਾ ਘਾਟਾ ਸਹਿਣ ਦੀ ਸਮਰਥਾ ਬਖਸ਼ਣ।

SUKHBIR AND MAJITHIA CONDOLES THE DEATH OF BRIJ BHUSHAN


Chandigarh November 20 - Mr. Sukhbir Singh Badal, President Shiromani Akali Dal  and Mr. Bikram Singh Majithia, President Youth Akali Dal today expressed profound grief and sorrow over the sad demise of Mr Brji Bhushan (80) , father of Mr Rajiv Bhaskar, senior reporter of Hindustan Times from Jalandhar. Mr Bhushan was passed away at Faridabad on Tuesday morning.
They shared their heartfelt sympathies with the members of the bereaved family and prayed to the Almighty to grant peace to the departed soul and give courage to bear this irreparable loss.

Monday, 19 November 2012

PARKASH SINGH BADAL INAUGURATES DEVI LAL MEMORIAL CENTRE OF LEARNING

SUKHBIR SINGH BADAL SHOWCASES PRIME REAL ESTATE PROPERTIES TO INTERNATIO...

INDIAN OF THE YEAR 2012 - POLITICS


ਯੂ.ਪੀ.ਏ ਸਰਕਾਰ ਵਿਰੋਧੀ ਪਾਰਟੀਆਂ ਵਲੋਂ ਸ਼ਾਸਤ ਰਾਜਾਂ ਨਾਲ ਵਿਤਕਰਾ ਕਰ ਰਹੀ ਹੈ - ਸੁਖਬੀਰ ਸਿੰਘ ਬਾਦਲ


ਦੋ ਪਾਰਟੀ ਰਾਜ ਦਾ ਯੁਗ ਗਿਆ ਅਤੇ ਗਠਜੋੜ ਸਰਕਾਰਾਂ ਨੂੰ ਪ੍ਰਵਾਨ ਕਰਨ ਦਾ ਸਮਾਂ ਆਇਆ    
• 2-3 ਰਾਜਾਂ ਤੱਕ ਪ੍ਰਭਾਵ ਸੀਮਤ ਹੋਣ ਨਾਲ ਹਰ ਕੌਮੀ ਪਾਰਟੀ ਹੁਣ ਖੇਤਰੀ ਪਾਰਟੀ ਬਣ ਕੇ ਰਹਿ ਗਈ ਹੈ        
ਸਿਆਸੀ ਅਸਥਿਰਤਾ ਦਾ ਦੋਸ਼ ਗਠਜੋੜ ਸਰਕਾਰਾਂ 'ਤੇ ਲਾਉਣਾ ਸਿਆਸੀ ਸਮਝਦਾਰੀ ਦਾ ਪ੍ਰਤੀਕ ਨਹੀਂ            
ਲੋਕਾਂ ਦਾ ਸਰਕਾਰੀ ਦਫਤਰਾਂ ਨਾਲ ਸੰਵਾਦ ਘਟਾ ਕੇ ਆਨ ਲਾਈਨ ਸੇਵਾਵਾਂ ਪ੍ਰਦਾਨ ਕਰਕੇ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾ ਸਕਦੀ ਹੈ            
ਜੇਕਰ ਯੂ.ਪੀ.ਏ ਸਰਕਾਰ ਈ-ਟੈਂਡਰਿੰਗ ਵਿਵਸਥਾ ਅਪਣਾਉਂਦੀ ਤਾਂ 2ਜੀ, 3ਜੀ ਅਤੇ ਰਾਸ਼ਟਰਮੰਡਲ ਖੇਡਾਂ ਜਿਹੇ ਮਹਾ ਘੁਟਾਲੇ ਨਾ ਹੁੰਦੇ                      
ਮੀਡੀਆ ਵੀ ਪੈਸੇ ਲੈ ਕੇ ਲਾਈਆਂ ਜਾਂਦੀਆਂ ਖਬਰਾਂ ਬਾਰੇ ਆਪਾ ਪੜਚੋਲ ਕਰੇ                              
ਪਰਕਾਸ਼ ਸਿੰਘ ਬਾਦਲ ਇੱਕ ਸਿਆਸੀ ਯੂਨੀਵਰਸਿਟੀ                      
ਭਾਰਤ-ਪਾਕਿ ਆਰਥਿਕ ਨਿਰਭਰਤਾ ਵਧੇ ਤਾਂ ਲੜਾਈਆਂ ਆਪਣੇ ਆਪ ਖਤਮ ਹੋ ਜਾਣਗੀਆਂ

UPA DISCRIMINATING AGAINST OPPOSITION RULED STATES-SUKHBIR



  • §  TIME TO ACCEPT COALITION GOVERNMENTS’ AS ERA OF TWO PARTY RULE HAS GONE    
  • §  WITH INFLUENCE LIMITED TO TWO-THREE STATES EVERY NATIONAL PARTY HAS BEEN REDUCED TO A REGIONAL PARTY  
  • §  BLAMING COALITION FOR POLITICAL INSTABILITY DOESN’T REFLECT POLITICAL MATURITY      
  • §  MINIMISING STATE-PEOPLE INTERACTION PROVIDING ONLINE CITIZEN SERVICES AND MINISMISING DISCRETION COULD ONLY CHECK CORRUPTION           
  • §  2G, 3G, CWG SCAMS WOULD NOT HAVE HAPPENED IF UPA HAD RESORTED TO E-TENDERING         
  • §  MEDIA MUST INTROSPECT ON PAID NEWS        
  • §  PARKASH SINGH BADAL IS A POLITICAL UNIVERSITY           
  • §  INCREASING INDO-PAK ECONOMIC INDEPENDENCE WOULD END WARS AND HOSTILITY AUTOMATICALLY

ਸੁਖਬੀਰ ਸਿੰਘ ਬਾਦਲ ਵਲੋਂ ਕੌਮਾਂਤਰੀ ਡਿਵੈਲਪਰਾਂ ਅੱਗੇ ਪ੍ਰਮੁੱਖ ਰੀਅਲ ਅਸਟੇਟ ਜਾਇਦਾਦਾਂ ਦੀ ਪੇਸ਼ਕਾਰੀ


--  ਬੇਸ਼ੁਮਾਰ ਮੌਕਿਆਂ ਦੀ ਧਰਤੀ ਪੰਜਾਬ ਵਿਚ ਨਿਵੇਸ਼ ਦਾ ਸੱਦਾ  
--  ਵੱਖ ਵੱਖ ਸ਼ਹਿਰਾਂ ਵਿਚ ਉਪਲੱਭਧ 10,000 ਏਕੜ ਪ੍ਰਮੁੱਖ ਵਪਾਰਕ ਮੰਤਵ ਵਾਲੀਆਂ ਜ਼ਮੀਨਾਂ ਦੇ ਰੱਖੇ ਵੇਰਵੇ   
--  ਪੰਜਾਬ ਦੀ ਰੀਅਲ ਅਸਟੇਟ ਨੀਤੀ 15 ਦਸੰਬਰ ਤੱਕ 
--  ਰੀਅਲ ਅਸਟੇਟ ਨੂੰ ਮਿਲੇਗਾ ਉਦਯੋਗ ਦਾ ਦਰਜਾ  
--  ਅਨੇਕਾਂ ਰਿਆਇਤਾਂ ਦਾ ਵਾਅਦਾ  
--  ਉਪਭੋਗਤਾ ਦੀ ਤਸੱਲੀ 'ਤੇ ਧਿਆਨ ਕੇਂਦਰਤ ਕਰਨ ਦੀ ਦਿੱਤੀ ਸਲਾਹ

SUKHBIR SHOWCASES PRIME REAL ESTATE PROPERTIES TO INTERNATIONAL DEVELOPERS


--INVITES THEM TO INVEST IN PUNJAB- THE LAND OF OPPORTUNITIES      
--SHOWCASES 10,000 ACRE PRIME COMMERCIAL LAND IN VARIOUS CITIES  
--PUNJAB REAL ESTATE POLICY BY DECEMBER 15   
--REAL ESTATE TO BE GIVEN STATUS OF INDUSTRY   
--PROMISES PLATHEORA OF INCENTIVES INCLUDING HASSLE FREE CLEARANCES, TIME BOUND EC CLEARANCE, UNIFORM CODE FOR ALL CITIES, UNLIMITED HEIGHTS BESIDES RATIONALISING CHARGES   
--CALLS THEM TO FOCUS ON CONSUMER SATISFACTION

Friday, 9 November 2012

WE HAVE LAID SOLID FOUNDATION FOR MUTUAL TRADE AND COMMERCE COOPERATION-ONUS NOW ON UNION GOVERNMENTS TO CARRY FORWARD DIALOGUE-SUKHBIR

  • DESCRIBES VISIT AS HISTORIC STEP IN INDO-PAK RELATIONS
  • JOINT INDUSTRIAL ZONE COULD CHANGE THE FORTUNES OF BOTH PUNJABS’

ਅਸੀਂ ਤਾਂ ਆਪਸੀ ਵਪਾਰ ਲਈ ਠੋਸ ਨੀਂਹ ਰੱਖ ਦਿੱਤੀ ਹੈ, ਹੁਣ ਅਗਲੀ ਜਿੰਮੇਵਾਰੀ ਦੋਹਵੇਂ ਕੇਂਦਰ ਸਰਕਾਰਾਂ ਦੀ- ਸੁਖਬੀਰ ਸਿੰਘ ਬਾਦਲ


  • ਆਪਣੇ ਪਾਕਿ ਦੌਰੇ ਨੂੰ ਭਾਰਤ-ਪਾਕਿ ਸਬੰਧਾਂ ਵਿਚ ਇਤਿਹਾਸਕ ਕਦਮ ਦੱਸਿਆ 
  • ਸਾਂਝਾ ਸਨਅਤੀ ਜੋਨ ਦੋਹਾਂ ਪੰਜਾਬਾਂ ਦੀ ਤਕਦੀਰ ਬਦਲ ਸਕਦਾ ਹੈ

ਸਾਂਝੀ ਵਪਾਰਕ ਮੀਟਿੰਗ ਸਮੁੱਚੇ ਖਿੱਤੇ ਦੀ ਆਰਥਿਕਤਾ ਦੀ ਕਾਇਆ-ਕਲਪ ਕਰ ਦੇਵੇਗੀ- ਸੁਖਬੀਰ ਸਿੰਘ ਬਾਦਲ


 ਉਪ ਮੁੱਖ ਮੰਤਰੀ ਅਤੇ ਉਨ੍ਹਾਂਦੇ ਵਫਦ ਦੇ ਮਾਣ ਵਿਚ ਸ਼ਾਲਾਮਾਰ ਬਾਗ ਵਿਖੇ ਰਾਜ ਪੱਧਰੀ ਰਾਤਰੀ ਭੋਜ
ਸ਼ਾਹਬਾਜ਼ ਸ਼ਰੀਫ ਨੇ 'ਨੀਲੀ ਰਾਵੀ' ਨਸਲ ਦੀ ਮੱਝ ਕੀਤੀ ਭੇਂਟ
ਸੁਖਬੀਰ ਸਿੰਘ ਬਾਦਲ ਲਾਹੌਰ ਦੀ ਠੋਸ ਰਹਿੰਦ ਖੁੰਹਦ ਨਿਪਟਾਰਾ ਵਿਵਸਥਾ ਤੋਂ ਹੋਏ ਪ੍ਰਭਾਵਿਤ
ਲਾਹੌਰ ਦਾ ਪਿਛਲੇ 10 ਸਾਲਾਂ ਦੌਰਾਨ ਬਦਲਿਆ ਰੂਪ ਏਸ਼ੀਆਈ ਦੇਸ਼ਾਂ ਲਈ ਸਬਕ

JOINT BUSINESS MEETING WOULD TRANSFORM THE ECONOMIC LANDSCAPE OF WHOE REGION-SUKHBIR


PUNJAB DEPUTY CHIEF MINISTER Mr. SUKHBIR SINGH BADAL CALLED ON CHIEF MINISTER OF EASTERN PUNJAB MR. SHAHBAZ SHARIF TO EXPLORE THE AVENUES OF FURTHER STRENGTHENING TRADE AND INDUSTRIAL TIES BETWEEN EASTERN AND WESTERN PUNJAB ON HIS SECOND DAY OF FOUR DAY VISIT TO PAKISTAN 
  • STATE RECEPTION HELD IN HONOUR OF DEPUTY CM AND DELEGATION AT SHALAMAR BAGH  
  • SHAHBAZ SHARIF GIFTS ‘NEELI RAAVI’ BUFFALO 
  • SUKHBIR IMPRESSED BY ‘SOLID WASTE MANAGEMENT AND BRT SYSTEM’ OF LAHORE 
  • TOTAL TRANSFORMATION OF LAHORE DURING LAST TEN YEARS AS A LESSON FOR ASIAN COUNTRIES

Thursday, 8 November 2012

SUKHBIR SEEKS CORRIDOR TO KARTARPUR GURUDWARA SAHIB


  • ALSO SEEKS CONTROL AND MANAGEMENT OF PAK GURUDWARAS’ UNDER SGPC  
  • CALLS FOR EASY VISA REGIME FOR SIKH PILGRIMS

ਸੁਖਬੀਰ ਸਿੰਘ ਬਾਦਲ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਦੀ ਮੰਗ


  • ਪਾਕਿ ਸਥਿਤ ਗੁਰਧਾਮਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਦੀ ਮੰਗ  
  • ਸਿੱਖ ਸ਼ਰਧਾਲੂਆਂ ਲਈ ਨਰਮ ਵੀਜ਼ਾ ਸ਼ਰਤਾਂ ਦੀ ਲੋੜ 'ਤੇ ਜ਼ੋਰ

ਸੁਖਬੀਰ ਸਿੰਘ ਬਾਦਲ ਵੱਲੋਂ ਪਾਕਿ ਜੇਲਾਂ ਵਿਚ ਬੰਦ ਸਰਬਜੀਤ ਅਤੇ ਹੋਰ ਭਾਰਤੀ ਕੈਦੀਆਂ ਦੀ ਛੇਤੀ ਰਿਹਾਈ ਦੀ ਮੰਗ

  •  ਪਾਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਮਲਾ ਕੌਮੀ ਸਰਕਾਰ ਨਾਲ ਉਠਾਉਣ ਦੀ ਕੀਤੀ ਬੇਨਤੀ  
  • ਸਰਬਜੀਤ ਅਤੇ ਹੋਰ ਕੈਦੀਆਂ ਦੀ ਰਿਹਾਈ ਭਾਰਤ-ਪਾਕਿ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ
ਲਾਹੌਰ, 8 ਨਵੰਬਰ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪਾਕਿ ਪੰਜਾਬ ਦੇ ਮੁੱਖ ਮੰਤਰੀ ਜਨਾਬ ਸ਼ਾਹਬਾਜ਼ ਸ਼ਰੀਫ ਨੂੰ ਇੱਕ ਭਾਵਨਾਤਮਕ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਪਾਕਿ ਜੇਲਾਂ ਵਿਚ ਬੰਦ ਸਰਬਜੀਤ ਸਿੰਘ ਅਤੇ ਹੋਰ ਭਾਰਤੀ ਕੈਦੀਆਂ ਦੀ ਛੇਤੀ ਰਿਹਾਈ ਲਈ ਆਪਣੀ ਕੌਮੀ ਸਰਕਾਰ ਨੂੰ ਹਾਂ ਪੱਖੀ ਕਦਮ ਚੁੱਕਣ ਲਈ ਰਜ਼ਾਮੰਦ ਕਰਨ
ਜਨਾਬ ਸ਼ਰੀਫ ਨੂੰ ਇਸ ਸਬੰਧੀ ਸੌਂਪੇ ਇੱਕ ਪੱਤਰ ਵਿਚ ਸ. ਬਾਦਲ ਨੇ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਉਨ੍ਹਾਂ ਦੇ ਪਾਕਿਸਤਾਨ ਦੌਰੇ ਤੋਂ ਵੱਡੀਆਂ ਉਮੀਦਾਂ ਹਨ ਅਤੇ ਉਹ ਇਸ ਦੇ ਹਾਂ ਪੱਖੀ ਨਤੀਜਿਆਂ ਖਾਸ਼ ਕਰਕੇ ਭਾਰਤੀ ਕੈਦੀਆਂ ਦੇ ਮੁੱਦੇ 'ਤੇ ਖੁਸ਼ਖਬਰੀ ਦਾ

SUKHBIR SEEKS EARLY RELEASE OF SARABJIT AND OTHER INDIAN PRISONERS LODGED IN PAK JAILS


  • REQUESTS PAK PUNJAB CHIEF MINISTER TO TAKE UP ISSUE WITH FEDERAL GOVERNMENT
  • RELEASE OF SARABJIT AND OTHER PRISIONERS WOULD FURTHER STRENGTHEN INDO-PAK TIES

Lahore, November 8: The Punjab Deputy Chief Minister Mr. Sukhbir Singh Badal today made an impassioned appeal to Pak Punjab Chief Minister Janab Shahbaz Sharif to persuade his federal government to take positive steps for early release of Sarabjit Singh and other Indian prisoners lodged in Pak Jails.
In a communiqué handed over to Janab

ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਹੋਏ ਨਤਮਸਤਕ


  •  ਪਾਕਿ ਸਥਿਤ ਗੁਰਧਾਮਾਂ ਦੇ ਖੁਲ੍ਹੇ ਦਰਸ਼ਨਾਂ ਲਈ ਪਰਮਾਤਮਾ ਦੇ ਚਰਨਾਂ 'ਚ ਕੀਤੀ ਜੋਦੜੀ
  • ਕਿਹਾ ਦੋਹਾਂ ਪਾਸਿਆਂ ਦੇ ਲੋਕਾਂ ਦੇ ਪਿਆਰ ਦਾ ਨਿੱਘ ਦੋ ਭਰਾਵਾਂ ਦਰਮਿਆਨ ਅੜਚਨਾਂ ਨੂੰ ਦੇਵੇਗਾ ਪਿਘਲਾ

SUKHBIR, HARSIMRAT PAY OBEISANCE AT GURDWARA NANKANA SAHIB


  • SEEK THE BLESSINGS OF THE ALMIGHTY FOR UNINTERUPTTED DARSHAN OF GURDWARAS IN PAKISTAN TO MASSES
  • WARMTH OF ‘AAWAM’ ON BOTH SIDES WOULD MELT ARTIFICIAL BORDERS BETWEEN TWO BROTHERS

CANADIAN PM PAYS OBEISANCE AT TAKHT SRI KESHGARH SAHIB, ANANDPUR SAHIB A...

ਸੁਖਬੀਰ ਸਿੰਘ ਬਾਦਲ ਨੇ ਲਾਹੌਰ ਦੀ ਪ੍ਰਸਿੱਧ ਫੂਡ ਸਟਰੀਟ ਵਿਚ ਲਿਆ ਗੋਲ ਗੱਪਿਆਂ ਅਤੇ ਖਾਣੇ ਦਾ ਲੁਤਫ


  • ਉਪ ਮੁੱਖ ਮੰਤਰੀ ਦੀ ਅਚਾਨਕ ਆਮਦ 'ਤੇ ਹੱਕੇ ਬੱਕੇ ਰਹਿ ਗਏ ਲੋਕ
  • ਅੰਮ੍ਰਿਤਸਰ ਵਿਖੇ ਲਾਹੌਰ ਦੀ ਤਰਜ਼ 'ਤੇ ਫੂਡ ਸਟਰੀਟ ਬਣੇਗੀ

ਸੁਖਬੀਰ ਸਿੰਘ ਬਾਦਲ ਗੁਰਦੁਆਰਾ ਡੇਰ੍ਹਾ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ


  • ਸੰਗਤ ਨੂੰ ਪਾਕਿ ਸਥਿਤ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਲਈ ਕੀਤੀ ਅਰਦਾਸ
  • ਭਾਰਤ ਪਾਕਿ ਸਬੰਧਾਂ ਵਿਚ ਤੇਜੀ ਨਾਲ ਸੁਧਾਰ ਲਈ ਵੀ ਕੀਤੀ ਜੋਦੜੀ

Wednesday, 7 November 2012

SUKHBIR PAYS OBEISANCE AT GURDWARA DHERA SAHIB


Punjab Deputy Chief Minister Mr. Sukhbir Singh Badal paying obeisance at Gurdwara Dera Sahib
  • PRAYS FOR UNINTERUPTTED DARSHAN OF GURDWARAS IN PAKISTAN TO MASSES 
  • ALSO PRAYS FOR SPEEDY NORMALISATION OF RELATIONS BETWEEN INDIA AND PAKISTAN

SUKHBIR’S SPONTANEOUS VISIT TO FOOD STREET OF LAHORE


  • SURPRISES EVERYBODY-RELISHES GOLGAPPAS AND STREET FOODS 
  • PLANS ANOTHER FOOD STREET IN AMRITSAR

8 ਦਿਨਾ ਪੰਜਾਬ ਯੁਵਕ ਮੇਲਾ 2012 ਤੇ ਦੋਸਤੀ ਕੱਪ ਦੀ ਸ਼ਾਨਦਾਰ ਸ਼ੁਰੂਆਤ

  •  ਸੁਖਬੀਰ ਤੇ ਸ਼ਰੀਫ ਵਲੋਂ ਭਾਰਤ ਪਾਕਿ ਖੇਡ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਅਹਿਦ 
  • ਲੱਖਾਂ ਦੀ ਗਿਣਤੀ ਵਿਚ ਦਰਸ਼ਕ ਉਦਘਾਟਨੀ ਸਮਾਰੋਹ ਵਿਚ ਹੋਏ ਸ਼ਾਮਿਲ 
  • ਯੁਵਕ ਮੇਲੇ ਵਿਚ 27 ਦੇਸ਼ ਲੈ ਰਹੇ ਹਨ ਨੇ ਹਿੱਸਾ 
  • ਭਾਰਤ ਤੇ ਪਾਕਿ ਦਰਮਿਆਨ ਮੁਕਾਬਲੇ ਚਾਰ ਖੇਡਾਂ ਵਿਚ 
  • ਗੂੰਗੇ ਤੇ ਬੋਲੇ ਖਿਡਾਰੀਆਂ ਦੇ ਦੋਸਤੀ ਕੱਪ ਵਿਚ ਭਾਰਤ ਪਾਕਿ ਦੀਆਂ ਟੀਮਾਂ 6 ਖੇਡਾਂ ਦੀ ਖਿਤਾਬੀ ਦੌੜ ਵਿਚ

GALA OPENING OF 8 DAY PUNJAB YOUTH FESTIVAL-2012 AND DOSTI CUP MESMERISE LAKHS


  • SUKHBIR AND SHARIF VOW TO STRENGTHEN INDO-PAK SPORTS TIES
  • 27 COUNTRIES VIE FOR PUNJAB YOUTH FESTIVAL CUP IN SEVEN SPORTS EVENTS
  • INDIA AND PAK TO CLASH IN FOUR GAMES
  • IN DOSTI CUP DEAF AND DUMB TEAMS OF INDIA AND PAK TO VIE FOR TITLE IN SIX GAMES

Lahore, November 7: India and Pakistan today rewrote another chapter in history of strengthening Indo-Pak Sports relations as Punjab Deputy Chief Minister Mr. Sukhbir

ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਵਿਰਾਸਤ-ਏ-ਖਾਲਸਾ ਦਾ ਦੌਰਾ


  • ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਹਾਰਪਰ ਅਤੇ ਉਨ੍ਹਾਂ ਦੀ ਧਰਮਪਤਨੀ ਦਾ ਨਿੱਘਾ ਸਵਾਗਤ
ਸ਼੍ਰੀ ਅਨੰਦਪੁਰ ਸਾਹਿਬ (ਰੂਪਨਗਰ) 7 ਨਵੰਬਰ - ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਸਟੀਫਨ ਹਾਰਪਰ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਲੌਰੀਨ ਦਾ ਨਿੱਘਾ ਸਵਾਗਤ ਕੀਤਾ ਜਿਹਨਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਦੌਰੇ ਦੌਰਾਨ ਗੁਰਦੁਆਰਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਵਿਰਾਸਤ-ਏ-ਖਾਲਸਾ ਨੂੰ ਵੇਖਿਆ।

CANADIAN PM VISITS TAKHT SRI KESHGARH SAHIB AND VIRASAT-E-KHALSA


  •  CM WELCOMES HARPER AND HIS WIFE
  • CANADIAN PM APPRECIATES VIRASAT-E-KHALSA AS A HISTORIC MARVEL AND DESCRIBES HIS VISIT AS A ‘WONDERFUL EXPERIENCE’
  • HOPES HIS CURRENT VISIT TO MEET CHALLENGES FACED BY INDIA AND CANADA

BADAL CALLS UPON MEDIA TO PLAY A PRO-ACTIVE ROLE TO STRENGTHEN SOCIAL FIBER


  • HONORS 12 PUNJABI EMINENT PERSONALITIES FOR THEIR RARE ACHIEVEMENTS

Chandigarh, November 7 - Punjab Chief Minister Mr. Parkash Singh Badal today called upon the entire media as well as journalist-fraternity to play a pro-active role to strengthen the social fiber through launching a massive awareness campaign to eradicate the social evils from the society.
          Mr. Badal was addressing a function organized by Punjabi Channel Zee ‘Anhad Sanman Samagam’ to honor the 12 eminent personalities from Punjab for the excellent achievements in their respective fields, here at Mount View late last evening. Advising media to adopt balanced reporting without any sensational approach, Mr. Badal said that media should discharge its duties with a sense of

ਸੁਖਬੀਰ ਸਿੰਘ ਬਾਦਲ ਵੱਲੋਂ ਟੈਕਸਟਾਇਲ ਉਦਯੋਗਪਤੀਆਂ ਦੇ ਵਫਦ ਨੂੰ ਪੰਜਾਬ ਆਉਣ ਦਾ ਸੱਦਾ

  • ਟੈਕਸਟਾਇਲ ਖੇਤਰ ਵਿਚ ਸਾਂਝੇ ਉੱਦਮ ਲਾਏ ਜਾਣ ਦਾ ਸੱਦਾ
ਲਾਹੌਰ/ਚੰਡੀਗੜ੍ਹ, 7 ਨਵੰਬਰ - ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਟੈਕਸਟਾਇਲ ਇੰਡਸਟਰੀ ਦੇ ਪ੍ਰੋਤਸਾਹਨ 'ਤੇ ਜ਼ੋਰ ਦਿੰਦਿਆ ਕਿਹਾ ਹੈ ਕਿ ਦੋਹਾਂ ਸਰਕਾਰਾਂ ਨੂੰ ਇਸ ਲਈ ਵੱਡੇ ਕਦਮ ਚੁੱਕਣੇ ਚਾਹੀਦੇ ਹਨ ਕਿਉਂ ਜੋ ਇਸ ਖੇਤਰ ਵਿਚ ਵੱਡੀ ਪੱਧਰ 'ਤੇ ਰੁਜ਼ਗਾਰ ਮਿਲਦਾ ਹੈ।

SUKHBIR INVITES ALL PAKISTAN TEXTILE MANUFACTURER’S ASSOCIATION DELEGATION TO PUNJAB

PUNJAB DEPUTY CHIEF MINISTER MR. SUKHBIR SINGH BADAL BEING HONOURED BY ALL PAKISTAN TEXTILE MANUFACTURERS ASSOCIATION FOR HIS EARNEST EFFORTS TO PROMOTE INDO-PAK TRADE

  •  
  • NEED TO EXPLORE JOINT VENTURES IN TEXTILE SECTOR

Lahore, November 7 : The Punjab Deputy Chief Minister Mr. Sukhbir Singh Badal today underlined the need for giving a big push to

Tuesday, 6 November 2012

ਇਹ ਪੰਜਾਬ ਵੀ ਮੇਰਾ ਹੈ ਉਹ ਪੰਜਾਬ ਵੀ ਮੇਰਾ ਹੈ

ਲਹਿੰਦੇ ਤੇ ਚੱੜ੍ਹਦੇ ਪੰਜਾਬ ਦਰਮਿਆਨ ਸਾਂਝ ਦਾ ਨਵਾਂ ਦੌਰ ਸੁਰੂ ਕਰਨ ਲਈ ਸੁਖਬੀਰ ਬਾਦਲ 6 ਕੈਬਨਿਟ ਮੰਤਰੀਆਂ ਤੇ ਮਾਹਿਰਾਂ ਦੇ ਵਫਦ ਨਾਲ ਲਾਹੌਰ ਪੁੱਜੇ
• 31 ਦਸੰਬਰ ਤੱਕ ਸ਼ੁਰੂ ਹੋ ਜਾਵੇਗਾ ਵਾਹਗਾ ਸਰਹੱਦ ਰਾਹੀਂ 6000 ਵਸਤਾਂ ਦਾ ਵਪਾਰ-ਸੁਖਬੀਰ ਸਿੰਘ ਬਾਦਲ
• ਅੱਜ ਦੇ ਦਿਨ ਨੂੰ ਦੋਵਾਂ ਪੰਜਾਬਾਂ ਲਈ ਇਤਿਹਾਸਕ ਦਿਨ ਦੱਸਿਆ
• 7 ਨਵੰਬਰ ਨੂੰ ਲਾਹੌਰ ਵਿਖੇ ਕਰਨਗੇ ਏਸ਼ੀਆ ਕਬੱਡੀ ਕੱਪ ਦਾ ਉਦਘਾਟਨ 
• ਹੁਸੈਨੀਵਾਲਾ ਸਰਹੱਦ ਤੋਂ ਵੀ ਵਪਾਰ ਆਰੰਭ ਕਰਵਾਉਣ ਲਈ ਕਰਨਗੇ ਗੱਲਬਾਤ
• ਕਰਤਾਰਪੁਰ ਦੇ ਲਾਂਘੇ ਬਾਰੇ ਵੀ ਹੋਵੇਗੀ ਚਰਚਾ
ਵਾਹਗਾ (ਅੰਮ੍ਰਿਤਸਰ), 5 ਨਵੰਬਰ - ਲਹਿੰਦੇ ਅਤੇ ਚੜ੍ਵਦੇ ਪੰਜਾਬ ਦਰਿਮਆਨ ਸਾਂਝ ਦਾ ਨਵਾਂ ਦੌਰ ਆ੍ਰਰੰਭ ਕਰਕੇ 'ਇਹ ਪੰਜਾਬ ਵੀ ਮੇਰਾ ਹੈ ਉਹ ਪੰਜਾਬ ਵੀ

Friday, 2 November 2012

CONGRESS HAS CONCEDED DEFEAT EVEN BEFORE LOK SABHA ELECTORAL BATTLE - SU...

ਬਿਜਲਈ ਇਸ਼ਤਿਹਾਰ ਬੋਰਡ ਬਣਨਗੇ ਪੰਜਾਬ ਦੇ ਸਮੂਹ ਸ਼ਹਿਰਾਂ ਦਾ ਸ਼ਿੰਗਾਰ- ਸੁਖਬੀਰ ਸਿੰਘ ਬਾਦਲ


  • ਤਜਵੀਜ਼ੀ ਬਿਜਲਈ ਇਸ਼ਤਿਹਾਰ ਬੋਰਡਾਂ ਬਾਰੇ ਬਹੁ-ਰਾਸ਼ਟਰੀ ਆਊਟਡੋਰ ਇਸ਼ਤਿਹਾਰਬਾਜ਼ੀ ਕੰਪਨੀਆਂ ਵਲੋਂ ਦਿੱਤੀਆਂ ਗਈਆਂ ਪੇਸ਼ਕਾਰੀਆਂ
  • ਸਥਾਨਕ ਸਰਕਾਰ ਵਿਭਾਗ ਉਲੀਕੇਗਾ 9 ਨਿਗਮੀ ਸ਼ਹਿਰਾਂ ਲਈ ਸ਼ਹਿਰੀ ਇਸ਼ਤਿਹਾਰਬਾਜ਼ੀ ਯੋਜਨਾ
  • ਅਣ-ਅਧਿਕਾਰਤ ਹੋਰਡਿੰਗਜ਼ ਉਤਾਰਣ ਦੇ ਨਿਰਦੇਸ਼
ਚੰਡੀਗੜ੍ਹ, 2 ਨਵੰਬਰ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਅੱਜ ਸਮੁੱਚੇ ਪੰਜਾਬ ਲਈ ਆਊਟਡੋਰ ਇਸ਼ਤਿਹਾਰਬਾਜ਼ੀ ਨੀਤੀ ਨੂੰ

COUNTRY’s SECURITY IS NOT SAFE IN THE HANDS OF THE UPA – SAYS BADAL


  • CENTRE NOT PERFORMING ITS DUTY AS NATIONAL GOVERNMENT- BADAL

Samana (Patiala) November 2:Punjab Chief Minister Mr. Parkash Singh Badal today said that neither internal nor the external security of the Country was safe in the hands

SUKHBIR WRITES TO SHINDE - SEEKS OPENING OF CONSULATE OFFICE AT AMRITSAR


  • INDUSTRIAL CHAMBERS ON BOTH SIDES MAY BE AUTHORIZED TO RECOMMEND VISA TO TRADERS AND INDUSTRIALISTS
  • CALLS FOR ENCOURAGING MEDICAL TOURISM

Chandigarh, November 2: The Punjab Deputy Chief Minister Mr. Sukhbir Singh Badal has sought the intervention of Union Home Minister Mr. Sushil Kumar Shinde for taking slew of measures to facilitate issuance of visa to Pakistan by opening an office of the Consulate General of Pakistan/Indian High Commission at Amritsar/Lahore.
In a communiqué sent to Union Home Minister today, Mr. Badal said that he was happy for the fact that India and Pakistan were moving towards a liberalized visa regime that will help trade

ਪੰਜਾਬ ਦੀ ਨਵੀਂ ਸਨਅਤੀ ਪ੍ਰੋਤਸ਼ਾਹਨ ਨੀਤੀ ਜਨਵਰੀ 'ਚ – ਸੁਖਬੀਰ ਸਿੰਘ ਬਾਦਲ


  • ਪੰਜਾਬ ਵੈਟ ਅਦਾ ਕਰਨ ਵਾਲਿਆਂ ਦੀ ਦਰਜਾਬੰਦੀ ਕਰੇਗਾ
  • ਸਨਅਤਕਾਰਾਂ ਦੇ ਵੱਖ ਵੱਖ ਬਕਾਇਆਂ ਦੇ ਯਕਮੁਸ਼ਤ ਨਿਪਟਾਰੇ ਦਾ ਪ੍ਰਸਤਾਵ
  • ਹੋਟਲਾਂ, ਰੀਅਲ ਅਸਟੇਟ ਅਤੇ ਹਸਪਤਾਲਾਂ ਨੂੰ ਮਿਲੇਗਾ ਸਨਅਤੀ ਦਰਜਾ
  • ਕੰਡੀ ਅਤੇ ਨੀਮ ਪਹਾੜੀ ਖੇਤਰਾਂ 'ਚ ਸਨਅਤੀ ਕਲਸਟਰਾਂ ਦੀ ਸਥਾਪਨਾ ਦਾ ਪ੍ਰਸਤਾਵ
  • ਮੈਡੀਸਿਟੀ, ਐਜੂਸਿਟੀ ਅਤੇ ਐਂਟਰਟੇਨਮੈਂਟ ਸਿਟੀ ਨਿਵੇਸ਼ ਲਈ ਨਵੇਂ ਕੇਂਦਰਾਂ ਵਜੋਂ ਉਭਰਣਗੇ
  • ਵਾਹਘਾ ਸਰਹੱਦ ਦੇ ਖੁਲ੍ਹਣ ਨਾਲ ਪੰਜਾਬ ਦੱਖਣੀ ਪੂਰਬੀ ਏਸ਼ੀਆ ਦਾ ਪਸੰਦੀਦਾ ਨਿਵੇਸ਼ ਕੇਂਦਰ ਬਣੇਗਾ
  • 3561 ਕਰੋੜ ਰੁਪਏ ਦਾ ਮਿਸ਼ਨ ਲੁਧਿਆਣਾ ਪੰਜਾਬ ਦੇ ਮਾਨਚੈਸਟਰ ਦੀ ਬਦਲੇਗਾ ਨੁਹਾਰ
ਲੁਧਿਆਣਾ, 2 ਨਵੰਬਰ: ਪੰਜਾਬ ਸਰਕਾਰ ਵਲੋਂ ਅਗਲੇ ਚਾਰ ਸਾਲਾਂ ਦੌਰਾਨ 1 ਲੱਖ ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਤ ਕਰਨ ਦੇ ਇਕਲੌਤੇ ਮਕਸਦ ਨਾਲ ਸਾਲ 2013 ਦੀ ਸ਼ੁਰੂਆਤ ਨਵੀਂ ਸਨਅਤੀ ਪ੍ਰੋਤਸ਼ਾਹਨ ਨੀਤੀ ਨਾਲ ਹੋਵੇਗੀ।

ELECTRONIC BILLBOARDS TO DOT ALL PUNJAB CITIES-SUKHBIR


  • MULTINATIONAL OUTDOOR ADVERTISING COMPANIES GIVE PRESENTATION ON PROPOSED ELECTRONIC BILLBOARDS
  • LOCAL GOVERNMENT DEPARTMENT TO CHALK OUT CITY ADVERTISING PLAN FOR 9 CORPORATION TOWNS
  • PIDB TO PREPARE PROPOSAL FOR OTHER CITIES AND REST OF PUNJAB
  • ORDERS REMOVAL OF UNAUTHORISED HOARDINGS

CHANDIGARH, NOVEMBER 2: Punjab Deputy Chief Minister Mr. Sukhbir Singh Badal today

PUNJAB’S NEW INDUSTRIAL PROMOTION POLICY IN JANUARY-SUKHBIR


  • Punjab to star rate VAT accesses-compliant VAT accesses to get preferential refund
  • MOOTS ONE TIME SETTLEMENT FOR THE INDUSTRY
  • HOTELS, REAL ESTATE, HOSPITALS TO BE GIVEN INDUSTRY STATUS
  • PROPOSES INDUSTRIAL CLUSTERS IN KANDI AND SUB-MOUNTAIN AREAS
  • MEDICITY, EDUCITY, ENTERTAINMENT CITY TO EMERGE AS NEW INVESTMENT HUBS
  • OPENING OF WAGAH TO MAKE PUNJAB FAVOURED INVESTMENT DESTINATION OF SOUTH-EAST ASIA
  • Rs. 3561 CRORE ‘MISSION LUDHIANA’ TO CHANGE THE FACE OF MANCHESTER OF PUNJAB

Thursday, 1 November 2012

CONGRESS HAS CONCEDED DEFEAT EVEN BEFORE LOK SABHA ELECTORAL BATTLE - SUKHBIR


Jaura Chittran (Gurdaspur), November 1: The Punjab Deputy Chief Minister Mr. Sukhbir Singh Badal today said that admission of Punjab Pardesh Congress Chief Capt. Amarinder Singh that Congress is set to loose 11 out 13 Lok Sabha seats is a meek

12775 VILLAGES OF PUNJAB IN FOR TRANSFORMATION AS SUKHBIR CLEARS Rs. 13000 CRORE DEVELOPMENT PLAN

  • PLAN TO CONCRETE ALL VILLAGE LANES, PHIRNIS BESIDES SEWERAGE DISPOSAL SYSTEMWITHIN NEXT THREE YEARS
  • ALL VILLAGE FUNDS TO BE TRANSFERRED ONLINE IN PANCHAYAT ACCOUNTS
  • MANDATORY FOR PANCHAYAT TO MAINTAIN ONLY SINGLE BANK ACCOUNT
  • MOOTS COMPULSORY HALF YEARLY AUDIT OF PANCHAYATS SPENDING
Chandigarh, November 1 : All 12775 villages of Punjab are in for complete transformation with Punjab Deputy Chief Minister Mr. Sukhbir Singh Badal today

ਸੁਖਬੀਰ ਸਿੰਘ ਬਾਦਲ ਵਲੋਂ ਪੇਂਡੂ ਵਿਕਾਸ ਲਈ 13 ਹਜ਼ਾਰ ਕਰੋੜ ਦੀ ਯੋਜਨਾ ਨੂੰ ਮਨਜ਼ੂਰੀ

  • ਅਗਲੇ ਤਿੰਨ ਸਾਲਾਂ ਦੌਰਾਨ ਸਾਰੇ ਪਿੰਡਾਂ ਦੀਆਂ ਗਲੀਆਂ ਕੰਕਰੀਟ ਦੀਆਂ ਬਣਾਉਣ ਅਤੇ ਸੀਵਰੇਜ਼ ਪਾਏ ਜਾਣ ਦੀ ਯੋਜਨਾ
  • ਪੰਚਾਇਤੀ ਫੰਡ ਆਨਲਾਇਨ ਖਾਤਿਆਂ ਵਿਚ ਜਾਣਗੇ
  • ਪੰਚਾਇਤਾਂ ਲਈ ਸਿਰਫ ਇਕ ਬੈਂਕ ਖਾਤਾ ਚਾਲੂ ਰੱਖਣਾ ਜ਼ਰੂਰੀ
  • ਪੰਚਾਇਤੀ ਫੰਡਾਂ ਦੀ ਵਰਤੋਂ ਸਬੰਧੀ ਹਰ ਛਿਮਾਹੀ ਆਡਿਟ ਹੋਵੇਗਾ
ਚੰਡੀਗੜ੍ਹ, 1 ਨਵੰਬਰ - ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਰਾਜ ਦੇ 12275 ਪਿੰਡਾਂ ਦੀ ਕਾਇਅ ਕਲਪ ਲਈ 13ਹਜ਼ਾਰ ਕਰੋੜ ਦੇ ਪ੍ਰਾਜੈਕਟ ਨੂੰ ਮਨਜ਼ਰੀ ਦੇ ਦਿੱਤੀ